LyricFind Logo
LyricFind Logo
Profile image icon
Lyric cover art

Meri Jaane

Apple Music logo
Deezer logo
Spotify logo
Lyrics
ਗੁੱਸਾ ਸਿਹਤ ਲਈ ਚੰਗਾ ਨਹੀਂ
ਨਾ ਸੋਹਣੀਏ ਇੰਨਾ ਸੜਿਆ ਕਰ
ਸਾਡੇ ਦੁਸ਼ਮਣ ਬੈਠੇ ਲੜਨੇ ਨੂੰ
ਮੇਰੀ ਜਾਣੇ ਤੂੰ ਨਾ ਲੜਿਆ ਕਰ
ਸਾਡੇ ਦੁਸ਼ਮਣ ਬੈਠੇ ਲੜਨੇ ਨੂੰ
ਮੇਰੀ ਸੋਹਣੀਏ ਤੂੰ ਨਾ ਲੜਿਆ ਕਰ
ਤੂੰ ਔਖੀ ਭਾਰੀ ਹੋਵੇਂ
ਉਹ ਦਿਲ ਜੱਟਾ ਦਾ ਘੱਟਦਾ
ਗੱਲ ਗੱਲ ਤੇ ਦੁਨਾਲੀ ਚੱਕ ਲੈ
ਜਿਵੇੰ ਰੌਲ਼ਾ ਹੋਵੇ ਵੱਟ ਦਾ
ਤੂੰ ਔਖੀ ਭਾਰੀ ਹੋਵੇਂ
ਉਹ ਦਿਲ ਜੱਟਾ ਦਾ ਘੱਟਦਾ
ਗੱਲ ਗੱਲ ਤੇ ਦੁਨਾਲੀ ਚੱਕ ਲੈ
ਜਿਵੇੰ ਰੌਲ਼ਾ ਹੋਵੇ ਵੱਟ ਦਾ
ਹਰ ਮਸਲੇ ਦਾ ਹਲ ਕਰ ਦੂੰਗਾ
ਐਵੇਂ ਗੱਲ ਗੱਲ ਤੇ ਆ ਅੜਿਆ ਕਰ
ਉਹ ਸਾਡੇ ਦੁਸ਼ਮਣ ਬੈਠੇ ਲੜਨੇ ਨੂੰ
ਮੇਰੀ ਜਾਣੇ ਤੂੰ ਨਾ ਲੜਿਆ ਕਰ

ਸਾਂਹ ਵੀ ਨਾਮ ਤੇਰੇ ਕਰਤੇ
ਹੋਰ ਰੋਮਾਨਾ ਕੀ ਕਰੇ
ਫੋਨ ਜਦੋਂ ਮੇਰਾ ਚੱਕਦੀ ਨਹੀਂ
ਜ਼ਹਿਰ ਖਾਣ ਨੂੰ ਜੀ ਕਰੇ
ਸਾਂਹ ਵੀ ਨਾਮ ਤੇਰੇ ਕਰਤੇ
ਹੋਰ ਰੋਮਾਨਾ ਕੀ ਕਰੇ
ਫੋਨ ਜਦੋਂ ਮੇਰਾ ਚੱਕਦੀ ਨਹੀਂ
ਜ਼ਹਿਰ ਖਾਣ ਨੂੰ ਜੀ ਕਰੇ
ਆਪਾ ਲੜਦੇ ਚੰਗੀ ਲੱਗੀਏ ਨਾ
ਤੂੰ ਦੂਰ ਦੂਰ ਨਾ ਖੜਿਆ ਕਰ
ਉਹ ਸਾਡੇ ਦੁਸ਼ਮਣ ਬੈਠੇ ਲੜਨੇ ਨੂੰ
ਮੇਰੀ ਜਾਣੇ ਤੂੰ ਨਾ ਲੜਿਆ ਕਰ

ਕਰਕੇ Shopping ਲੱਖਾਂ ਦੀ
ਤੂੰ ਤਾਂ ਵੀ ਖੁਸ਼ ਨਾ ਹੋਵੇ
ਦੁਨੀਆਂ ਦੀ ਹਰ ਚੀਜ਼ ਕੋਲੇ
ਤਾਂ ਵੀ ਕਿਉਂ ਤੂੰ ਰੋਵੇ
ਕਰਕੇ Shopping ਲੱਖਾਂ ਦੀ
ਤੂੰ ਤਾਂ ਵੀ ਖੁਸ਼ ਨਾ ਹੋਵੇ
ਦੁਨੀਆਂ ਦੀ ਹਰ ਚੀਜ ਕੋਲੇ
ਤਾਂ ਵੀ ਕਿਉਂ ਤੂੰ ਰੋਵੇ
ਸਾਰੇ ਠੀਕਰੇ ਮੇਰੇ ਹੀ
ਉਹ ਮੱਥੇ ਨਾ ਤੂੰ ਮੜ੍ਹਿਆ ਕਰ
ਉਹ ਸਾਡੇ ਦੁਸ਼ਮਣ ਬੈਠੇ ਲੜਨੇ ਨੂੰ
ਮੇਰੀ ਜਾਣੇ ਤੂੰ ਨਾ ਲੜਿਆ ਕਰ

WRITERS

HAPPY MIANI

PUBLISHERS

Lyrics © IPRS

Share icon and text

Share


See A Problem With Something?

Lyrics

Other