LyricFind Logo
LyricFind Logo
Profile image icon
Lyric cover art

Izhaar

Apple Music logo
Deezer logo
Spotify logo
Lyrics
ਹਮ
ਬੜੇ ਚਿਰਾਂ ਤੋਂ ਕੁਛ ਕੈਨਾ ਤੈਨੂੰ ਚੌਂਦਾ ਸੀ
ਜੋ ਕਦੇ ਕਿਹ ਨਾ ਮੈਂ ਪਾਈ
ਮੈਂ ਡਰਦੀ ਸੀ ਕੀਤੇ ਦੂਰ ਨਾ ਤੂ ਹੋ ਜਾਏ
ਤਾਂ ਹੀ ਤਾ ਕਿਹ ਨਾਯੋ ਪਾਈ
ਹਾਂ ਕਦੋਂ ਤਕ ਗਲ ਦਿਲ ਚ ਲੁਕੋਂਲਾ ਮੈਂ
ਮੈਨੂ ਤਾਂ ਸਮਝ ਨਾ ਆਇਆ
ਮੈਂ ਤੈਨੂੰ ਦੱਸਣਾ ਆਏ ਹਾਲ ਅੱਜ ਦਿਲ ਦਾ
ਜੋ ਇਹਨੇ ਚਿਰ ਤੋਂ ਲੁਕਾਇਆ
ਮੈਂ ਅੱਜ ਇੱਜ਼ਾਰ ਕਰਦੀ ਹਾਂ
ਮੈਂ ਤੇਰੇ ਨਾਲ ਪਿਆਰ ਕਰਦੀ ਹਾਂ
ਮੈਂ ਤੇਰੇ ਬਿਨਾ ਜੀ ਨਹੀ ਸਕਦੀ
ਮੈਂ ਇਕਰਾਰ ਕਰਦੀ ਹਾਂ
ਮੈਂ ਅੱਜ ਇੱਜ਼ਾਰ ਕਰਦੀ ਹਾਂ
ਮੈਂ ਤੇਰੇ ਨਾਲ ਪਿਆਰ ਕਰਦੀ ਹਾਂ
ਮੈਂ ਤੇਰੇ ਬਿਨਾ ਜੀ ਨਹੀ ਸਕਦੀ
ਮੈਂ ਇਕਰਾਰ ਕਰਦੀ ਹਾਂ
ਹਮ
ਹੋ ਇੱਕ ਛੋਟਾ ਜਿਹਾ ਸੁਪਨਾ
ਕੇ ਤੇਰੇ ਨਾਲ ਹੋਵੇ ਮੇਰੀ ਦੁਨਿਯਾ
ਤੇ ਇਸ਼ ਸਾਰੀ ਦੁਨਿਯਾ ਦੀ
ਮੈਂ ਤੇਰੀ ਝੋਲੀ ਪਾਵਾ ਖੁਸ਼ਿਆ
ਹੋ ਇੱਕ ਛੋਟਾ ਜਿਹਾ ਸੁਪਨਾ
ਕੇ ਤੇਰੇ ਨਾਲ ਹੋਵੇ ਮੇਰੀ ਦੁਨਿਯਾ
ਤੇ ਇਸ਼ ਸਾਰੀ ਦੁਨਿਯਾ ਦੀ
ਮੈਂ ਤੇਰੀ ਝੋਲੀ ਪਾਵਾ ਖੁਸ਼ਿਆ
ਓ ਹਰ ਪਾਲ ਹਰ ਮੈਂ ਦੁਆ ਚ
ਤੇਰਾ ਸਾਥ ਹੀ ਮੰਗਦੀ
ਮੈਂ ਅੱਜ ਇੱਜ਼ਾਰ ਕਰਦੀ ਹਾਂ
ਮੈਂ ਤੇਰੇ ਨਾਲ ਪਿਆਰ ਕਰਦੀ ਹਾਂ
ਮੈਂ ਤੇਰੇ ਬਿਨਾ ਜੀ ਨਹੀ ਸਕਦੀ
ਮੈਂ ਇਕਰਾਰ ਕਰਦੀ ਹਾਂ
ਹਮ

WRITERS

JASSI KATYAL, GURNAZAR

PUBLISHERS

Lyrics © Royalty Network

Share icon and text

Share


See A Problem With Something?

Lyrics

Other