ਮੌਜਾਂ ਹੀ ਮੌਜਾਂ ਮੁੰਡੇ ਕਰਦੇ ਨੇ ਮੌਜਾਂ
ਮੌਜਾਂ ਹੀ ਮੌਜਾਂ ਮੁੰਡੇ ਕਰਦੇ ਨੇ ਮੌਜਾਂ
ਹੋ ਮਿੱਤਰਾਂ ਦਾ ਕੰਮ ਬਸ ਮੌਜਾਂ ਲੈਣ ਦਾ
ਕੋਈ ਫਿਕਰ ਨਹੀਂ ਸਾਨੂੰ ਪੈਸੇ ਜੇ ਕਮਾਉਣ ਦਾ
ਸੱਚੀ ਦੱਸਾਂ ਬੜਾ ਮੈਨੂੰ ਮਜ਼ਾ ਆਉਂਦਾ ਆ
ਜਿਹੜੇ ਮਚਦੇ ਆ ਸਾਲੇ ਉਹਨਾਂ ਨੂੰ ਮਚਾਉਣ ਦਾ
ਮਿੱਤਰਾਂ ਦਾ ਕੰਮ ਬਸ ਮੌਜਾਂ ਲੈਣ ਦਾ
ਕੋਈ ਫਿਕਰ ਨਹੀਂ ਸਾਨੂੰ ਪੈਸੇ ਜੇ ਕਮਾਉਣ ਦਾ
ਸੱਚੀ ਦੱਸਾਂ ਬੜਾ ਮੈਨੂੰ ਮਜ਼ਾ ਆਉਂਦਾ ਆ
ਜਿਹੜੇ ਮਚਦੇ ਆ ਸਾਲੇ ਉਹਨਾਂ ਨੂੰ ਮਚਾਉਣ ਦਾ
ਹੋ ਨਾਗਣੀ ਸਪੇਰੇ ਕੋਲੋਂ ਉਡ ਉਡ ਜਾਵੇ
ਮੁੰਡਾ ਤੜਕੇ ਹੀ ਚਾਂਦੀ ਆਲੀ ਡੱਬੀ ਚੋਂ ਖਾਵੇ
ਭਾਵੇਂ ਫਿਕਰਾਂ ਚੋ ਰੌਂਦਾ ਸਾਰਾ ਆੰਢ ਤੇ ਗਵਾਂਢ
ਕੰਮ ਕਰਦਾ ਨਹੀਂ ਮੁੰਡਾ ਫਿਰ ਪੈਸਾ ਕਿੱਥੋਂ ਆਵੇ
ਪਾਏ ਲੀੜੇ ਲੱਤੇ ਮਿੱਤਰਾਂ ਦੇ ਮੀਖਾਂ ਛੱਡ ਦੇ
ਪੈਰੀ ਮਹੰਗੇ ਮਹੰਗੇ ਪਾਉਂਦਾ ਨਿੱਤ ਅੱਡ ਅੱਡ ਜੇ
ਖਿੜੀ ਧੁੱਪ ਵਿੱਚ ਮਿੱਤਰਾਂ ਨੇ ਐਨਕਾਂ ਨੇ ਲਾਈ
ਪੱਟੂ ਖੜੇ ਨਹੀਂ ਇੱਕ ਜਗ੍ਹਾ ਪੈਰ ਕੱਢਕੇ
ਹੋਏ ਘਰ ਦੇ ਵੀ ਦੁੱਖੀ ਕਹਿੰਦੇ ਜੰਮਦੇ ਹੀ ਨਾ
ਰਹਿੰਦੇ ਵੇਲੇ ਤੇ ਨਿਕੰਮੇ ਕੈਸਾ ਕੰਮ ਹੀ ਨਾ
ਓਹੀ ਕਰੀਦਾ ਏ ਕੰਮ ਜਿਹੜਾ ਦਿਲ ਕਰਦਾ
ਆਉਂਦਾ ਨਹੀਂ ਤਰੀਕਾ ਚੱਕਰਾਂ ਚ ਪੈਣ ਦਾ
ਮਿੱਤਰਾਂ ਦਾ ਕੰਮ ਬਸ ਮੌਜਾਂ ਲੈਣ ਦਾ
ਕੋਈ ਫਿਕਰ ਨਹੀਂ ਸਾਨੂੰ ਪੈਸੇ ਜੇ ਕਮਾਉਣ ਦਾ
ਸੱਚੀ ਦੱਸਾਂ ਬੜਾ ਮੈਨੂੰ ਮਜ਼ਾ ਆਉਂਦਾ ਆ
ਜਿਹੜੇ ਮਚਦੇ ਆ ਸਾਲੇ ਉਹਨਾਂ ਨੂੰ ਮਚਾਉਣ ਦਾ
ਲੈਂਡ ਤੂੰ ਸਕਾਈ ਮੁੰਡਾ ਕਰਦਾ ਫਲਾਈ
ਕਹਿੰਦਾ ਲੰਘ ਦੀ ਲੰਘਾਵਾਂ ਮੈਂ ਤਾਂ ਓਥੋਂ ਹੀ ਲੰਘਾਈ
ਚੋਟੀ ਦਾ ਸ਼ਿਕਾਰੀ ਜਿਵੇਂ ਬੁਰਜ ਖਲੀਫਾ
