ਰੋਜ਼ ਸੁਪਨੇ 'ਚ ਤੈਨੂੰ ਖ਼ਤ ਜਿਹਾ ਲਿਖਦਾ ਆਂ
ਖ਼ਿਆਲਾਂ ਦੇਣਾ ਕੀ ਇਹਨੂੰ ਤੇਰਾ ਪਤਾ ਨਾ ਮਿਲਦਾ ਆ
ਉਹ ਮੈਂ ਤਾਂ ਚੀਜ਼ ਹੀ ਕੀ ਆਂ ਨੀ ਤੇਰਾ ਤਾ ਅੱਲਾਹ ਵੀ
ਦਿਲਦਾਰ ਹੋ ਸਕਦਾ, ਦਿਲਦਾਰ ਹੋ ਸਕਦਾ
ਜਿੰਨੀ ਤੂੰ ਸੋਹਣੀ ਐਂ ਅੜੀਏ, ਕਿਸੇ ਨੂੰ ਵੀ ਪਿਆਰ ਹੋ ਸਕਦਾ
ਜਿੰਨੀ ਤੂੰ ਸੋਹਣੀ ਐਂ ਅੜੀਏ, ਕਿਸੇ ਨੂੰ ਵੀ ਪਿਆਰ ਹੋ ਸਕਦਾ
ਲੋਕੀ ਚੰਨ ਦੇਖਦੇ ਨੇ, ਚੰਨ ਤੈਨੂੰ ਦੇਖਣ ਲਈ ਨਿਕਲੇ
ਸੁਣ ਪਹਾੜਾਂ ਵਰਗੀ ਐਂ ਨੀ, ਤੂੰ ਹੋਣੀ ਪਰੀ ਜਨਮ ਪਿਛਲੇ
ਤੂੰ ਲੱਗੇ ਹੀਰ ਸਿਆਲਾਂ ਦੀ, ਰਾਣੀ ਖ਼ਿਆਲਾਂ ਦੀ
ਤੇਰੇ ਖ਼ਾਬ ਦਾ ਰਾਜਾ, ਕੋਈ ਸਰਦਾਰ ਹੋ ਸਕਦਾ
ਜਿੰਨੀ ਤੂੰ ਸੋਹਣੀ ਐਂ ਅੜੀਏ, ਕਿਸੇ ਨੂੰ ਵੀ ਪਿਆਰ ਹੋ ਸਕਦਾ
ਜਿੰਨੀ ਤੂੰ ਸੋਹਣੀ ਐਂ ਅੜੀਏ, ਕਿਸੇ ਨੂੰ ਵੀ ਪਿਆਰ ਹੋ ਸਕਦਾ
ਪਾ ਕੇ ਅੱਖਾਂ ਵਿੱਚ ਸੁਰਮਾ, ਲਾ ਕੇ ਮੱਥੇ ਉੱਤੇ ਬਿੰਦੀ
ਤੇਰੀ ਬੜੀ ਸੋਹਣੀ ਲੱਗਦੀ ਐ, ਮਿਕਸ ਪੰਜਾਬੀ ਤੇ ਹਿੰਦ
ਪ੍ਰੀਤ ਸੁੱਖ ਨੂੰ ਬਿਨ ਤੇਰੇ ਕੋਈ ਚੰਗਾ ਨਹੀਂ ਲੱਗਦਾ
ਮੁੰਜ ਪਾਵੇਂ ਸੋਹਣਾ ਲੱਖ ਸੰਸਾਰ ਹੋ ਸਕਦਾ, ਸੰਸਾਰ ਹੋ ਸਕਦਾ
ਜਿੰਨੀ ਤੂੰ ਸੋਹਣੀ ਐਂ ਅੜੀਏ, ਕਿਸੇ ਨੂੰ ਵੀ ਪਿਆਰ ਹੋ ਸਕਦਾ
ਜਿੰਨੀ ਤੂੰ ਸੋਹਣੀ ਐਂ ਅੜੀਏ, ਕਿਸੇ ਨੂੰ भी ਪਿਆਰ ਹੋ ਸਕਦਾ,
ਕਿਸੇ ਨੂੰ ਵੀ ਪਿਆਰ ਹੋ ਸਕਦਾ, ਪਿਆਰ ਹੋ ਸਕਦਾ, ਹਾਏ ਪਿਆਰ ਹੋ ਸਕਦਾ