LyricFind Logo
LyricFind Logo
Profile image icon
Lyric cover art

Shakira

Apple Music logo
Deezer logo
Spotify logo
Lyrics
ਕਿੰਨੇ ਚੀਰਾ ਬਾਦ ਸਾਨੂ ਮਿਲੇਯਾ
ਕੇ ਮੌਕਾ ਹਰ ਕਿਸੇ ਨੂ ਨਾ ਮਿਲਦਾ
ਕਿੰਨੇ ਚੀਰਾ ਬਾਦ ਸਾਨੂ ਮਿਲੇਯਾ
ਕੇ ਮੌਕਾ ਹਰ ਕਿਸੇ ਨੂ ਨਾ ਮਿਲਦਾ
ਤੇਰੇ ਨਾਲ ਨਚਨਾ ਹੋਏ
ਤੇਰੇ ਨਾਲ ਨਚਨਾ ਹੋਏ
ਤੇਰੇ ਨਾਲ ਨਚਨਾ ਕੋਈ ਸੋਖੀ ਗੱਲ ਨੀ
ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ
ਤੇਰੇ ਨਾਲ ਨਚਨਾ ਕੋਈ ਸੋਖੀ ਗੱਲ ਨੀ
ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ
ਤੇਰੇ ਨਾਲ ਨਚਨਾ ਕੋਈ ਸੋਖੀ ਗੱਲ ਨੀ
ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ
ਓ ਤੇਰੇ ਚਰਚੇ ਬ੍ਡੇਆ ਨੇੜੇ ਤੇਰੇ ਖਰ੍ਚੇ ਬ੍ਡੇਆ
ਰਾਤੋਂ ਰਾਤ ਬਰਬਾਦ ਮੁੰਡੇ ਕਰਦੇ ਤੂ
ਹੋਏ ਹੋਏ
ਦੁਨਿਯਾ ਨੂ ਭੁਲ ਗਏ
ਓ ਸ੍ਡ੍ਕਾ ਤੇ ਰੁਲ ਗਏ
ਓ ਰਾਤੋਂ ਰਾਤ ਸਾਤ ਮੁੰਡੇ ਕਰਦੇ ਤੂ

ਰਾਤੋਂ ਰਾਤ ਸਾਤ ਮੁੰਡੇ ਕਰਦੇ ਤੂ

ਅਸੀ ਹੀਰ ਰਾਂਜਾ ਕੇ ਸਾਨੂ ਰਖ ਲੇ
ਖਾਲੀ ਜੇ ਕੋਨਾ ਤੇਰੇ ਦਿਲ ਦਾ
ਤੇਰੇ ਨਾਲ ਨਚਨਾ ਕੋਈ ਸੋਖੀ ਗੱਲ ਨੀ
ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ
ਤੇਰੇ ਨਾਲ ਨਚਨਾ ਕੋਈ ਸੋਖੀ ਗੱਲ ਨੀ
ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ

ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ
ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ
ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ

ਓਹੀ 3 ਚਾਰ ਯਾਰ ਮੇਰੇ ਪਿਹਲੇ ਦਿਨ ਤੂ
3 ਚਾਰ ਯਾਰ ਮੇਰੇ ਪਿਹਲੇ ਦਿਨ ਤੂ
ਦੁੱਕੀ ਟਿਕੀ ਨਾਲ ਜੱਟ ਘੁਮਦਾ ਨਈ
ਦੁੱਕੀ ਟਿਕੀ ਨਾਲ ਜੱਟ ਘੁਮਦਾ ਨਈ

ਓਹੀ 3 ਚਾਰ ਯਾਰ ਮੇਰੇ ਪਿਹਲੇ ਦਿਨ ਤੂ
ਦੁੱਕੀ ਟਿਕੀ ਨਾਲ ਜੱਟ ਘੁਮਦਾ ਨਈ
ਤੇਰੀ ਅਦਾ ਨੀ ਦੀਵਾਨੇ ਕਰਦਾ
ਹਰ ਕਿਸੀ ਦਾ ਹਥ ਮੈਂ ਚੁਂਮ੍ਡਾ ਨਯੀ
ਤੇਰੀ ਅਦਾ ਨੀ ਦੀਵਾਨੇ ਕਰਦਾ
ਹਰ ਕਿਸੀ ਦਾ ਹਥ ਮੈਂ ਚੁਂਮ੍ਡਾ ਨਯੀ
ਚਲ ਏ ਪਹਾੜਾ ਵਲ
ਓਏ ਚਲ ਏ ਹਿਮਾਚਲ ਆਜਾ
ਟਾਇਮ ਹੁੰਨ ਮਿਤ੍ਰਾ ਦੇ Chill ਦਾ
ਤੇਰੇ ਨਾਲ ਨਚਨਾ ਕੋਈ ਸੋਖੀ ਗੱਲ ਨੀ
ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ
ਤੇਰੇ ਨਾਲ ਨਚਨਾ ਕੋਈ ਸੋਖੀ ਗੱਲ ਨੀ
ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ

ਕੋਈ ਗੈਰ ਕਿਵੇਂ ਤਕ ਜੁੱਗਾ ਸਾਡੇ ਹੁੰਦੇਣੀ
ਕੋਈ ਗੈਰ ਕਿਵੇਂ ਤਕ ਜੁੱਗਾ ਸਾਡੇ ਹੁੰਦੇਣੀ
ਪਿਹਿਨੇਯਾ ਨੀ ਚੜਦੇ ਜੱਟਾਂ ਮੁੰਡੇਣੀ
ਪਿਹਿਨੇਯਾ ਨੀ ਚੜਦੇ ਜੱਟਾਂ ਮੁੰਡੇਣੀ

ਕੋਈ ਗੈਰ ਕਿਵੇਂ ਤਕ ਜੁੱਗਾ ਸਾਡੇ ਹੁੰਦੇਣੀ
ਪਿਹਿਨੇਯਾ ਨੀ ਚੜਦੇ ਜੱਟਾਂ ਮੁੰਡੇਣੀ
ਸ਼ਕਲੋ ਹੀ ਅੰਦਰੋ ਸ਼ਰੀਫ ਲਗਤੇ
ਬਠਿੰਡਾ ਵਾਲੇ ਅੰਦਰੋ ਹੁੰਦੇ ਆ ਗੁੰਡੇ ਨੀ
ਹਥ ਲਾਵੇ ਕੋਈ ਜਿਹੜਾ..ਹੋਏ
ਹਥ ਲਾਵੇ ਕੋਈ ਜਿਹੜਾ ਦਮ ਰਖਦਾ
ਮੈਂ ਥੱਲੀ ਵਾਂਗੂ ਦੇਖੁ ਸਾਰੇ ਛਿਲ੍ਡਾ
ਤੇਰੇ ਨਾਲ ਨਚਨਾ ਕੋਈ ਸੋਖੀ ਗੱਲ ਨੀ
ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ
ਤੇਰੇ ਨਾਲ ਨਚਨਾ ਕੋਈ ਸੋਖੀ ਗੱਲ ਨੀ
ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ

ਤੇਰੇ ਨਾਲ ਨਚਨਾ ਕੋਈ ਸੋਖੀ ਗੱਲ ਨੀ
ਸ਼ਕੀਰਾ ਵਾਂਗੂ ਲੱਕ ਤੇਰਾ ਹਿਲਦਾ.

WRITERS

GURASHISH SINGH

PUBLISHERS

Lyrics © IPRS

Share icon and text

Share


See A Problem With Something?

Lyrics

Other