ਇਸ਼ਕੇ ਦਾ ਮੌਸਮ ਤੇਰੇ ਕੋਲ ਲਾਇਆ
ਤੇਰੇ ਉਤੇ ਮਰਕੇ ਮੈਨੂੰ ਜੀਣਾ ਆਇਆ
ਇਸ਼ਕੇ ਦਾ ਮੌਸਮ ਤੇਰੇ ਕੋਲ ਲਾਇਆ
ਤੇਰੇ ਉਤੇ ਮਰਕੇ ਮੈਨੂੰ ਜੀਣਾ ਆਇਆ
ਅੱਖਾਂ ਚ ਧੜਕੇ ਤੂੰ ਖ਼ਵਾਬ ਬਣਕੇ
ਮੇਰੇ ਲਈ ਆਇਆ ਤੂੰ ਅੰਬਰਾਂ ਚ ਉਤਰ ਕੇ
ਤੇਰੇ ਆਨੇ ਸੇ ਨਜਦੀਕ ਹੁੰਦੇ ਆ
ਯੂੰ ਹੀ ਪਾਸ ਰਹਿਣਾ ਚਾਹੁੰਦਾ ਆ
ਹੱਥਾਂ ਨੂੰ ਫੜਕੇ ਤੂੰ ਚਲ ਸਫ਼ਰ ਤੇ
ਮੇਰੇ ਲਈ ਆਇਆ ਤੂੰ ਅੰਬਰਾਂ ਚੋ ਉਤਰ ਕੇ