LyricFind Logo
LyricFind Logo
Profile image icon
Lyric cover art

Kala Shah Kala

Apple Music logo
Deezer logo
Spotify logo
Lyrics
ਛਾਵਾ-ਛਾਵਾ, ਬੱਲੇ-ਬੱਲੇ
ਛਾਵਾ-ਛਾਵਾ, ਬੱਲੇ-ਬੱਲੇ

ਹੋ, ਕਾਲਾ ਸ਼ਾਹ ਕਾਲਾ
ਹੋ, ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਐ ਸਰਦਾਰ
ਗੋਰਿਆਂ ਨੂੰ ਦਫ਼ਾ ਕਰੋ
ਹੋ, ਗੋਰਿਆਂ ਨੂੰ ਦਫ਼ਾ ਕਰੋ
ਮੈਂ ਆਂ ਪਿੱਤਲ ਦੀ ਤਾਰ
ਕਾਲਾ ਸ਼ਾਹ ਕਾਲਾ
ਹੋ, ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਐ ਸਰਦਾਰ
ਗੋਰਿਆਂ ਨੂੰ ਦਫ਼ਾ ਕਰੋ
ਹੋ, ਗੋਰਿਆਂ ਨੂੰ ਦਫ਼ਾ ਕਰੋ
ਮੈਂ ਆਂ ਪਿੱਤਲ ਦੀ ਤਾਰ
ਕਾਲਾ ਸ਼ਾਹ ਕਾਲਾ

ਸੱਸੜੀਏ ਤੇਰੇ ਪੰਜ ਪੁੱਤਰ, ਦੋ ਐਬੀ, ਦੋ ਸ਼ਰਾਬੀ
ਸੱਸੜੀਏ ਤੇਰੇ ਪੰਜ ਪੁੱਤਰ, ਦੋ ਐਬੀ, ਦੋ ਸ਼ਰਾਬੀ
ਜਿਹੜਾ ਮੇਰੇ ਹਾਣ ਦਾ ਉਹ ਖਿੜਿਆ ਫੁੱਲ ਗੁਲਾਬੀ
ਕਾਲਾ ਸ਼ਾਹ ਕਾਲਾ
ਹੋ, ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਐ ਸਰਦਾਰ
ਗੋਰਿਆਂ ਨੂੰ ਦਫ਼ਾ ਕਰੋ
ਹੋ, ਗੋਰਿਆਂ ਨੂੰ ਦਫ਼ਾ ਕਰੋ
ਮੈਂ ਆਂ ਪਿੱਤਲ ਦੀ ਤਾਰ
ਕਾਲਾ ਸ਼ਾਹ ਕਾਲਾ

ਆਸੇ ਪਾਵਾਂ, ਪਾਸੇ ਪਾਵਾਂ
ਵਿੱਚ-ਵਿੱਚ ਪਾਵਾਂ ਰੇਸ਼ਮ
ਆਸੇ ਪਾਵਾਂ, ਪਾਸੇ ਪਾਵਾਂ
ਵਿੱਚ-ਵਿੱਚ ਪਾਵਾਂ ਰੇਸ਼ਮ
ਜੇ ਮੇਰਾ ਰਾਂਝਣ ਨਾ ਆਇਆ
ਮੈਂ ਢੂੰਡ ਫਿਰਾਂ ਸਭ ਸਟੇਸ਼ਨ
ਐਥੇ ਮੇਰਾ ਰਾਂਝਣ ਆਇਆ
ਦਿਲ ਦਾ ਚਾਨਣ ਆਇਆ
ਦਿਲ ਦੀ ਹੱਸੀ ਆਈ, ਖਿੜ-ਖਿੜ ਹੱਸੀ ਆਈ
ਨੀ ਕਿਸ ਮੇਰਾ ਲਾਲ ਚੁਰਾਇਆ?
ਲਾਲ, ਗੋਪਾਲ ਚੁਰਾਇਆ
ਰਾਤੀਂ ਆਇਓ ਨਾ, ਛਾਵਾ ਰਾਤੀਂ ਆਇਓ ਨਾ
ਫੁੱਲਾਂ ਦੀ ਬਹਾਰ ਰਾਤੀਂ ਆਇਓ ਨਾ
ਛਾਵਾ ਰਾਤੀਂ ਆਇਓ ਨਾ
ਫੁੱਲ ਗਏ ਕੁਮਲਾ, ਗੋਰੀ ਮੱਲ ਪਾਇਓ ਨਾ
ਛਾਵਾ ਰਾਤੀਂ ਆਇਓ ਨਾ

