ਗੁੱਤ ਚ ਪਰਾਂਦਾ ਤੇਰੀ ਗੁੱਤ ਚ ਪਰਾਂਦਾ
ਚਲਦਾ ਏ ਰਾਹ ਸਾਡੇ ਮੌਤ ਵਾਲੇ ਪੱਖ ਦਾ
ਸਾਂਭ ਲੈ ਤੂੰ ਵੇਲਾ ਕੁੜੇ ਜਿਨ੍ਹਾ ਤੇਰੇ ਹੱਕ ਦਾ
ਲੋਂਗ ਲਾਈਫ ਕਿੱਥੇ ਸਾਡੀ ਕਰਮਾ ਦੇ ਹਿੱਸੇ
ਬੱਸ ਓਦੇ ਪਤਾ ਲੱਗੂ ਜਦੋ ਯਾਰ ਕਿਸੇ ਡੱਕ ਤਾ
ਕਹਿੰਦੇਆ ਕਹੋਂਦੇਆ ਦੀ ਲੀਰੀ ਕੱਡੀ ਜੱਟ ਨੇ
ਯਨਕੇ ਜਿਹੇ ਦੇਖ ਸਾਨੂੰ ਖਾਂਦੇ ਕੁੜੇ ਵੱਟ ਨੇ
12-12, 24 ਘੰਟੇ ਲੰਘਦੇ ਆ ਬਾਹਰ ਨਹੀਂ
ਨਹੀਯੋ ਅੱਜ ਤੱਕ ਪੜੇ ਜਿਹਰੇ ਦਿੱਤੇ ਤੇਰੇ ਖਤ ਨੇ
ਸਾਂਭ ਲੈ ਜਵਾਨੀ ਕੁੜੇ ਕਾਹਤੋਂ ਫਿਰੇ ਗਾਲੀ ਨੀ
ਚਮ ਸਾਡੇ ਨਿਖਰੇ ਆ ਕੰਮ ਹੱਦੋ ਕਾਲੇ ਨੀ
ਪਤਾ ਤੈਨੂੰ ਸਭ ਕੁਰ੍ਹੇ ਕਾਹਤੋਂ ਨਹੀਓ ਝਕਦੀ
ਓਹ ਇਥੇ ਦੇ ਰਾਹ ਕੁਰ੍ਹੇ ਇੰਨੇ ਵੀ ਸਖਾਲੇ ਨਹੀਂ
ਖੂਨ ਦੀਆਂ ਹੋਲੀਆਂ ਦੇ ਖੇਲ ਨਹੀਂ ਓ ਰੰਗ ਨਹੀਂ
ਸਾਡੀ ਲਾਈਫ ਜੇਓਂ ਦਾ ਏ ਸਹੀ ਕੋਈ ਧੰਗ ਨਹੀਂ
ਦੇਖ ਕੇ ਸਲੀਕੇ ਸਾਡੇ ਹੋਜੇਂਗੀ ਤੂੰ ਦੰਗ ਨੀ
ਹੱਥ ਪਿੱਛੇ ਰੱਖ ਨਹੀਂ ਤੂੰ ਵੀਨੀ ਵਾਲੇ ਵੰਗ ਨੀ
ਕਰਦੇ ਚਾਲਕੀ’ਆਂ ਨੇ ਟੋਏ ਤੇਰੀ ਗੱਲ ਦੇ
ਹੱਥ ਕਿੱਥੇ ਟਲਦੇ , ਵੈਰੀ ਨੂੰ ਸੰਭਾਲਦੇ
18 ਦਿਨ ਪੈਰ ਥਾਣੇ’ਆਂ ਨੂੰ ਚਲਦੇ
ਹੱਥ ਪਾਉਣੇ ਫੁੱਟਦਾ, ਡੀਸੀ’ਆਂ ਨੂੰ ਡੁੱਕਦਾ
ਗੱਲੀ ਬਾਤੀ ਉੱਡਦੇ ਜਵਾਕ ਜਿਹੜੇ ਕੱਲ ਦੇ
ਓਹ ਅਸੀਂ ਕਿਉਂ ਲੋਕਾਂ ਦੇ ਵਲ ਦੇਖੀਏ
ਸਾਡਾ ਭਰਾ ਕਿਤੇ ਘੱਟ ਸੋਹਣਾ ਆ
ਚਰਚੇ ਆ, ਪਰਚੇ ਆ ਜੱਟ ਮਸ਼ਹੂਰ ਨੀ
