ਤੇਰੀਆਂ ਦੀਦਾਂ ਨਮਾਜਾਂ ਵਰਗੀਆਂ ਨੇ
ਤੇਰੀਆਂ ਗੱਲਾਂ ਸਾਜਾ ਵਰਗੀਆਂ ਨੇ
ਮੇਰੇ ਤੇ ਖੁਸ਼ ਹੋਇਆ ਪਰਵਰਦਿਗਾਰ ਵੇ
ਕਿਸਮਤ ਦੇ ਨਾਲ ਮਿਲੇ ਤੇਰੇ ਜਿਹੇ ਯਾਰ ਵੇ
ਮੇਰੇ ਤੇ ਖੁਸ਼ ਹੋਇਆ ਪਰਵਰਦਿਗਾਰ ਵੇ
ਕਿਸਮਤ ਦੇ ਨਾਲ ਮਿਲੇ ਤੇਰੇ ਜਿਹੇ ਯਾਰ ਵੇ
ਜਗ ਦੀ ਪਰਵਾਹ ਨਹੀਂ ਤੈਥੋਂ ਕੁਰਬਾਨ ਵੇ
ਉਮਰਾ ਲਈ ਮੇਰਾ ਹੋਜਾ ਕਰਦੇ ਐਹਸਾਨ ਵੇ
ਜਗ ਦੀ ਪਰਵਾਹ ਨਹੀਂ ਤੈਥੋਂ ਕੁਰਬਾਨ ਵੇ
ਉਮਰਾ ਲਈ ਮੇਰਾ ਹੋਜਾ ਕਰਦੇ ਐਹਸਾਨ ਵੇ
ਲੱਗਦੀ ਆ ਮੌਤ ਨੇੜੇ ਹੁੰਦਾ ਨੀ ਕੋਲ ਜਦੋ
ਆਉਂਦੀ ਆ ਜਾਂ ਮੇਰੇ ਵਿਚ ਸੁਣ ਲਾ ਤੇਰੇ ਬੋਲ ਜਦੋ
ਲੱਗਦੀ ਆ ਮੌਤ ਨੇੜੇ ਹੁੰਦਾ ਨੀ ਕੋਲ ਜਦੋ
ਆਉਂਦੀ ਆ ਜਾਂ ਮੇਰੇ ਵਿਚ ਸੁਣਲਾ ਤੇਰੇ ਬੋਲ ਜਦੋ
ਡਰ ਜੇਹਾ ਰਹਿੰਦਾ ਏ ਤੈਨੂੰ ਨਾ ਗਵਾ ਲਾ ਮੈਂ
WRITERS
KAHLON, JATINDER, SATPAL, MAAVI, MANDEEP, SINGH