LyricFind Logo
LyricFind Logo
Profile image icon
Lyric cover art

Gabru

Apple Music logo
Deezer logo
Spotify logo
Lyrics
ਅੱਖੀਆਂ ਮਿਲਾਕੇ ਦੱਸਦੇ
ਨੀ ਕਿਹੜਾ ਮੁੜ ਗੀ ਮੋੜ ਮੁਟਿਆਰੇ

ਨੀ ਗਬਰੂ ਗੁਵਾਚਯਾ ਫਿਰੇ
ਤੈਨੂੰ ਲੱਭਦਾ ਸੁਨਖੀਏ ਨਾਰੇ
ਨੀ ਗਬਰੂ ਗੁਵਾਚਯਾ ਫਿਰੇ
ਤੈਨੂੰ ਲੱਭਦਾ ਸੁਨਖੀਏ ਨਾਰੇ

I don't know if I am no good
What I don't like I don't show it
All I know is we should be
Tried to talk to you
But you don't listen
What I gotta do

ਹਾਂ ਇੰਝ ਦਿਲ ਤੇਰਿਆ ਖਿਆਲਾ ਵਿਚ ਖੋ ਗਿਆ
ਨੀ ਸਾਡਾ ਦਿਲ ਸਾਥੋਂ ਹੀ ਪਰਾਇਆ ਜਿਹਾ ਹੋ ਗਿਆ
ਹਾਂ ਇੰਝ ਦਿਲ ਤੇਰਿਆ ਖਿਆਲਾ ਵਿਚ ਖੋ ਗਿਆ
ਨੀ ਸਾਡਾ ਦਿਲ ਸਾਥੋਂ ਹੀ ਪਰਾਇਆ ਜਿਹਾ ਹੋ ਗਿਆ
ਹੋ ਤਾਈਓਂ ਤੇਰੇ ਦਰਸ਼ਨ ਨੂੰ
ਫਿਰਦੇ ਆਂ ਮਾਰੇ ਮਾਰੇ

ਨੀ ਗਬਰੂ ਗੁਵਾਚਯਾ ਫਿਰੇ
ਤੈਨੂੰ ਲੱਭਦਾ ਸੁਨਖੀਏ ਨਾਰੇ
ਨੀ ਗਬਰੂ ਗੁਵਾਚਯਾ ਫਿਰੇ
ਤੈਨੂੰ ਲੱਭਦਾ ਸੁਨਖੀਏ ਨਾਰੇ

ਹਾਏ ਭੁਲ ਗਿਆ ਸੋਹਣਾ ਰਾਤਾਂ ਜਾਗ ਜਾਗ ਕਟਦਾ
ਪਹਾੜਿਆਂ ਦੇ ਵਾਂਗ ਮੁੰਡਾ ਨਾਮ ਤੇਰਾ ਰੱਟ ਦਾ
ਹਾਏ ਭੁਲ ਗਿਆ ਸੋਹਣਾ ਰਾਤਾਂ ਜਾਗ ਜਾਗ ਕਟਦਾ
ਪਹਾੜਿਆਂ ਦੇ ਵਾਂਗ ਮੁੰਡਾ ਨਾਮ ਤੇਰਾ ਰੱਟ ਦਾ
ਹਾਂ ਤਾਰਿਆਂ ਤੇ ਚਾਹੁੰਦਾ ਲਿਖਣਾ
ਨੀ ਤੇਰੇ ਨਾਮ ਦੇ ਆਖਰ ਬਿੱਲੋ ਸਾਰੇ

ਨੀ ਗਬਰੂ ਗੁਵਾਚਯਾ ਫਿਰੇ
ਤੈਨੂੰ ਲੱਭਦਾ ਸੁਨਖੀਏ ਨਾਰੇ
ਨੀ ਗਬਰੂ ਗੁਵਾਚਯਾ ਫਿਰੇ
ਤੈਨੂੰ ਲੱਭਦਾ ਸੁਨਖੀਏ ਨਾਰੇ

Fells I’m Going Crazy
Everyday Didn’t Combined My Baby
It’s True I Don’t Know What To Do
So I Waiting To Hear Form You
I don't know if I am no good
What I don't like I don't show it
All I know is we should be
Tried to talk to you
But you don't listen
What I gotta do

ਹਾਏ ਕੋਕੀਦੀਪ ਉਂਝ ਕੋਈ ਮੰਗ ਨਹੀਓ ਮੰਗਦਾ
ਨੀ ਹੁਣ ਰੱਬ ਕੋਲੋ ਤੈਨੂੰ ਮੰਗਦਾ ਨਾ ਥੱਕਦਾ
ਹਾਏ ਕੋਕੀਦੀਪ ਉਂਝ ਕੋਈ ਮੰਗ ਨਹੀਓ ਮੰਗਦਾ
ਨੀ ਹੁਣ ਰੱਬ ਕੋਲੋ ਤੈਨੂੰ ਮੰਗਦਾ ਨਾ ਥੱਕਦਾ
ਹਾਏ ਤੇਰੇ ਸੰਗ ਰਹਿਣੇ ਬਦਲੇ
ਨੇ ਮੈਂ ਤਾਂ ਛੱਡ ਤੇ ਰਾਕਾਨੇ ਸੰਗ ਸਾਰੇ

ਨੀ ਗਬਰੂ ਗੁਵਾਚਯਾ ਫਿਰੇ
ਤੈਨੂੰ ਲੱਭਦਾ ਸੁਨਖੀਏ ਨਾਰੇ
ਨੀ ਗਬਰੂ ਗੁਵਾਚਯਾ ਫਿਰੇ
ਤੈਨੂੰ ਲੱਭਦਾ ਸੁਨਖੀਏ ਨਾਰੇ

WRITERS

KOKIDEEP, DR. ZEUS

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other