ਯਾਰੀ’ਆਂ ਦਾ ਸਿਰ ਸਾਨੂੰ ਚੜੇਯਾ ਸਰੂਰ ਨੀ
ਹੱਸ ਕੇ ਬੁਲਾਵੇ ਅਸੀਂ ਜਾਣ ਵਾਰਦੇ
ਨਹੀਂ ਤਾਂ ਆਵ ਤੇ ਬਵੁ ਬਿੱਲੋ ਸਾਡਾ ਦਸਤੂਰ ਨੀ
ਚਿੱਟੇ ਕੁਰਤੇ ਆ ਮੋਢੇ ਸੱਜੇ 315
ਖੂਨ ਦਾ ਪਿਆਸਾ ਰਹਿੰਦਾ ਰੌਂਦ ਚੰਦਰਾ
ਗੱਡੀ ਕਾਲੀ ਚੌੜੇ ਰਿਮ, ਡਿਮ ਡਿਮ ਲਾਈਟ ਰਾਤਾਂ ਕਾਲੀਆਂ ਚ ਸੜਕਾਂ ਤੇ ਪਾਉਂ ਭੰਗੜਾ
ਪਿੰਡ ਪੁੱਛੀ ਜਾ ਕੇ ਹਿੰਡ ਜੱਟ ਕਿਵੇਂ ਪੂਰਦਾ
ਸਾਡਾ ਨਾਂ ਲੈਕੇ ਦੇਖ ਤੈਨੂੰ ਕਿਵੇਂ ਘੂਰਦਾ
ਜਿਹੜਾ ਜੱਟ ਦੀ ਤਲੀ ਤੇ ਆਕੇ ਅੜੀ ਕਰਦਾ
ਬਦਮਾਸ਼ੀ ਆਲਾ ਰਾਹ ਪੁੱਤ ਬੜੀ ਦੂਰ ਦਾ
ਲਿੰਕ ਤੇਰੇ ਸਾਡੇ think ਨਾਲੋਂ ਵੱਡੇ ਨਹੀਂ
ਅਸੀਂ ਵੱਡੇ ਵੱਡੇ ਵੈਲੀ ਕਬਰਾਂ ਚ ਗੱਡੇ ਨਹੀਂ
ਅਖ਼ ਭੋਰ ਦੇਂਦਾ ਜਿਹੜਾ ਕਹਿੰਦਾ ਮੈਂ ਬਣਦਾ
ਪਹਿਲਾਂ’ਆਂ ਗੱਲ ਨਾਲ ਦੂਜਾ ਸਿੱਧਾ ਫਾਇਰ ਛੱਡੇ ਨੀ
ਨੀ ਤੂੰ ਕੱਲੀ ਨਹੀਓ ਫਿਰਦੀ ਹੋਰ ਬੜੀਆਂ
ਪਰ ਜੱਟ ਨੇ ਨਾ ਕੁੜੇ ਕਦੇ ਪੀਂਘਾਂ ਚੜ੍ਹੀਆਂ
ਕਿਓਂ ਕਰਦੀ ਏ ਸਾਡੇ ਨਹੀਂ ਤੂੰ ਨਾਲ ਅੜੀਆਂ
ਪਛਤਾਏਂਗੇ ਕੁੜੇ ਜੇ ਅਸੀਂ ਛੱਡ ਗਏ
ਹੱਥ ਕਿੱਥੇ ਟਲਦੇ, ਵੈਰੀ ਨੂੰ ਸੰਭਾਲਦੇ
18 ਦਿਨ ਪੈਰ ਥਾਣੇ’ਆਂ ਨੂੰ ਚਲਦੇ
ਹੱਥ ਪਾਉਣੇ ਫੁੱਟਦਾ, ਡੀਸੀ’ਆਂ ਨੂੰ ਡੁੱਕਦਾ
ਗੱਲੀ ਬਾਤੀ ਉੱਡਦੇ ਜਵਾਕ ਕੱਲ ਦੇ
ਤੇਰੀ ਗੁੱਤ ਚ ਪਰਾਂਦਾ ਸਾਡੇ ਹੱਥ ਚ ਰੁਮਾਲ ਨੀ
ਤੇਰੀ ਗੁੱਤ ਚ ਪਰਾਂਦਾ ਸਾਡੇ ਹੱਥ ਚ ਰੁਮਾਲ ਨੀ
ਕੌਣ ਆ ਇਹ ਮੁੰਡਾ ਬੜਾ ਕਠ ਕਰੀ ਫਿਰਦਾ ਏ?
