ਛੱਡ ਦੇ ਵੇ ਮੇਰੇ ਪਿੱਛੇ ਘੁੰਮਣਾ ਘੁੰਮਣਾ
ਮੇ ਵੀ ਨਹੀ ਸ਼ੌਕੀਨਾਂ ਦਿਲ ਤੇਰੇ ਨਾਲ ਲੌਣਾ
ਸੁਣ ਜਾਨ ਖੜਕੇ ਨੀ ਜਿਯੋਂ ਜੋਗੀਏ ਨੀ ਮੇਰੇ ਹਾਲ ਦਿਲ ਦਾ
ਮੇਰੇ ਪਿੱਛੇ ਐਵੇਂ Petrol ਫੂਕ ਕੇ ਵੇ ਤੈਨੂੰ ਕੀ ਮਿਲ ਦਾ

ਸੱਚੇ ਦਿਲੋਂ ਚੰਨੋ ਤੈਨੂੰ ਕਰਿਆ ਪਿਆਰ
ਹੋ ਰਾਹਾਂ 'ਚ ਖੜੇ ਆ ਤੇਰਾ ਪੌਣ ਨੂ ਦੀਦਾਰ
ਇੰਜ ਨਾਹੀਓਂ ਹੋਣੀਆਂ ਪੜ੍ਹਾਈਆਂ ਝੱਲਿਆ ਵੇ ਮੋਢਾ ਉਤੇ ਖੜਕੇ
ਹੋ ਪਿੰਡ ਛੱਡ ਚੰਡੀਗੜ੍ਹ ਲੈ ਲਏ ਦਾਖਲੇ ਨੀ ਬਿੱਲੋ ਤੇਰੇ ਕਰਕੇ

ਕਰ ਲੈ ਵੇ ਐਸ਼ ਬਾਪੂ ਦੀ ਜ਼ਮੀਨ ਤੇ
ਕਰ ਲੈ ਵੇ ਐਸ਼ ਬਾਪੂ ਦੀ ਜ਼ਮੀਨ ਤੇ
ਪੜ੍ਹਦਾ ਨੀ ਬੈਠਾ ਰਹਿਣਾ canteen ਤੇ
ਕਰ ਲੈ ਵੇ ਐਸ਼ ਬਾਪੂ ਦੀ ਜ਼ਮੀਨ ਤੇ
ਪੜ੍ਹਦਾ ਨੀ ਬੇਤਾ ਰਹਿਣਾ canteen ਤੇ
ਤੂੰ ਵੀ ਪੀ ਲੈ coffee ਸਾਡੇ ਨਾਲ ਬੇਠਕੇ ਕੀ ਫਿਕਰ ਬਿੱਲ ਦਾ
ਮੇਰੇ ਪਿੱਛੇ ਐਵੇਂ Petrol ਫੂਕ ਕੇ ਵੇ ਤੈਨੂੰ ਕੀ ਮਿਲ ਦਾ
ਮੇਰੇ ਪਿੱਛੇ ਐਵੇਂ Petrol ਫੂਕ ਕੇ ਵੇ ਤੈਨੂੰ ਕੀ ਮਿਲ ਦਾ
ਨੀਲਾ ford ਰੱਖਿਆ ਜ਼ਮੀਨ ਵਾਹੁਣ ਨੂੰ
ਨੀਲਾ ford ਰੱਖਿਆ ਜ਼ਮੀਨ ਵਾਹੁਣ ਨੂੰ
ਰੱਖੀ ਹੈ Safari ਘੁਮਨ-ਘੁਮੌਨ ਨੂੰ
ਨੀਲਾ ford ਰੱਖਿਆ ਜ਼ਮੀਨ ਵਾਹੁਣ ਨੂੰ
ਰੱਖੀ ਹੈ Safari ਘੁਮਨ-ਘੁਮੌਨ ਨੂੰ
ਕੁੜੀਆਂ ਦੇ ਪਿੱਛੇ ਰਹਿਣਾ ਗੇੜੇ ਮਾਰ ਦਾ ਬੁਲੇਟ ਤੇ ਚੜ ਕੇ
ਹੋ ਪਿੰਡ ਛੱਡ ਚੰਡੀਗੜ੍ਹ ਲੈ ਲਏ ਦਾਖਲੇ ਨੀ ਬਿੱਲੋ ਤੇਰੇ ਕਰਕੇ
