LyricFind Logo
LyricFind Logo
Profile image icon
Lyric cover art

Laash

Apple Music logo
Deezer logo
Spotify logo
Lyrics
ਹੋ ਦਗਾ ਕੀਤੀ ਤੇਰੇਯਾ ਰਾਵਾ ਨੇ
ਖੁਦਕੁਸ਼ੀ ਕਰ ਲਯੀ ਚਾਵਾਂ ਨੇ
ਸਲਾਹ ਕੀਤੀ ਮੇਰੇਯਾ ਸਾਹਾ ਨੇ
ਏ ਜਿੰਦ ਨੂ ਹੋਰ ਰੋਲਣਾ ਨਈ
ਤੂ ਬੂਹਾ ਖੜਕੋਣਾ ਮੇਰਾ ਵੇ ਰੂਹ ਮੇਰੀ ਨੇ ਖੋਲਨਾ ਨਈ
ਲਖ ਕੋਸ਼ਿਸ਼ ਕਰਕੇ ਵੇਖ ਲਵੀਂ ਲਾਸ਼ ਮੇਰੀ ਨੇ ਬੋਲਣਾ ਨਈ
ਤੂ ਬੂਹਾ ਖੜਕੋਣਾ ਮੇਰਾ ਵੇ ਰੂਹ ਮੇਰੀ ਨੇ ਖੋਲਨਾ ਨਈ
ਲਖ ਕੋਸ਼ਿਸ਼ ਕਰਕੇ ਵੇਖ ਲਵੀਂ ਲਾਸ਼ ਮੇਰੀ ਨੇ ਬੋਲਣਾ ਨਈ
ਬੋਲਣਾ ਨਈ ਬੋਲਣਾ ਨਈ, ਲਾਸ਼ ਮੇਰੀ ਨੇ ਬੋਲਣਾ ਨਈ
ਹਹਾਹਾ ਹੋ ਹੋ ਹੋ ਹੋ
ਹੋ ਐਨੇ ਟੁਕਡੇ ਹੋਏ ਮੇਰੇ ਦਿਲ ਦੇ
ਹੋ ਜਿਵੇਈਂ ਮੋਤੀ ਟੂਟਡੇ ਮਾਲਾ ਚੋ
ਗੱਲਾਂ ਜੀਨ ਮਰਨ ਦਿਯਾ ਕਰਦਾ ਸੀ
ਹਥ ਫੇਰਦਾ-ਫੇਰਦਾ ਵਾਲਾਂ ਚੋ
ਹੋ ਐਨੇ ਟੁਕਡੇ ਹੋਏ ਮੇਰੇ ਦਿਲ ਦੇ
ਹੋ ਜਿਵੇਈਂ ਮੋਤੀ ਟੂਟਡੇ ਮਾਲਾ ਚੋ
ਗੱਲਾਂ ਜੀਨ ਮਰਨ ਦਿਯਾ ਕਰਦਾ ਸੀ
ਹਥ ਫੇਰਦਾ-ਫੇਰਦਾ ਵਾਲਾਂ ਚੋ
ਕਿ ਹੋਯਾ ਚਾਰ ਦੀਵਾਰਾਂ ਚ ਏ ਰਾਜ ਕਿਸੇ ਨਾਲ ਖੋਲਨਾ ਨਈ
ਤੂ ਬੂਹਾ ਖੜਕੋਣਾ ਮੇਰਾ ਵੇ ਰੂਹ ਮੇਰੀ ਨੇ ਖੋਲਨਾ ਨਈ
ਲਖ ਕੋਸ਼ਿਸ਼ ਕਰਕੇ ਵੇਖ ਲਵੀਂ ਲਾਸ਼ ਮੇਰੀ ਨੇ ਬੋਲਣਾ ਨਈ
ਬੋਲਣਾ ਨਈ ਬੋਲਣਾ ਨਈ, ਲਾਸ਼ ਮੇਰੀ ਨੇ ਬੋਲਣਾ ਨਈ

ਪ੍ਰੀਤ ਸੁਖ ਸੀ ਜਿਨਾ ਤੇਰੇ ਤੇ ਇਤਬਾਰ ਨਹੀਂ ਹੋਣਾ
ਜ਼ਿੰਦਗੀ ਕਟ ਲ਼ਾਨ੍ਗੇ ਕਿਸੇ ਨਾਲ
ਪਰ ਸਾਨੂ ਪ੍ਯਾਰ ਨਹੀਂ ਹੋਣਾ
ਪ੍ਰੀਤ ਸੁਖ ਸੀ ਜਿਨਾ ਤੇਰੇ ਤੇ ਇਤਬਾਰ ਨਹੀਂ ਹੋਣਾ
ਜ਼ਿੰਦਗੀ ਕਟ ਲ਼ਾਨ੍ਗੇ ਕਿਸੇ ਨਾਲ
ਪਰ ਸਾਨੂ ਪ੍ਯਾਰ ਨਹੀਂ ਹੋਣਾ
ਜਿਦਾਂ ਲਬਦੇ ਅਸੀ ਤੈਨੂ, ਐਦਾਂ ਕਿਸੇ ਨੇ ਤੋਲਨਾ ਨਈ
ਤੂ ਬੂਹਾ ਖੜਕੋਣਾ ਮੇਰਾ ਵੇ ਰੂਹ ਮੇਰੀ ਨੇ ਖੋਲਨਾ ਨਈ
ਲਖ ਕੋਸ਼ਿਸ਼ ਕਰਕੇ ਵੇਖ ਲਵੀਂ ਲਾਸ਼ ਮੇਰੀ ਨੇ ਬੋਲਣਾ ਨਈ
ਬੋਲਣਾ ਨਈ ਬੋਲਣਾ ਨਈ ਲਾਸ਼ ਮੇਰੀ ਨੇ ਬੋਲਣਾ ਨਈ

ਬੇਵਫਾ ਜੇ ਤੂ ਕਾਸ਼ ਨਾ ਹੁੰਦਾ ਤਾਂ ਅੱਜ ਏ ਜਿਸ੍ਮ ਐਦਾਂ ਲਾਸ਼ ਨਾ ਹੁੰਦਾ

WRITERS

Preet Sukh

PUBLISHERS

Lyrics © IPRS

Share icon and text

Share


See A Problem With Something?

Lyrics

Other