ਕਹਿੰਦੇ ਆ ਦੋਵਾਬੇ ਵਿੱਚ ਅੱਗ ਲਾਉਂਦਾ ਮੁੰਡਾ ਨੀ
ਉਥੇ ਕਠ ਹੁੰਦਾ ਕੁੜੇ ਜਿੱਥੇ ਕਿਤੇ ਹੁੰਦਾ ਨੀ
ਦੀਪ ਲਿਖੇ ਰੀਝ ਨਾਲ ਗਾਣੇ ਤੁੰਨ-ਤੁੰਨ ਕੇ
ਲਾਉਂਦਾ ਆ ਪ੍ਰੀਤ ਅਤੇ ਵਾਂਗ ਘੁੰਨ-ਘੁੰਨ ਕੇ
ਖਿੱਚੀਆਂ ਸੀ ਲੱਤਾਂ ਫੱਟ ਡੂੰਗੇ ਵੱਜੇ ਯਾਰ ਨੂੰ
ਮਾੜਾ ਟਾਈਮ ਆਇਆ ਸਾਥੋਂ ਕਈ ਟਾਈਮ ਝਾੜਗੇ
ਚੱਲ ਕੋਈ ਗੱਲ ਨਹੀਂ ਓ ਅਸੀਂ ਕੀ ਓ ਲੈਣਾ
ਅੱਜ ਦੇਖਦੇ ਆ ਕੁੜੇ ਸਾਨੂੰ ਅੱਖਾਂ ਪਾੜ ਕੇ
ਪੈਣੀ ਝੱਕ ਕੁੜੇ ਹੱਲੇ ਸ਼ੁਰੂਆਤ ਏ
ਵੇਖੀ ਐਂਡ ਜਾਣੀ ਕੁਰ੍ਹੇ ਸਾਡੀ ਗੱਲ ਬਾਤ ਏ
ਦੱਸੁੰਗਾ ਕਹਾਣੀ ਤੈਨੂੰ ਸ਼ੁਰੂ ਤੋਂ ਮੈਂ ਆਪਣੀ
ਬੱਸ ਅਗਲੇ ਗਾਣੇ ਨੂੰ ਮੇਰੀ ਲਿਖਦੀ ਦੁਆਤ ਏ
ਚੱਕ ਲੈਣੇ ਡੱਕ ਲੈਕੇ ਕਿਓਂ ਘਬਰਾਵੇਂ
ਡਰਦੇ ਆ ਵੈਰੀ ਕਦੇ ਅੱਖ ਨਾ ਮਿਲਾਵੇਂ
ਟਾਂਵੇ ਟਾਂਵੇ ਬੰਦੇਆ ਆ ਨਾ ਯਾਰੀ ਸੰਧੂ ਦੀ
ਓਹ ਬੰਦੇ ਦੂਰ ਰੱਖਾ ਜੋ ਯਾਰਾ ਨੂੰ ਹੀ ਖਾਵੇ
ਬੜੀ ਲੰਬੀ ਜਾਣੀ ਸਾਡੀ ਜੁ ਨਹੀਓ ਮੁੱਕਣੀ
ਸਾਡੀ ਜ਼ਿੰਦਗੀ ਬਿਤਾਉਂਦੀ ਕੱਲੀ-ਕੱਲੀ ਦੁੱਖਨੀ
ਅਸੀਂ ਪਿਆਰ ਦੇ ਆ ਭੁੱਖੇ, ਪੈਸੇ’ਆਂ ਦੀ ਭੁੱਖ ਨਹੀਂ
ਦੇਖੀ ਰੀਝ ਨਾ ਮਚਾਉਣੇ ਜਿਹੜੇ ਸਾਥੋਂ ਮਚਦੇ
ਹੱਥ ਕਿੱਥੇ ਟਲਦੇ , ਵੈਰੀ ਨੂੰ ਸੰਭਾਲਦੇ
18 ਦਿਨ ਪੈਰ ਥਾਣੇ’ਆਂ ਨੂੰ ਚਲਦੇ
ਹੱਥ ਪਾਉਣੇ ਫੁੱਟਦਾ, ਡੀਸੀ’ਆਂ ਨੂੰ ਡੁੱਕਦਾ
ਗੱਲੀ ਬਾਤੀ ਉੱਡਦੇ ਜਵਾਕ ਜਿਹਰੇ ਕੱਲ ਦੇ
ਤੇਰੀ ਗੁੱਤ ਚ ਪਰਾਂਦਾ ਸਾਡੇ ਹੱਥ ਚ ਰੁਮਾਲ ਨੀ
ਤੇਰੀ ਗੁੱਤ ਚ ਪਰਾਂਦਾ ਸਾਡੇ ਹੱਥ ਚ ਰੁਮਾਲ ਨੀ