LyricFind Logo
LyricFind Logo
Profile image icon
Lyric cover art

Satguru Nanak

Apple Music logo
Deezer logo
Spotify logo
Lyrics
ਹੋ ਓ ਓ ਓ ਹੋ ਹੋ ਹੋ ਹੋ
ਸਤਿਗੁਰੂ ਨਾਨਕ ਸਬ ਨਾ ਉਤੇ ਮੇਹਰ ਰੱਖੀ
ਦੁੱਖ ਨਾ ਕੀਸੇ ਦੇ ਵੇਹੜੇ ਬਹੁਤੀ ਦੇਰ ਰੱਖੀ
ਸਤਿਗੁਰੂ ਨਾਨਕ ਸਬ ਨਾ ਉਤੇ ਮੇਹਰ ਰੱਖੀ
ਦੁੱਖ ਨਾ ਕੀਸੇ ਦੇ ਵੇਹੜੇ ਬਹੁਤੀ ਦੇਰ ਰੱਖੀ
ਹਰ ਵੇਹੜੇ ਖੁਸ਼ੀਆਂ ਦਾ ਦੀਵਾਂ ਬਲਦਾ ਰਹੇ
ਹਰ ਵੇਹੜੇ ਖੁਸ਼ੀਆਂ ਦਾ ਦੀਵਾਂ ਬਲਦਾ ਰਹੇ
ਕੀਸੇ ਦੇ ਵੇਹੜੇ ਕਦੇ ਨਾ ਰੱਬਾ ਹੰਨੇਰ ਰੱਖੀ
ਸਤਿਗੁਰੂ ਨਾਨਕ ਸਬ ਨਾ ਉਤੇ ਮੇਹਰ ਰੱਖੀ
ਦੁੱਖ ਨਾ ਕੀਸੇ ਦੇ ਵੇਹੜੇ ਬਹੁਤੀ ਦੇਰ ਰੱਖੀ

ਮੈਂ ਪੰਡਿਤ ਹਜ਼ਾਰਾਂ ਵੇਖ ਲਏ
ਕੀਸੇ ਤੋਂ ਪੜ੍ਹਿਆ ਗਯਾ ਹਾਥ ਨਹੀਂ
ਜੋ ਤੇਰੀਆਂ ਲਿਖੀਆਂ ਪੜ ਲਵੇ
ਦੁਨੀਆ ਵੀਚ ਐਸੀ ਅੱਖ ਨਹੀ
ਮੈਂ ਪੰਡਿਤ ਹਜ਼ਾਰਾਂ ਵੇਖ ਲਏ
ਕੀਸੇ ਤੋਂ ਪੜ੍ਹਿਆ ਗਯਾ ਹਥ ਨਹੀਂ
ਜੋ ਤੇਰੀਆਂ ਲਿਖੀਆਂ ਪੜ ਲਵੇ
ਦੁਨੀਆ ਵੀਚ ਐਸੀ ਅੱਖ ਨਹੀ
ਚਾਨਣ ਮੇਰੇ ਚਾਨਣ ਮੇਰੇ ਮਾਲਿਕਾਂ ਚਾਰ ਚੁੱਪਹਿਰ ਰੱਖੀ
ਸਤਿਗੁਰੂ ਨਾਨਕ ਸਬ ਨਾ ਉਤੇ ਮੇਹਰ ਰੱਖੀ
ਸਤਿਗੁਰੂ ਨਾਨਕ ਸਬ ਨਾ ਉਤੇ ਮੇਹਰ ਰੱਖੀ
ਦੁੱਖ ਨਾ ਕੀਸੇ ਦੇ ਵੇਹੜੇ ਬਹੁਤੀ ਦੇਰ ਰੱਖੀ
ਹੋ ਓ ਹੋ ਹੋ ਓ ਓ
ਹਰ ਧਰਮ ਦਾ ਹਰ ਇਕ ਦੇ ਮੰਨ ਵੀਚ ਸਤਕਾਰ ਹੋਵੇ
ਦੁਨੀਆ ਤੋ ਨਫਰਤ ਆਂ ਮੁੱਕ ਜਾਵਨ
ਹਰ ਪਾਸੇ ਪਿਆਰ ਹੀ ਪਿਆਰ ਹੋਵੇ
ਹਰ ਧਰਮ ਦਾ ਹਰ ਇਕ ਦੇ ਮੰਨ ਵੀਚ ਸਤਕਾਰ ਹੋਵੇ
ਦੁਨੀਆ ਤੋ ਨਫਰਤ ਆਂ ਮੁੱਕ ਜਾਵਨ
ਹਰ ਪਾਸੇ ਪਿਆਰ ਹੀ ਪਿਆਰ ਹੋਵੇ
ਹਰ ਜ਼ਿੰਦਗੀ ਦੇ ਵੀਚ
ਜ਼ਿੰਦਗੀ ਦੇ ਵੀਚ ਖੁਸ਼ੀਆਂ ਪਰੀ ਸਵੇਰ ਰੱਖੀ
ਸਤਿਗੁਰੂ ਨਾਨਕ ਸਬ ਨਾ ਉਤੇ ਮੇਹਰ ਰੱਖੀ
ਸਤਿਗੁਰੂ ਨਾਨਕ ਸਬ ਨਾ ਉਤੇ ਮੇਹਰ ਰੱਖੀ
ਦੁੱਖ ਨਾ ਕੀਸੇ ਦੇ ਵੇਹੜੇ ਬਹੁਤੀ ਦੇਰ ਰੱਖੀ