ਓਥੇ ਅੱਡ ਦੀ ਅੜਾਈ ਜਿੱਥੇ ਹੋਵੇ ਨਾ ਸਲੀਕਾ
ਬੜਾ ਪੈਂਦਾ ਏ ਪਾਵਾੜਾ ਕੁੜੇ ਖੱਬੀ ਸੀਟ ਦਾ
ਕਹਿੰਦੀ ਚਾਹੀਦਾ ਏ ਹਾਣ ਨੂੰ ਆ ਪ੍ਰੀਤ ਦਾ
ਗੁੱਚੀ ਅਰਮਾਨੀ ਕਿਹੜੀ ਬੇਗਮ ਫਲਾਨੀ
ਪੀਏ ਕਈਆਂ ਤੇ ਜਲਵਾ ਮਿੱਤਰਾਂ ਦੀ ਚੀਕ ਦਾ
ਗੱਡੀ ਰਮ ਵਾਂਗੂੰ ਪੀਂਦੀ ਮੈਂ ਕਿਹਾ ਤੇਲ ਦੱਸਦਾ
ਸਿੱਕਾ ਮਿੱਤਰਾਂ ਦਾ ਕਾਹਦਾ ਹੈ detail ਦੱਸਦਾ
ਰਾਤੀ ਸੋਹਣ ਲਗੇ ਟਾਈਮ ਬਾਰ੍ਹਾਂ ਇੱਕ ਬਜਦਾ
ਵੇਲੇ ਹੋਕੇ ਵੀ ਨਹੀਂ ਟਾਈਮ ਸਾਨੂੰ ਵੇਲੇ ਬਹਿਣ ਦਾ
ਮਿੱਤਰਾਂ ਦਾ ਕੰਮ ਬਸ ਮੌਜਾਂ ਲੈਣ ਦਾ
ਕੋਈ ਫਿਕਰ ਨਹੀਂ ਸਾਨੂੰ ਪੈਸੇ ਜੇ ਕਮਾਉਣ ਦਾ
ਸੱਚੀ ਦੱਸਾਂ ਬੜਾ ਮੈਨੂੰ ਮਜ਼ਾ ਆਉਂਦਾ ਆ
ਜਿਹੜੇ ਮਚਦੇ ਆ ਸਾਲੇ ਉਹਨਾਂ ਨੂੰ ਮਚਾਉਣ ਦਾ
ਮੇਰੀ ਇਹੇ ਜ਼ਿੰਦਗੀ ਤੇ ਮੇਰੇ ਆ ਉਸੂਲ
ਜ਼ਿਆਦਾ ਹੋ ਨਾ ਗਰਮ ਥੋੜਾ come down cool
ਕੋਈ ਆਕੇ ਮੈਨੂੰ ਫੁੱਦੂ ਜਾ ਬਣਾਕੇ ਤੁਰਜੇ
ਸਾਨੂੰ ਸਭ ਪਤਾ ਲਗੇ ਅਸੀਂ ਐਨੇ ਵੀ ਨਹੀਂ ਫੂਲ
ਲਈ ਮਿੱਤਰਾਂ ਨੇ ਟੈਂਸ਼ਨ ਨਾ ਕੰਮ ਕਾਰ ਦੀ
ਦੇਖ ਦਿਨਾਂ ਵਿੱਚ ਗੁੱਡੀ ਅੰਬਰ ਤੇ ਚੜ੍ਹੀ
ਰੱਬ ਦੇਈ ਜਾਂਦਾ ਸਭ ਕਿਸੇ ਚੀਜ਼ ਦੀ ਨਾ ਲੋੜ
ਕੱਲੇ ਯਾਰਾਂ ਦੀ ਲਿਸਟ ਕਦੋਂ ਦੀ ਪਾਟੀ
ਮੈਂ ਤਾਂ ਬਸ ਜ਼ਿੰਦਗੀ ਦਾ ਲੈਣਾ ਏ ਸਵਾਦ
ਸਾਲਾ ਮਤਲਬੀ ਬੰਦਾ ਮੈਨੂੰ ਕੋਈ ਵੀ ਨਾ ਯਾਦ
ਜਿੱਥੇ ਮਿਲਦੀ ਏ ਮਤ ਓਥੋਂ ਹੱਥ ਮਿਲਦਾ
ਸਾਡਾ ਨਹੀਂ ਸੁਭਾਵ ਜਾਣ ਜਾਣ ਕਹਿੰਦਾ
ਮਿੱਤਰਾਂ ਦਾ ਕੰਮ ਬਸ ਮੌਜਾਂ ਲੈਣ ਦਾ
ਕੋਈ ਫਿਕਰ ਨਹੀਂ ਸਾਨੂੰ ਪੈਸੇ ਜੇ ਕਮਾਉਣ ਦਾ
ਸੱਚੀ ਦੱਸਾਂ ਬੜਾ ਮੈਨੂੰ ਮਜ਼ਾ ਆਉਂਦਾ ਆ
ਜਿਹੜੇ ਮਚਦੇ ਆ ਸਾਲੇ ਉਹਨਾਂ ਨੂੰ ਮਚਾਉਣ ਦਾ