LyricFind Logo
LyricFind Logo
Profile image icon
Lyric cover art

Basantiya Nachaounda

Apple Music logo
Deezer logo
Spotify logo
Lyrics
ਕਿਸੇ ਚੀਜ਼ ਦੀ ਨਾ ਕਮੀ ਨਾ ਹੀ ਰੰਨ ਦੀ ਨਾ ਧੰਨ ਦੀ
ਪੁੱਗਾ ਦੂ ਪਹਿਲੇ ਬੋਲ ਤੂੰ ਖ਼ਵਾਹਿਸ਼ ਦੱਸ ਮਨ ਦੀ
ਆ ਚੰਦ ਦੀ ਜਾਂ ਸੁੰਨ ਦੀ ਮੈਂ ਸੈਰ ਕਰਾ ਦੂ
ਸਾਲਾ ਪੈਸਾ ਹੀ ਬਹੁਤ ਤੈਨੂੰ ਦੁਨੀਆਂ ਘੁਮਾ ਦੂ

ਰੋਕੜੇ ਰਕਾਣੇ ਰੱਖੇ ਜੇਬਾਂ ਵਿੱਚ ਲੱਠ ਕੇ
ਵੈਰੀ ਦੀ ਮਸ਼ੂਕ ਕਹਿੰਦੀ ਹਾਏ ਜਮਾਂ ਸਦਕੇ
ਮੈਂ ਨੇਚਰੋਂ ਛਾਈ ਗਿਆ ਦੁਨੀਆਂ 'ਤੇ ਛਾ
ਮੇਰੀ ਹਵਾਈ ਖ਼ਰਾਬ ਮੇਰੇ ਨਾਲ ਅੱਖ ਨਾ ਮਿਲਾ

ਮੇਰੇ ਅੰਤੀਆਂ ਦਾ ਸਾਰ ਰਹਿੰਦਾ ਰੱਬ ਨਾਲ ਲੱਗਾ
ਤੇ ਮੇਰਾ Self-defense ਰਹਿੰਦਾ ਡੱਬ ਨਾਲ ਲੱਗਾ
ਤੇ ਮੇਰਾ 24 ਘੰਟੇ ਮੱਥਾ ਰਹਿੰਦਾ ਜੱਬ ਨਾਲ ਲੱਗਾ
ਜਿਥੇ ਅੜਜੇ ਗੱਡੀ ਓਥੇ ਸਿਰਾ ਫੇਰ ਲਾਉਣਾ

ਣੀ ਮੈਂ ਬਣ ਕੇ ਗੱਬਰ ਆ ਬਸੰਤੀਆਂ ਨਚਾਉਣਾ
ਗੱਲਾਂ ਕਰਦਾ ਨਹੀਂ ਆਪ ਬਸ ਗੱਲਾਂ ਕਰਵਾਉਣਾ
ਣੀ ਮੈਂ ਬਣ ਕੇ ਗੱਬਰ ਆ ਬਸੰਤੀਆਂ ਨਚਾਉਣਾ
ਣੀ ਮੈਂ ਬਣ ਕੇ ਗੱਬਰ ਆ Brrrrah

Mothering's name man they can’t hang
With this new wave but I don’t gang bang
I just drop knowledge on the food chain clown
When I am fang with your girl man that’s who's an

ਹੋਵੇ ਤੱਸਰੇ ਕਸਰ ਹੱਥ ਹੌਲਾ ਕਰ ਦਿੰਦੇ
ਸਿਰ ਚੜ੍ਹੇ ਹੋਏ ਭੂਤ ਏ ਵਰੋਲਾ ਕਰ ਦਿੰਦੇ
ਕੰਦ ਕਰਕੇ ਫਰਾਰ ਯਾਰ ਹੋ ਜਾਂਦੇ ਬਾਹਰ
ਮਾਮੇ ਕਰ ਕਰ ਭਾਲ ਏ ਪਕੌੜਾ ਕਰ ਦਿੰਦੇ

ਓ ਅਸੀਂ ਖੁੱਲਿਆਂ ਦਿਲਾਂ ਦੇ ਸਾਡੇ ਖ਼ਰਚੇ ਵੀ ਖੁੱਲੇ
ਅਸੀਂ ਹੋ ਕੇ ਫਰਾਰ ਬਾਹਲੇ ਮੋਟਰ ਤੇ ਚੁੱਲੇ
ਪਾਵੇ ਹੱਥ ਨਾ ਕੋਈ ਤੱਕੇ ਅਸੀਂ ਲਾ ਦਈਏ ਡੂੰਘੇ
ਮਾਰਾ ਛਾਤੀਆਂ 'ਚ Fire ਹਰ ਛਤ ਕਰ ਦੂਂ ਮੈਂ ਘੁੱਲੇ

ਸਾਡੇ ਗੀਜਿਆਂ 'ਚ ਰਾਊਂਡ ਸਾਡੇ ਚੱਲਦੇ ਆ ਵੈਰ
ਜਿਨ੍ਹਾਂ ਨਾਲ ਚੱਲੇ ਵੈਰ ਮਾਵਾਂ ਮੰਗਦੀਆਂ ਖ਼ੈਰ
ਜੂਆ ਜ਼ਿੰਦਗੀ ਨੂੰ ਮੰਨਾ ਖੁੱਲੇ ਦਿਲ ਨਾਲ ਮੈਂ ਖੇਡਾ
ਮੌਤ ਆਉਣ ਲੱਗੇ ਦੇਖੇ ਨਾ ਕਿ ਰਾਤ ਜਾਂ ਦੁਪਹਿਰ

ਗ਼ੈਰ-ਕਾਨੂੰਨੀ ਚੱਲੇ ਕੱਲਾ ਕੱਲਾ ਸਾਹ
ਕਦੇ ਰਫਲਾਂ ਚੋਂ ਹੁੰਦੀ ਕਦੇ ਕੰਨਾਂ ਉੱਤੇ ਥਾਹ
ਹਾਂ ਸੁਣਣ ਦਾ ਸ਼ੌਕੀਨ ਕਦੇ ਸੁਣਦਾ ਨਹੀਂ ਨਾਹ
ਵੱਡੇ ਵੇਲਿਆਂ ਦੇ ਕੋਲੋਂ ਨੀ ਮੈਂ ਕਿੱਕਲੀ ਪਵਾਉਣਾ

ਣੀ ਮੈਂ ਬਣ ਕੇ ਗੱਬਰ ਆ ਬਸੰਤੀਆਂ ਨਚਾਉਣਾ
ਗੱਲਾਂ ਕਰਦਾ ਨਹੀਂ ਆਪ ਬਸ ਗੱਲਾਂ ਕਰਵਾਉਣਾ
ਣੀ ਮੈਂ ਬਣ ਕੇ ਗੱਬਰ ਆ ਬਸੰਤੀਆਂ ਨਚਾਉਣਾ
ਣੀ ਮੈਂ ਬਣ ਕੇ ਗੱਬਰ ਆ

WRITERS

Preet Sandhu

PUBLISHERS

Lyrics © IPRS

Share icon and text

Share


See A Problem With Something?

Lyrics

Other