LyricFind Logo
LyricFind Logo
Profile image icon
Lyric cover art

Akh Lagdi & Zindagi Mashup

Apple Music logo
Deezer logo
Spotify logo
Lyrics
ਮੈਂ ਨੀ ਕਹਿੰਦੀ ਤੋੜੂੰ ਤਾਰੇ ਤੋੜੇ ਨਈ ਜਾਣੇ
ਨਖਰੇ ਤੇਰੇ ਦੇ ਮੁੱਲ ਵੀ ਤਾਂ ਮੋੜੇ ਨਈ ਜਾਣੇ
ਮੈਂ ਨੀ ਕਹਿੰਦੀ ਤੋੜੂੰ ਤਾਰੇ ਤੋੜੇ ਨਈ ਜਾਣੇ
ਨਖਰੇ ਤੇਰੇ ਦੇ ਮੁੱਲ ਵੀ ਤਾਂ ਮੋੜੇ ਨਈ ਜਾਣੇ
ਕੀ ਕਰੀਏ ਜਦ ਨੀਂਦ ਗਵਾਚੀ ਨਾ ਲਭਦੀ ਹੋਵੇ
ਕੀ ਕਰੀਏ ਜਦ ਨੀਂਦ ਗਵਾਚੀ ਨਾ ਲਭਦੀ ਹੋਵੇ
ਤੇਰੇ ਸੁਪਨੇ, ਤੇਰੇ ਸੁਪਨੇ
ਤੇਰੇ ਸੁਪਨੇ ਤਾਂ ਵੇਖਾਂ ਨੀ ਜੇ ਅੱਖ ਲਗਦੀ ਹੋਵੇ
ਤੇਰੇ ਸੁਪਨੇ ਤਾਂ ਵੇਖਾਂ ਨੀ ਜੇ ਅੱਖ ਲਗਦੀ ਹੋਵੇ
ਤੇਰੇ ਸੁਪਨੇ ਤਾਂ ਵੇਖਾਂ ਨੀ ਜੇ ਅੱਖ ਲਗਦੀ ਹੋਵੇ

ਲਗਦਾ ਏ ਚੰਗਾ ਮੈਨੂ ਮੇਰਾ ਨਸੀਬ ਏ
ਖਾਬ’ਆਂ ਦੀ ਰਾਜਾ ਮੇਰੇ ਦਿਲ ਦੇ ਕਰੀਬ ਏ
ਪ੍ਯਾਰ ਜਦੋਂ ਨਾਲ ਹੋਵੇ ਸਮਾ ਰੁਕ ਜਾਂਦਾ ਏ
ਸੱਜਣਾ ਵੇ ਦੂਰੀਆਂ ਦਾ ਖਿਆਲ ਮੂਕ ਜਾਂਦਾ ਏ
ਮੇਰਾ ਪਲ ਪਲ ਬਣਿਆ ਕਮਾਲ
ਮੇਰਾ ਪਲ ਪਲ ਬਣਿਆ ਕਮਾਲ
ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
ਕਿੰਜ ਲੰਗਦੀ ਪਈ ਐ ਤੇਰੇ ਨਾਲ
ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
ਕਿੰਜ ਲੰਗਦੀ ਪਈ ਐ ਤੇਰੇ ਨਾਲ ਹੋ

ਹੋਵੇ ਜੇ ਮਿਹਬੂਬ ਕਿਸੇ ਦਾ ਤੇਰੇ ਵਾਂਗੂ ਸੋਣਾ
ਰੱਬ ਦਾ ਸ਼ੁਕਰ ਗੁਜ਼ਾਰ ਬੰਦੇ ਨੂ ਚਾਹੀਦੈ ਫਿਰ ਹੋਣਾ
ਹੋਵੇ ਜੇ ਮਿਹਬੂਬ ਕਿਸੇ ਦਾ ਤੇਰੇ ਵਾਂਗੂ ਸੋਣਾ
ਰੱਬ ਦਾ ਸ਼ੁਕਰ ਗੁਜ਼ਾਰ ਬੰਦੇ ਨੂ ਚਾਹੀਦੈ ਫਿਰ ਹੋਣਾ
ਬੈਠਾ ਹੋਵੇ ਕੋਲ ਵੇਖ ਕੇ ਰੂਹ ਨਾ ਰੱਜਦੀ ਹੋਵੇ
ਬੈਠਾ ਹੋਵੇ ਕੋਲ ਵੇਖ ਕੇ ਰੂਹ ਨਾ ਰੱਜਦੀ ਹੋਵੇ
ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
ਕਿੰਜ ਲੰਗਦੀ ਪਈ ਐ ਤੇਰੇ ਨਾਲ
ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
ਕਿੰਜ ਲੰਗਦੀ ਪਈ ਐ ਤੇਰੇ ਨਾਲ ਹੋ

WRITERS

Maninder Kailey, Bittu Cheema

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other