ਜੋ ਤੇਰੇ ਕਹਿਣ ਤੇ ਪਾਉਂਦੀ ਸਾ
ਸੁੰਨੇ ਹੱਥ ਕਿੰਨੇਆ ਸਾਲਾਂ ਤੋਂ
ਮਹਿੰਦੀ ਤੇਰੇ ਨਾਮ ਦੀ ਲਾਉਂਦੀ ਸਾ
ਝਾਂਜਰ ਵੀ ਹੁਣ ਸ਼ੋਰ ਜਿਹਾ ਕਰਨੋ ਹੱਟ ਗਈ ਐ
ਤੇਰੇ ਬਾਲਾ ਕੋਲੋਂ ਖ਼ਫ਼ਾ ਆਂ ਮੇਰਾ ਪਰਾਂਦਾ ਨੀ
ਜਿੰਨੂ ਰੋਂਦੀ ਸੋਹਣੀ ਨਈਂ ਸੀਂ ਲੱਗਦੀ ਮੈਂ
ਉਹ ਆਪ ਰੁਵਾ ਗਿਆ ਮੈਨੂੰ ਜਾਂਦਾ ਜਾਂਦਾ ਨੀ
ਜਿੰਨੂ ਰੋਂਦੀ ਸੋਹਣੀ ਨਈਂ ਸੀਂ ਲੱਗਦੀ ਮੈਂ
ਉਹ ਆਪ ਰੁਵਾ ਗਿਆ ਮੈਨੂੰ ਜਾਂਦਾ ਜਾਂਦਾ ਨੀ
ਪਹਿਲੀ ਮੁਲਾਕਾਤ ਵਾਲੀ ਚਾਅ ਮੈਨੂੰ
ਜੋ ਓਹਦੇ ਨਾਲ ਬਹਿਕੇ ਅੱਡਿਯੋ ਪੀਤੀ ਸੀਂ
ਜਿੰਨੂ ਰੋਂਦੀ ਸੋਹਣੀ ਨਈਂ ਸੀਂ ਲੱਗਦੀ ਮੈਂ
ਉਹ ਆਪ ਰੁਵਾ ਗਿਆ ਮੈਨੂੰ ਜਾਂਦਾ ਜਾਂਦਾ ਨੀ
ਜਿੰਨੂ ਰੋਂਦੀ ਸੋਹਣੀ ਨਈਂ ਸੀਂ ਲੱਗਦੀ ਮੈਂ
ਉਹ ਆਪ ਰੁਵਾ ਗਿਆ ਮੈਨੂੰ ਜਾਂਦਾ ਜਾਂਦਾ ਨੀ
ਉਹ ਜਣੇ ਖਣੇ ਤੇ ਵੀ ਐਤਬਾਰ ਨੀ ਹੁੰਦਾ
ਹਰ ਕੋਈ ਇਥੇ ਸੱਚਾ ਯਾਰ ਨਈਂ ਹੁੰਦਾ
ਇਹ ਤਾਂ ਦਿਲ ਮਿਲਿਆ ਦੇ ਹੁੰਦੀ ਗੱਲ ਸੱਜਣਾ
ਨਈਂ ਤਾਂ ਤੇਰਿਆ ਦੇ ਬਾਦ ਵੀ ਪਿਆਰ ਨਈਂ ਹੁੰਦਾ
ਜਿੰਨੂ ਰੋਂਦੀ ਸੋਹਣੀ ਨਈਂ ਸੀਂ ਲੱਗਦੀ ਮੈਂ
ਉਹ ਆਪ ਰੁਵਾ ਗਿਆ ਮੈਨੂੰ ਜਾਂਦਾ ਜਾਂਦਾ ਨੀ