ਓਏ Dashboard ਤੇ ਨੋਟ ਗੁਲਾਬੀ ਬੋਤਲ ਆ ਵਿਚਕਾਰ
ਓਏ ਗੱਡੀਆਂ ਵਧੀਆ ਦੇਖ ਲੈ ਵਧੀਆ
ਕਿਹੜੀ ਬੋਲੀ ਬੋਲੇ ਸਾਡੇ ਮੂਹਰੇ ਨਾ ਕੋਈ ਖੰਘੇ
ਅਸਲਾ ਲੈਂਦਾ ਫਿਰਦਾ ਛਾਤੀ 15-15
ਕਹਿੰਦਾ ਸ਼ੌਕੀ ਜੱਟ ਬਦਾਮੀ range
ਛੋਰਾ ਕਹਿੰਦਾ ਕੀ ਆ ਕਰਦੇ ਰਾਤੀਂ late ਘਰੇ ਆ ਵੜਦੇ
ਮੈਂ ਕਿਹਾ ਪੁੱਛ ਕੇ ਕੀ ਤੂੰ ਲੈਣਾ
ਤੂੰ ਤਾਂ ਹੋਕਾ ਵੀ ਨਹੀਂ ਸਹਿਣਾ
ਮੈਂ ਕਿਹਾ ਆ ਨਜ਼ਾਰੇ ਨਜ਼ਾਰੇ ਨਜ਼ਾਰੇ ਨਜ਼ਾਰੇ
ਆ ਨਜ਼ਾਰੇ ਨਜ਼ਾਰੇ ਨਜ਼ਾਰੇ ਨਜ਼ਾਰੇ
ਕੋਹਲੀ ਬੱਲੀਏ ਜੱਟ ਨਾ ਪਾਉਂਦੇ ਪਾਣੀ
ਮੁੜਕੇ ਲਾਉਂਦੇ ਜਿਹੜੀ ਬੋਤਲ ਕੇਰਾ ਖੋਲ੍ਹੀ
ਲਮਕੇ ਹਿੱਕ ਤੇਰੀ ਤੇ ਗਾਣੀ ਕਹਿੰਦੀ
ਨਹੀਓ ਕੀਲਣੀ ਹੋਣਾ ਐਦਾਂ ਟਲਜਾ ਟਲਜਾ
ਹੋਜੂ ਹਾਨੀ ਯਾਰਾਂ ਨਾਲ casino ਗੇੜਾ weekend ਸੁੱਕਾ ਜਾਂਦਾ ਕੇੜ੍ਹਾ
ਮੈਂ ਤਾਂ ਛਾਣ-ਛਾਣ ਕਰਦੀ ਫਿਰਨਾ
ਸੜਕਾਂ ਫਿਰਦੇ ਜਿਹੜੇ ਵਾਹੁੰਦੇ
ਕਾਢੀ ਖੇਡੀ ਥੋੜ੍ਹੀ-ਥੋੜ੍ਹੀ ਜਦ-ਜਦ ਸੂਰਜ ਝਾਤੀ ਮਾਰੇ
ਲੜਾਉਂਦੀ ਅੱਖਾਂ ਟੇਢਾ-ਟੇਢਾ ਸਾਨੂੰ ਤੱਕੇ
ਮੈਂ ਕਿਹਾ ਲੰਘ ਥੋੜ੍ਹਾ ਜਿਹਾ ਪਾਸੇ
ਕਹਿੰਦੀ ਗੁੱਤ ਪਰਾਂਦਾ ਭਾਲੇ ਕਹਿੰਦੀ ਲੈਜਾ
ਮੈਨੂੰ ਨਾਲੇ ਮੈਂ ਯਾਰ ਹੁਣੀ ਵੀ ਯੱਕੇ
ਤੂੰ ਆਹ ਬਾਹਲਾ ਮੈਨੂੰ ਲਾ ਦਿੰਦਾ ਐਂ ਤਾਲਾ
ਮੈਂ ਕਿਹਾ ਪਿਆਰ-ਪੁਆਰ ਨਹੀਂ ਆਉਂਦਾ
ਯਾਰਾਂ ਨਾਲ ਮਹਿਫ਼ਲਾਂ ਲਾਉਂਦਾ
ਤੈਨੂੰ I love you ਨਹੀਂ ਸੁਣਨਾ
ਮੂੰਹ ਤੇ ਚੜ੍ਹੀਆਂ ਰਹਿੰਦੀਆਂ ਗਾਲਾਂ
Google ਕਰਕੇ ਦੇਖੀ search’an
ਮੈਂ ਕਿਹਾ ਆ ਨਜ਼ਾਰੇ ਨਜ਼ਾਰੇ ਨਜ਼ਾਰੇ ਨਜ਼ਾਰੇ
ਆ ਨਜ਼ਾਰੇ ਨਜ਼ਾਰੇ ਨਜ਼ਾਰੇ ਨਜ਼ਾਰੇ