LyricFind Logo
LyricFind Logo
Profile image icon
Lyric cover art

Busy Doin Nothin

Apple Music logo
Deezer logo
Spotify logo
Lyrics
ਹੋਏ San-B play this beat
ਓਹ ਸਾਡੇ ਬਿਨਾਂ ਹੋਜੇ ਸੁੰਝਾ ਸ਼ਹਿਰ ਨੀ
ਆਥਣੇ ਨੂੰ ਤਾਂ ਹੀ ਬੁੱਕੀਦਾ
ਤੈਨੂੰ ਕੁੜੇ ਐਵੇਂ ਜੱਟ ਜਾਪਦੇ
ਸਾਥੋਂ ਠੇਕਾ ਨਜਾਇਜ਼ ਅੱਤ ਚੁੱਕੀ ਦਾ
ਹੋ ਪੂਰੇ ਇਮਾਨਦਾਰ ਹੋਕੇ ਪਹਿਰਾ ਦਈਏ
ਸੁੱਕਾ ਛੱਡੀਏ ਸ਼ਿਕਾਰ ਕੋਈ ਨਾ
ਓਹ ਹੋਇਆ ਕੀ ਜੇ ਸੜਕਾਂ 'ਤੇ ਰਹਿਨੇ ਆਂ
ਨੀ ਵੇਹਲਿਆਂ ਨੂੰ ਆਰ ਕੋਈ ਨਾ
ਕੰਮ ਟੌਰ ਦਾ ਈ ਬੜਾ ਜ਼ਿੰਮੇਵਾਰੀ ਦਾ
ਤੇ ਹੋਰ ਕੰਮਕਾਰ ਕੋਈ ਨਾ
ਹੋਇਆ ਕੀ ਜੇ ਸੜਕਾਂ 'ਤੇ ਰਹਿਨੇ ਆਂ
ਨੀ ਵੇਹਲਿਆਂ ਨੂੰ ਆਰ ਕੋਈ ਨਾ
ਕੰਮ ਟੌਰ ਦਾ ਈ ਬੜਾ ਜ਼ਿੰਮੇਵਾਰੀ ਦਾ
ਤੇ ਹੋਰ ਕੰਮਕਾਰ ਕੋਈ ਨਾ
Side ਕਰ ਲੈ ਉਹ ਗੱਡੀ ਨੂੰ side ਕਰ ਲਾ side ਤੇ ਹੋ ਕ ਤੋਰ
ਓਹ Fortuner ਪਸੰਦ ਪਹਿਲੀ ਜੱਟਾਂ ਦੀ
ਜਾਂ ਥੱਲੇ ਤੈਨੂੰ Thar ਮਿਲੂਗੀ
ਹੋ ਆਉਂਦੀ ਸੱਤੇ ਜਿਹਦੇ ਪਿੱਛੇ ਗੇੜੀ ਲਾਤੀ
ਜਾਂਦੀ ਸਿੱਟੇ ਪੱਬਾਂ ਭਾਰ ਮਿਲੂਗੀ
ਓਹ ਧੁੱਪੇ ਖੜਕੇ ਆ
ਖੜਦੀ ਸ਼ੌਕੀਨਾਂ ਦੀ
ਤੇ ਵਿੱਚੋਂ ਫੇਰ ਓਹੀ ਬੋਲ ਦੀ
ਓਹ ਗੱਡਖਾਣੇਆਂ ਤੋਂ ਲੀੜੇਆਂ ਤੋਂ
ਐਨਕਾਂ ਤੇ payment ਆ ਲਾਈ ਬੋਲ ਦੀ
ਤੇ ਆਤੀ ਥਾਣੇ ਸਾਡੀ ਪੁੱਛ ਗਿਛ
ਮਾੜਾ ਕਰੀਦਾ ਵਪਾਰ ਕੋਈ ਨਾ (ਬੁਰਾਆ ਆ ਆ ਆ ਆ )
ਓਹ ਹੋਇਆ ਕੀ ਜੇ ਸੜਕਾਂ 'ਤੇ ਰਹਿਨੇ ਆਂ
ਨੀ ਵੇਹਲਿਆਂ ਨੂੰ ਆਰ ਕੋਈ ਨਾ
ਕੰਮ ਟੌਰ ਦਾ ਈ ਬੜਾ ਜ਼ਿੰਮੇਵਾਰੀ ਦਾ
ਤੇ ਹੋਰ ਕੰਮਕਾਰ ਕੋਈ ਨਾ