ਸੱਸੜੀਏ ਤੇਰੇ ਪੰਜ ਪੁੱਤਰ, ਦੋ ਤਿੰਨ, ਦੋ ਕਨਸਤਰ
ਸੱਸੜੀਏ ਤੇਰੇ ਪੰਜ ਪੁੱਤਰ, ਦੋ ਤਿੰਨ, ਦੋ ਕਨਸਤਰ
ਜਿਹੜਾ ਮੇਰੇ ਹਾਣ ਦਾ ਉਹ ਚਲਾ ਗਿਆ ਐ ਦਫ਼ਤਰ
ਕਾਲਾ ਸ਼ਾਹ ਕਾਲਾ
ਹੋ, ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਐ ਸਰਦਾਰ
ਗੋਰਿਆਂ ਨੂੰ ਦਫ਼ਾ ਕਰੋ
ਹੋ, ਗੋਰਿਆਂ ਨੂੰ ਦਫ਼ਾ ਕਰੋ
ਮੈਂ ਆਂ ਪਿੱਤਲ ਦੀ ਤਾਰ
ਕਾਲਾ ਸ਼ਾਹ ਕਾਲਾ

ਆਸੇ ਪਾਵਾਂ, ਪਾਸੇ ਪਾਵਾਂ
ਵਿੱਚ-ਵਿੱਚ ਪਾਵਾਂ ਕਲੀਆਂ
ਆਸੇ ਪਾਵਾਂ, ਪਾਸੇ ਪਾਵਾਂ
ਵਿੱਚ-ਵਿੱਚ ਪਾਵਾਂ ਕਲੀਆਂ
ਜੇ ਮੇਰਾ ਰਾਂਝਣ ਨਾ ਆਇਆ
ਮੈਂ ਢੂੰਡ ਫਿਰਾਂ ਸਭ ਗਲੀਆਂ
ਕੇ ਐਥੇ ਮੇਰਾ ਰਾਂਝਣ ਆਇਆ
ਦਿਲ ਦਾ ਚਾਨਣ ਆਇਆ
ਦਿਲ ਦੀ ਹੱਸੀ ਆਈ, ਖਿੜ-ਖਿੜ ਹੱਸੀ ਆਈ
ਨੀ ਕਿਸ ਮੇਰਾ ਲਾਲ ਚੁਰਾਇਆ?
ਲਾਲ, ਗੋਪਾਲ ਚੁਰਾਇਆ
ਰਾਤੀਂ ਆਇਓ ਨਾ, ਛਾਵਾ ਰਾਤੀਂ ਆਇਓ ਨਾ
ਫੁੱਲਾਂ ਦੀ ਬਹਾਰ ਰਾਤੀਂ ਆਇਓ ਨਾ
ਛਾਵਾ ਰਾਤੀਂ ਆਇਓ ਨਾ
ਫੁੱਲ ਗਏ ਕੁਮਲਾ, ਗੋਰੀ ਮੱਲ ਪਾਇਓ ਨਾ
ਛਾਵਾ ਰਾਤੀਂ ਆਇਓ ਨਾ
ਛਾਵਾ ਰਾਤੀਂ ਆਇਓ ਨਾ
ਛਾਵਾ ਰਾਤੀਂ ਆਇਓ ਨਾ

WRITERS

UJJWAL, HARIOM KASHYAP

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other