ਇਸ ਤੰਨ ਗੰਦੇ ਮੰਨ ਮੈਲੇ ਨੂ ਦੱਸ ਰਾ ਦਾਤਾ
ਕਰ ਕਮਲ ਅਪਣੇ ਪ੍ਰੀਤ ਦੇਵਾਂ ਭੁਗਣਾ ਦਾਤਾ
ਇਸ ਤੰਨ ਗੰਦੇ ਮੰਨ ਮੈਲੇ ਨੂ ਦੱਸ ਰਾ ਦਾਤਾ
ਕਰ ਕਮਾਲ ਅਪਣੇ ਪ੍ਰੀਤ ਦੇਵਾਂ ਭੁਗਣਾ ਦਾਤਾ
ਮੱਥਾ ਮੇਰਾ
ਮੱਥਾ ਮੇਰਾ ਚਰਨਾਂ ਨਾਲ ਚ ਮੇਲ ਰੱਖੀ
ਸਤਿਗੁਰੂ ਨਾਨਕ ਸਬ ਨਾ ਉਤੇ ਮੇਹਰ ਰੱਖੀ
ਸਤਿਗੁਰੂ ਨਾਨਕ ਸਬ ਨਾ ਉਤੇ ਮੇਹਰ ਰੱਖੀ
ਦੁੱਖ ਨਾ ਕੀਸੇ ਦੇ ਵੇਹੜੇ ਬਹੁਤੀ ਦੇਰ ਰੱਖੀ
ਹਰ ਵੇਹੜੇ ਖੁਸ਼ੀਆਂ ਦਾ ਦੀਵਾ ਬਲਦਾ ਰਹੇ
ਹਰ ਵੇਹੜੇ ਖੁਸ਼ੀਆਂ ਦਾ ਦੀਵਾ ਬਲਦਾ ਰਹੇ
ਕਿਸੇ ਦੇ ਵੇਹੜੇ ਕਦੇ ਨਾ ਰੱਬਾ ਹੰਨੇਰ ਰਖੀ
ਸਤਿਗੁਰੂ ਨਾਨਕ ਸਬ ਨਾ ਉਤੇ ਮੇਹਰ ਰੱਖੀ
ਦੁੱਖ ਨਾ ਕੀਸੇ ਦੇ ਵੇਹੜੇ ਬਹੁਤੀ ਦੇਰ ਰੱਖੀ

WRITERS

JAYMEET, PREET HARPAL

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist