LyricFind Logo
LyricFind Logo
Profile image icon
Lyric cover art

Rokle Rokle Gaadi

Apple Music logo
Deezer logo
Spotify logo
Lyrics
ਪੀਕੇ ਪਊਆ ਡਬ ਦੇ ਵਿੱਚੋ
ਮੈ ਸੀ ਨਿਕਲਿਆ ਪਬ ਦੇ ਵਿੱਚੋ
ਕਹਿੰਦੀ ਪੰਗਾ ਨਾ ਪਾਦੀ
ਆਇਆ ਪਹਿਲਾਂ ਹੀ ਜਬ ਦੇ ਵਿੱਚੋ
ਨਾਰ ਸੁੱਨਖੀ ਨਾਲ਼ ਸੀ ਚਕੀ
ਕੰਨਾਂ ਦੇ ਵਿਚ ਕਾਂਟੇ ਜਿਦ੍ਹੇ
ਕਰਦੇ ਜੂਠੇ ਮਟੇ ਗੱਡੀ ਪਾਉਂਦੀ ਜਾਂਦੀ
ਆਟੇ ਅੱਗੇ ਖੜੇ ਸੀ ਦੋ ਸਪਾਟੇ
ਦਿਲ ਮੇਰਾ ਕਹਿੰਦਾ ਫੈਂਟ ਦੇ ਗੱਡੀ
ਮਾਮਾ ਕਹਿੰਦਾ ਲਾਲੇ ਸੇਡ ਤੇ
ਮਾਰਦਾ ਆਉਂਦਾ ਸੀ ਮੇ ਕੁਕਾ
ਕਹਿੰਦਾ ਮਾਰ ਮਸ਼ੀਨ ਚ ਫੁਕਾ
ਨਾ ਕੋਈ ਮੇਰੇ ਜੇਬ ਤੇ ਟੌਫੀ ਕਿੱਥੇ ਮਿਲਜੂ
ਯਾਰ ਹੈ ਸੋਫੀ
ਇਕ ਦੋ ਪੇਗ ਨਾਲ਼ ਗੱਲ ਨੀ ਬਣਦੀ
ਮੇ ਪਕਾ ਸ਼ਰਾਬੀ
ਰੋਕਲੇ ਰੌਕਲੇ ਰੋਕਲੈ ਛੋਰੇ
ਹੁਣ ਨੀ ਰੁਕਦੀ ਗੱਡੀ
ਰੋਕਲੇ ਰੌਕਲੇ ਰੋਕਲੈ ਛੋਰੇ
ਮੇ ਕਿਆ ਹੁਣ ਨੀ ਰੁਕਦੀ ਗੱਡੀ
ਰੋਕਲੇ ਰੌਕਲੇ ਰੋਕਲੈ ਛੋਰੇ
ਹੁਣ ਨੀ ਹੁਣ ਨਿ ਰੁਕਦੀ ਗੱਡੀ
ਰੋਕਲੇ ਰੌਕਲੇ ਰੋਕਲੈ ਛੋਰੇ ਗੱਡੀ
ਹੁਣ ਨਾ ਰੋਕੂ ਮਾਮੁ ਗੱਡੀ

ਮੇਰੀ ਅੱਖ ਜਿਵੇਂ ਸੂਟਰ
ਮਾਮੇ ਮਾਰਦੇ ਆਉਂਦੇ ਹੁਟਰ
ਕਲੇ ਕਲੇ ਰਾਹ ਦਾ ਜਾਣੂ
ਮੇਰਾ ਦਿਮਾਕ ਜਿਵੇਂ ਕੰਪਿਊਟਰ
ਗਾੜੀ ਰੁੱਕਦੀ ਨਾ ਕਿਸੇ ਟੋਲ ਪੇ
ਯਾਰ ਆਇਆ ਬਾਹਰ ਪੈਰੋਲ ਤੇ
ਕੰਮ ਹੁੰਦੇ ਪਹਿਲੇ ਬੋਲ ਤੇ
ਵੱਡੇ ਵੈਲੀ ਸਾਰੇ ਰੋਲ ਤੇ
ਮੇ ਚੜ੍ਹਕੇ ਗੱਡੀ ਚ
ਕਿੰਨੇ ਲੰਦੁ ਚਾਡੇ ਗੱਡੀ ਤੇ
ਮੇਰੇ ਤੇ ਕਰਦੀ ਅਸਰ ਬੱਸ
ਗਰ ਵਾਲੀ ਕਡੀ
ਕਿੰਨੇ ਕਰਤੇ ਆ ਹੈ ਕ੍ਰਾਈਮ
ਬਾਣੀ ਲਿਸਟ ਆ ਵੱਡੀ ਖਰਾਬ
ਕੀ ਬਣੇ ਨੀ ਕੁੜੀ ਫੁਕਰੀ ਨਿ ਛਡੀ ਮੇ
ਮਰਜ਼ੀ ਦਾ ਮਾਲਕ ਮਰਜ਼ੀ ਹੀ ਕਰਾ
ਕਦੇ ਕਿਸੇ ਦੀ ਨਾ ਜਾਣਾ ਕਦੇ ਕਿਸੇ ਤੋ ਨਾ ਸੜਾ
ਛੋਰਾ ਕਾਂਡ ਕਰੇਗਾ ਪਹਿਲਾਂ ਹੀ ਕਹਿ
ਹੈ ਥੀ ਮੇਰੀ ਦਾਦੀ
ਰੋਕਲੇ ਰੌਕਲੇ ਰੋਕਲੈ ਛੋਰੇ
ਹੁਣ ਨੀ ਰੁਕਦੀ ਗੱਡੀ
ਰੋਕਲੇ ਰੌਕਲੇ ਰੋਕਲੈ ਛੋਰੇ
ਮੇ ਕਿਆ ਹੁਣ ਨੀ ਰੁਕਦੀ ਗੱਡੀ
ਰੋਕਲੇ ਰੌਕਲੇ ਰੋਕਲੈ ਛੋਰੇ
ਹੁਣ ਨੀ ਹੁਣ ਨਿ ਰੁਕਦੀ ਗੱਡੀ
ਰੋਕਲੇ ਰੌਕਲੇ ਰੋਕਲੈ
ਇਬ ਨਾ ਰੋਕੂ ਮਾਮੂ ਗੱਡੀ
ਬਾਰੀ ਬਾਰੀ ਬਰਸੀ ਖੱਟਣ ਗਯਾ ਸੀ
ਬਾਰੀ ਬਾਰੀ ਬਰਸੀ ਖੱਟਣ ਗਯਾ ਸੀ
ਖਟ ਕੇ ਲਿਆਂਦੀ ਗੜ੍ਹਕੀ ਕਾਂਡੀ
ਰੋਕਲੇ ਰੌਕਲੇ ਰੋਕਲੈ ਛੋਰੇ
ਹੁਣ ਨੀ ਹੁਣ ਨਿ ਰੁਕਦੀ ਗੱਡੀ
ਰੋਕਲੇ ਰੌਕਲੇ ਰੋਕਲੈ ਛੋਰੇ
ਹੁਣ ਨੀ ਹੁਣ ਨਿ ਰੁਕਦੀ ਗੱਡੀ
ਰੋਕਲੇ ਰੌਕਲੇ ਰੋਕਲੈ ਛੋਰੇ
ਹੁਣ ਨੀ ਹੁਣ ਨਿ ਰੁਕਦੀ ਗੱਡੀ
ਰੋਕਲੇ ਰੌਕਲੇ ਰੋਕਲੈ ਛੋਰੇ
ਏਬ ਨਾ ਬਾਬੂ ਰੁਕ ਦੀ ਗਾਡੀ

WRITERS

Preet Sandhu

PUBLISHERS

Lyrics © IPRS

Share icon and text

Share


See A Problem With Something?

Lyrics

Other