ਜਾ ਵੇ ਜਾ, ਮੈਂ ਤੈਨੂੰ ਨਹੀਂ ਮਨਾਉਣਾ
ਕੀਤਾ ਜੋ ਤੂੰ ਕਿਵੇਂ ਭੁੱਲ ਜਾਵਾਂ
ਸਾਰੀ ਉਮਰਾਂ ਦੀ ਮਿਲੀਆਂ ਸਜ਼ਾਵਾਂ
ਜਾ ਵੇ ਜਾ, ਮੈਂ ਤੈਨੂੰ ਨਹੀਂ ਮਨਾਉਣਾ
ਜਾ ਵੇ ਜਾ, ਮੈਂ ਤੈਨੂੰ ਨਹੀਂ ਮਨਾਉਣਾ
ਜਾ ਵੇ ਜਾ, ਮੈਂ ਤੈਨੂੰ ਨਹੀਂ ਮਨਾਉਣਾ
ਕੀਤਾ ਜੋ ਤੂੰ ਕਿਵੇਂ ਭੁੱਲ ਜਾਵਾਂ
ਮੈਂ ਤਾਂ ਦੁਨੀਆ ਤੇਰੇ ਤੋਂ ਵਾਰਤੀ
ਤੈਨੂੰ ਆਇਆ ਨਹੀਓਂ ਪਿਆਰ ਨਿਭਾਉਣਾ
ਜਾ ਵੇ ਜਾ, ਮੈਂ ਤੈਨੂੰ ਨਹੀਂ ਮਨਾਉਣਾ
ਜਾ ਵੇ ਜਾ, ਮੈਂ ਤੈਨੂੰ ਨਹੀਂ ਮਨਾਉਣਾ