ਜਦੋਂ ਤੈਨੂੰ ਪਹਿਲੀ ਵਾਰੀ ਤੱਕਿਆ
Load ਅੱਖੀਆਂ ਨਾ ਸਾਂਭ ਸਕੀਆਂ
ਕਿੰਨਾ ਤੇਰੀ ਗੱਲਾਂ ਤੇ ਅੱਜ ਚੜ੍ਹਿਆ
ਨੀ clip ਤੇਰੀ ਜੁਲਫਾਂ ਦਾ ਸੋਹਣੀਏ
ਤੂੰ queen ਬਣ ਜਾ ਹਾਂ ਮੇਰੇ ਦਿਲ ਦੀ
ਮੈਂ ਬਣ ਜਾਵਾਂ ਦਿਲ ਦਾ ਤੇਰੇ king
ਤੂੰ ਆ ਜਾ ਮੇਰੇ ਨਾਲ lifetime ਲਈ
ਸੋਹਣੀਏ ਨੀ ਪਾਉਣੀ ਤੈਨੂੰ ਸ਼ਗਨਾਂ ਦੀ ring
ਤੂੰ queen ਬਣ ਜਾ ਹਾਂ ਮੇਰੇ ਦਿਲ ਦੀ
ਮੈਂ ਬਣ ਜਾਵਾਂ ਦਿਲ ਦਾ ਤੇਰੇ king
ਤੂੰ ਆ ਜਾ ਮੇਰੇ ਨਾਲ lifetime ਲਈ
ਸੋਹਣੀਏ ਨੀ ਪਾਉਣੀ ਤੈਨੂੰ ਸ਼ਗਨਾਂ ਦੀ ring
ਤੈਨੂੰ ਦੁਨੀਆ ਦੀ ਨਜ਼ਰਾਂ ਤੋਂ ਲੁਕਾ ਕੇ
ਰਾਣੀ ਰੱਖਣਾ ਏ ਦਿਲ ਦੀ ਬਣਾ ਕੇ
ਤੈਨੂੰ ਦੁਨੀਆ ਦੀ ਨਜ਼ਰਾਂ ਤੋਂ ਲੁਕਾ ਕੇ
ਰਾਣੀ ਰੱਖਣਾ ਏ ਦਿਲ ਦੀ ਬਣਾ ਕੇ
Let me tell you one thing
ਰੋਜ਼ ਕਰਨੀ ਏ ਤੇਰੇ ਨਾਲ good morning
ਤੂੰ queen ਬਣ ਜਾ ਹਾਂ ਮੇਰੇ ਦਿਲ ਦੀ
ਮੈਂ ਬਣ ਜਾਵਾਂ ਦਿਲ ਦਾ ਤੇਰੇ king
ਤੂੰ ਆ ਜਾ ਮੇਰੇ ਨਾਲ lifetime ਲਈ
ਸੋਹਣੀਏ ਨੀ ਪਾਉਣੀ ਤੈਨੂੰ ਸ਼ਗਨਾਂ ਦੀ ring
ਤੂੰ queen ਬਣ ਜਾ ਹਾਂ ਮੇਰੇ ਦਿਲ ਦੀ
ਮੈਂ ਬਣ ਜਾਵਾਂ ਦਿਲ ਦਾ ਤੇਰੇ king
ਤੂੰ ਆ ਜਾ ਮੇਰੇ ਨਾਲ lifetime ਲਈ
ਸੋਹਣੀਏ ਨੀ ਪਾਉਣੀ ਤੈਨੂੰ ਸ਼ਗਨਾਂ ਦੀ ring
ਪੰਜੇਬ ਤੇਰੀ ਜੁੱਤੀ ਤੇਰੀ ਨਾਗਣ ਜੀ ਗੁੱਤ ਤੇਰੀ
ਹਵਾ ਵਿਚ ਉੱਡਦੇ ਨੇ curly ਜੇ ਵਾਲ
ਪੰਜੇਬ ਤੇਰੀ ਜੁੱਤੀ ਤੇਰੀ ਨਾਗਣ ਜੀ ਗੁੱਤ ਤੇਰੀ
ਹਵਾ ਵਿਚ ਉੱਡਦੇ ਨੇ curly ਜੇ ਵਾਲ
ਬੜਾ ਬੁਰਾ ਕਰਦੀ ਏ ਮਿਤਰਾਂ ਦਾ ਹਾਲ
ਹੋਗੀ deal ਯਾਰਾਂ ਵਿਚ ਭਾਵੇਂ confusing
ਨਈਓ ਕਰਨੀ ਏ ਮਿਤਰਾਂ ਨੇ u-turning
ਤੂੰ queen ਬਣ ਜਾ ਹਾਂ ਮੇਰੇ ਦਿਲ ਦੀ
ਮੈਂ ਬਣ ਜਾਵਾਂ ਦਿਲ ਦਾ ਤੇਰੇ king
ਤੂੰ ਆ ਜਾ ਮੇਰੇ ਨਾਲ lifetime ਲਈ
ਸੋਹਣੀਏ ਨੀ ਪਾਉਣੀ ਤੈਨੂੰ ਸ਼ਗਨਾਂ ਦੀ ring
ਤੂੰ queen ਬਣ ਜਾ ਹਾਂ ਮੇਰੇ ਦਿਲ ਦੀ
ਮੈਂ ਬਣ ਜਾਵਾਂ ਦਿਲ ਦਾ ਤੇਰੇ king
ਤੂੰ ਆ ਜਾ ਮੇਰੇ ਨਾਲ lifetime ਲਈ
ਸੋਹਣੀਏ ਨੀ ਪਾਉਣੀ ਤੈਨੂੰ ਸ਼ਗਨਾਂ ਦੀ ring