LyricFind Logo
LyricFind Logo
Profile image icon
Lyric cover art

4 Peg Down

Apple Music logo
Deezer logo
Spotify logo
Lyrics
ਸਾਰਿਆਂ ਦੇ ਵਿਚ ਸਾਨੂ ਤੂੰ ਕੱਲੀ ਦਿਸਦੀ
ਏਨਾ ਐ ਤੇਰੇ ਪਿਆਰ ਵਿਚ ਪਾਗਲ ਐ ਕੌਣ ਨੀ
ਸਾਰਿਆਂ ਦੇ ਵਿਚ ਸਾਨੂ ਤੂੰ ਕੱਲੀ ਦਿਸਦੀ
ਏਨਾ ਐ ਤੇਰੇ ਪਿਆਰ ਵਿਚ ਪਾਗਲ ਐ ਕੌਣ ਨੀ
ਸਾਰਾ ਦਿਨ ਅੱਖਾਂ ਤੇਰੀਆਂ ਦਾ ਨਸ਼ਾ ਕਰਦੇ
ਸ਼ਾਮ ਜੇ ਨੂੰ ਹੋ ਜਾਣੇ ਆ 4 ਪੈਗ down ਨੀ
ਸਾਰਾ ਦਿਨ ਅੱਖਾਂ ਤੇਰੀਆਂ ਦਾ ਨਸ਼ਾ ਕਰਦੇ
ਸ਼ਾਮ ਜੇ ਨੂੰ ਹੋ ਜਾਣੇ ਆ 4 ਪੈਗ ਦੋਵਂ ਨੀ
ਸ਼ਾਮ ਜੇ ਨੂੰ ਹੋ ਜਾਣੇ ਆ 4 ਪੈਗ down ਨੀ
ਵੇਚ ਤੀ ਮੈਂ ਗੱਡੀ ਮਿੰਨੀ cooper ਲਿਆ
ਬਾਲੀਏ ਨੀ ਇਕ ਤੇਰੇ ਕਰਕੇ
ਤੇਰਾ ਕਾਲਾ ਸੂਟ ਦੇਖ ਕਾਲਾ ਕੁੜਤਾ ਸਵਾਇਆ
ਬਾਲੀਏ ਮੈਂ ਇਕ ਤੇਰੇ ਕਰਕੇ
ਵੇਚ ਤੀ ਮੈਂ ਗੱਡੀ ਮਿੰਨੀ cooper ਲਿਆ
ਬਾਲੀਏ ਨੀ ਇਕ ਤੇਰੇ ਕਰਕੇ
ਤੇਰਾ ਕਾਲਾ ਸੂਟ ਦੇਖ ਕਾਲਾ ਕੁੜਤਾ ਸਵਾਇਆ
ਬਾਲੀਏ ਮੈਂ ਇਕ ਤੇਰੇ ਕਰਕੇ
ਸਾਹ ਜਦੋਂ ਤਕ ਰਹਿਣੇ ਮਿੱਤਰਾ ਦੇ ਚੱਲਦੇ
ਤੈਨੂੰ ਤੇ ਨੀ ਦੇਂਦਾ ਹੱਥ ਕਿਸੇ ਨੂੰ ਮੈਂ ਲੈਣ ਨੀ
ਸਾਰਾ ਦਿਨ ਅੱਖਾਂ ਤੇਰੀਆਂ ਦਾ ਨਸ਼ਾ ਕਰਦੇ
ਸ਼ਾਮ ਜੇ ਨੂੰ ਹੋ ਜਾਣੇ ਆ 4 ਪੈਗ down ਨੀ
ਸ਼ਾਮ ਜੇ ਨੂੰ ਹੋ ਜਾਣੇ ਆ 4 ਪੈਗ down ਨੀ

ਜਦੋਂ ਦੇਖੋ ਆਕੜਾਂ ਕਰਦੇ ਓ
ਸਾਡਾ ਕਹਿਣਾ ਵੀ ਮੰਨਿਆ ਕਰੋ
ਜਦੋਂ ਦੇਖੋ ਆਕੜਾਂ ਕਰਦੇ ਓ
ਸਾਡਾ ਕਹਿਣਾ ਵੀ ਮੰਨਿਆ ਕਰੋ
ਵਾਲ ਖੁਲੇ ਕਿੰਨੇ ਸੋਹਣੇ ਲੱਗਦੇ
ਏਨਾ ਨੂੰ ਨਾ ਬਣਿਆ ਕਰੋ
ਵਾਲ ਖੁਲੇ ਕਿੰਨੇ ਸੋਹਣੇ ਲੱਗਦੇ
ਏਨਾ ਨੂੰ ਨਾ ਬਣਿਆ ਕਰੋ
ਤੇਰੇ ਬਿਨਾਂ ਪੱਤਝਡ ਨੇ ਸਾਰੇ
ਬਹੁਤ ਦਾ ਮਹੀਨਾ ਹੋਵੇ ਚਾਹੇ ਹੋਵੇ ਸੋਂ ਨੀ
ਸਾਰਾ ਦਿਨ ਅੱਖਾਂ ਤੇਰੀਆਂ ਦਾ ਨਸ਼ਾ ਕਰਦੇ
ਸ਼ਾਮ ਜੇ ਨੂੰ ਹੋ ਜਾਣੇ ਆ 4 ਪੈਗ down ਨੀ
ਸ਼ਾਮ ਜੇ ਨੂੰ ਹੋ ਜਾਣੇ ਆ 4 ਪੈਗ down ਨੀ

ਕਿੰਨੀ ਵਾਰ ਬੋਲਣ ਦੀ ਕੋਸ਼ਿਸ਼ਾਂ ਮੈਂ ਕਰਦਾ
ਅੱਜ ਮੇਰੀ ਗੱਲ ਇਕ ਸੁਣ ਲੈ
ਹੱਥ ਤੇਰਾ ਚੜ ਦਾ ਨੀ ਸਾਰੀ ਜ਼ਿੰਦਗੀ
ਬਾਕੀਆਂ ਨੂੰ ਛੱਡ ਮੈਨੂੰ ਚੁਣ ਲੈ
ਹੱਥ ਤੇਰਾ ਛੱਡ ਦਾ ਨੀ ਸਾਰੀ ਜ਼ਿੰਦਗੀ
ਬਾਕੀਆਂ ਨੂੰ ਛੱਡ ਮੈਨੂੰ ਚੁਣ ਲੈ
ਸੋਚ ਦੀ ਜੇ ਤੈਨੂੰ ਕੋਈ ਐਰਾ ਗ਼ੈਰਾਂ ਲੈ ਜੁ
ਏਦਾਂ ਤੇ ਨਾ ਦਿੰਦਾ ਤੇਰੇ ਮੇਰੇ ਵਿਚ ਆਉਣ ਨੀ
ਸਾਰਾ ਦਿਨ ਅੱਖਾਂ ਤੇਰੀਆਂ ਦਾ ਨਸ਼ਾ ਕਰਦੇ
ਸ਼ਾਮ ਜੇ ਨੂੰ ਹੋ ਜਾਣੇ ਆ 4 ਪੈਗ down ਨੀ
ਸ਼ਾਮ ਜੇ ਨੂੰ ਹੋ ਜਾਣੇ ਆ 4 ਪੈਗ down ਨੀ

WRITERS

GURASHISH SINGH

PUBLISHERS

Lyrics © IPRS

Share icon and text

Share


See A Problem With Something?

Lyrics

Other