ਹੋ ਪਿੰਡ ਛੱਡ ਚੰਡੀਗੜ੍ਹ ਲੈ ਲਏ ਦਾਖਲੇ ਨੀ ਬਿੱਲੋ ਤੇਰੇ ਕਰਕੇ
ਮੈਨੂੰ ਵੀ ਕਈ ਚੌਣ ਵਾਲੇ ਹੋਰ ਮੁੰਡਿਆਂ
ਮੈਨੂੰ ਵੀ ਕਈ ਚੌਣ ਵਾਲੇ ਹੋਰ ਮੁੰਡਿਆਂ
ਇੱਥੇ ਤੇਰਾ ਚਲਣਾ ਨਹੀ ਜ਼ੋਰ ਮੁੰਡਿਆਂ
ਮੈਨੂੰ ਵੀ ਕਈ ਚੌਣ ਵਾਲੇ ਹੋਰ ਮੁੰਡਿਆਂ
ਇੱਥੇ ਤੇਰਾ ਚਲਣਾ ਨਹੀ ਜ਼ੋਰ ਮੁੰਡਿਆਂ
ਓਹਨੂ ਜਾਂ ਨਹੀ ਪਯਾਰੀ ਜਿਹੜਾ ਚੱਕੂ ਗਾ ਨਜਾਇਜ਼ ਫਾਇਦਾ ਸਾਡੀ ਢੀਲ ਦਾ
ਮੇਰੇ ਪਿੱਛੇ ਐਵੇਂ Petrol ਫੂਕ ਕੇ ਵੇ ਤੈਨੂੰ ਕੀ ਮਿਲ ਦਾ
ਮੇਰੇ ਪਿੱਛੇ ਐਵੇਂ Petrol ਫੂਕ ਕੇ ਵੇ ਤੈਨੂੰ ਕੀ ਮਿਲ ਦਾ
ਤੇਰੇ ਵਲ ਤੱਕੂ ਕਿਹੜਾ ਗੈਰ ਸੋਹਣੀਏ
ਤੇਰੇ ਵਲ ਤੱਕੂ ਕਿਹੜਾ ਗੈਰ ਸੋਹਣੀਏ
ਬਣ ਗਏ group ਪੈਗੇ ਵੈਰ ਸੋਹਣੀਏ
ਤੇਰੇ ਵਲ ਤੱਕੂ ਕਿਹੜਾ ਗੈਰ ਸੋਹਣੀਏ
ਬਣ ਗਏ group ਪੈਗੇ ਵੈਰ ਸੋਹਣੀਏ
ਮੈਂ ਤੇਰੀ ਆ Karamjit ਐਵੇਂ ਨਾ ਸਿਰ ਪੜ੍ਹਵਾ ਲੀ ਲੜਕੇ
ਹੋ ਪਿੰਡ ਛੱਡ ਚੰਡੀਗੜ੍ਹ ਲੈ ਲਏ ਦਾਖਲੇ ਨੀ ਬਿੱਲੋ ਤੇਰੇ ਕਰਕੇ
ਹੋ ਪਿੰਡ ਛੱਡ ਚੰਡੀਗੜ੍ਹ ਲੈ ਲਏ ਦਾਖਲੇ ਨੀ ਬਿੱਲੋ ਤੇਰੇ ਕਰਕੇ
ਮੇਰੇ ਪਿੱਛੇ ਐਵੇਂ Petrol ਫੂਕ ਕੇ ਵੇ ਤੈਨੂੰ ਕੀ ਮਿਲ ਦਾ
ਹੋ ਪਿੰਡ ਛੱਡ ਚੰਡੀਗੜ੍ਹ ਲੈ ਲਏ ਦਾਖਲੇ ਨੀ ਬਿੱਲੋ ਤੇਰੇ ਕਰਕੇ
ਮੇਰੇ ਪਿੱਛੇ ਐਵੇਂ Petrol ਫੂਕ ਕੇ ਵੇ ਤੈਨੂੰ ਕੀ ਮਿਲ ਦਾ
ਮੇਡੀਅਲਾ ਛੱਡ ਦਿੱਤਾ ਚੰਡੀਗੜ੍ਹ ਆਗੇ ਬਿੱਲੋ ਤੇਰੇ ਕਰਕੇ