ਉਹ ਡਾਕਟਰ ਸਾਬ ਇਹ ਤੇ ਅੰਮ੍ਰਿਤਸਰ ਸ਼ਹਿਰ ਤੇ ਵਿਚ

ਹੋ ਪੈਣਾ ਚੜ੍ਹਦਾ ਹੀ ਪੈਰੀਂ ਚੰਡੀਗੜ੍ਹ ਦਾ
ਤੇ ਪਿੰਡੋਂ ਘੰਟੇ ਦੋ ਲੱਗਦੇ
ਹੋ ਨਾਰਾਂ ਕਹਿਣ ਸਹੇਲੀਆਂ ਨੂੰ ਟੌਰ ਕੱਢੀ ਦੇ
ਕੇ ਅੱਜ Prem Dhillon ਲੱਗਦੇ
ਹੋ ਯੂਨੀ ਖੁੱਦ ਆ ਪੁਰਾਣੇ ਕਈ ਬੈਠੇ ਪੁਰਨਾਵੇ
ਆਈ ਜਾਈ ਜਾਂਦੇ ਆ
ਹੋ ਤੇਰੇ ਸ਼ਹਿਰ ਆਲੇ ਕੁੜੇ cafe-cufe ਜੇ
ਨੀ ਜੱਟ ਹੀ ਚਲਾਈ ਜਾਂਦੇ ਆ
ਹੋ ਲਾਉਂਦੇ ਵੇਹਲੇ ਆਉਣ ਫੁੱਲ ਪਿੱਛੋਂ
ਘਰੋਂ ਸਜਾਉਣ ਦੇ ਅਸਾਰ ਕੋਈ ਨਾ
ਓਹ ਹੋਇਆ ਕੀ ਜੇ ਸੜਕਾਂ 'ਤੇ ਰਹਿਨੇ ਆਂ
ਨੀ ਵੇਹਲਿਆਂ ਨੂੰ ਆਰ ਕੋਈ ਨਾ
ਕੰਮ ਟੌਰ ਦਾ ਈ ਬੜਾ ਜ਼ਿੰਮੇਵਾਰੀ ਦਾ
ਤੇ ਹੋਰ ਕੰਮਕਾਰ ਕੋਈ ਨਾ
ਹੋਇਆ ਕੀ ਜੇ ਸੜਕਾਂ 'ਤੇ ਰਹਿਨੇ ਆਂ
ਨੀ ਵੇਹਲਿਆਂ ਨੂੰ ਆਰ ਕੋਈ ਨਾ
ਕੰਮ ਟੌਰ ਦਾ ਈ ਬੜਾ ਜ਼ਿੰਮੇਵਾਰੀ ਦਾ
ਤੇ ਹੋਰ ਕੰਮਕਾਰ ਕੋਈ ਨਾ

ਹੋ ਰੱਖੀ dairy ਲਾਕੇ ਵਾਂਗੂ
ਕਿਸੇ ਮੰਤਰੀ schedule note ਰੱਖੀਏ
ਹੋ ਕੇਹੜੇ time ਹੁੰਦੀ ਛੁੱਟੀ
ਕੇਹੜੇ college ਚ ਕਰਕੇ ਆ note ਰੱਖੀਏ
ਹੋ ਜਿੱਥੇ ਬੋਹਤੀਆਂ ਏ ਹੁਣ ਖੁਸ਼ ਜੱਟ
ਓਥੇ ਸੋਚ ਲਈ ਕੇ ਚਿੱਟੇ ਪਾਈ ਦੇ
ਹੋ ਅੱਠ ਨੌਂ ਦੱਸ ਯਾਰਾਂ ਨਾਲ ਯਾਰਾਂ ਦੇ
ਫਿਰ ਸਾਰੇ ਗੇੜੀ route ਜਾਈ ਦੇ
ਓਹ ਸ਼ਾਮੀ ਚੁੱਕੀ ਦੀ ਫਿਰ ਪੇਟੀ ਆਕੇ
ਨਬਜ਼ ਤੇ ਚੱਲੇ ਉੱਠ ਡਰ ਕੋਈ ਨਾ
ਓਹ ਹੋਇਆ ਕੀ ਜੇ ਸੜਕਾਂ 'ਤੇ ਰਹਿਨੇ ਆਂ
ਨੀ ਵੇਹਲਿਆਂ ਨੂੰ ਆਰ ਕੋਈ ਨਾ
ਕੰਮ ਟੌਰ ਦਾ ਈ ਬੜਾ ਜ਼ਿੰਮੇਵਾਰੀ ਦਾ
ਤੇ ਹੋਰ ਕੰਮਕਾਰ ਕੋਈ ਨਾ
ਹੋਇਆ ਕੀ ਜੇ ਸੜਕਾਂ 'ਤੇ ਰਹਿਨੇ ਆਂ
ਨੀ ਵੇਹਲਿਆਂ ਨੂੰ ਆਰ ਕੋਈ ਨਾ
ਕੰਮ ਟੌਰ ਦਾ ਈ ਬੜਾ ਜ਼ਿੰਮੇਵਾਰੀ ਦਾ
ਤੇ ਹੋਰ ਕੰਮਕਾਰ ਕੋਈ ਨਾ
ਓਹ ਮਾਝੇ ਵਾਲਾ ਕੁੜੇ ਚਲਦੇ ਹੀ ਹੱਸ
ਕੋਈ ਪਾਵੇ ਹਾ ਵਗਾੜ ਕੋਈ ਨਾ

WRITERS

Prem Dhillon

PUBLISHERS

Lyrics © Hundal Music

Share icon and text

Share


See A Problem With Something?

Lyrics

Other

From This Artist