LyricFind Logo
LyricFind Logo
Profile image icon
Lyric cover art

Raula Raula

Apple Music logo
Deezer logo
Spotify logo
Lyrics
Come on you Jimmy yeah yeah yeah
All I want to do is all night all day
Yeah, yeah, yeah, yeah, yeah
Yeah, yeah, yeah, yeah, yeah
Come on you Jimmy yeah yeah yeah
All I want to do is all night all day
Yeah, yeah, yeah, yeah, yeah
Yeah, yeah, yeah, yeah, yeah

Paris ਤੋੰ London ਤੱਕ ਕੁੜੀਆਂ ਤੇਰੇ ਹੁਸਨ ਦੇ ਚਰਚੇ ਨੀ
ਜਿਵੇਂ ਸ਼ੇਖ ਦੀ ਦੌਲਤ ਤੋੰ ਵਧ ਤੂ ਕਰਦੀ ਏ ਖਰਚੇ ਨੀ
ਹੋ ਗੱਲਾਂ ਮਿੱਠੀਆਂ ਮਿੱਠੀਆਂ ਕਰਕੇ ਤੇਰੀਆਂ ਤਾਰੀਫਾਂ ਕਰਦੇ ਨੀ
ਤੇਰਾ ਸੋਹਣਾ ਸੋਹਣਾ ਮੁੱਖੜਾ ਵੇਖਕੇ
One two three four
ਤੇਰਾ ਸੋਹਣਾ ਸੋਹਣਾ ਮੁੱਖੜਾ ਵੇਖਕੇ
ਰੌਲਾ ਰੌਲਾ ਪੈਂਦਾ ਨੀ
ਤੇਰਾ ਸੋਹਣਾ ਸੋਹਣਾ ਮੁੱਖੜਾ ਵੇਖਕੇ
ਰੌਲਾ ਰੌਲਾ ਪੈਂਦਾ ਨੀ
ਤੇਰਾ ਸੋਹਣਾ ਸੋਹਣਾ ਮੁੱਖੜਾ ਵੇਖਕੇ
ਰੌਲਾ ਰੌਲਾ

Come on you Jimmy yeah yeah yeah
All I want to do is all night all day
Yeah, yeah, yeah, yeah, yeah
Yeah, yeah, yeah, yeah, yeah
Come on you Jimmy yeah yeah yeah
All I want to do is all night all day
Yeah, yeah, yeah, yeah, yeah
Yeah, yeah, yeah, yeah, yeah

ਜੀ ਕਰਦਾ ਜੀ ਕਰਦਾ ਲਾ ਦੋਂ ਤੇਨੂੰ miss world ਦਾ ਤਾਜ ਕੁੜੇ
ਬਣ ਜੂ ਗੀ ਬਣ ਜੂ ਗੀ headline ਹਰ ਚੈਨਲ ਦੀ ਆਜ ਕੁੜੇ
ਹੋ ਜੀ ਕਰਦਾ ਜੀ ਕਰਦਾ ਲਾ ਦੋਂ ਤੇਨੂੰ miss world ਦਾ ਤਾਜ ਕੁੜੇ
ਬਣ ਜੂ ਗੀ ਬਣ ਜੂ ਗੀ headline ਹਰ ਚੈਨਲ ਦੀ ਆਜ ਕੁੜੇ
ਪਾਕੇ ਤੇਰੀ ਇੱਕ ਝਲਕ ਸਾਡੇ ਦਿਲ ਵਿੱਚ ਕੁਝ ਕੁਝ ਹੁੰਦਾ ਨੀ
ਤੇਰਾ ਸੋਹਣਾ ਸੋਹਣਾ ਮੁੱਖੜਾ ਵੇਖਕੇ ਰੌਲਾ ਰੌਲਾ
ਰੌਲਾ ਰੌਲਾ ਰੌਲਾ ਰੌਲਾ

All I want to do is all night all day

ਤੇਰਾ ਸੋਹਣਾ ਸੋਹਣਾ ਮੁੱਖੜਾ ਵੇਖਕੇ ਰੌਲਾ ਰੌਲਾ ਪੈਂਦਾ ਨੀ
ਤੇਰਾ ਸੋਹਣਾ ਸੋਹਣਾ ਮੁੱਖੜਾ ਵੇਖਕੇ ਰੌਲਾ ਰੌਲਾ ਪੈਂਦਾ ਨੀ
ਤੇਰਾ ਸੋਹਣਾ ਸੋਹਣਾ ਮੁੱਖੜਾ ਵੇਖਕੇ ਰੌਲਾ ਰੌਲਾ ਪੈਂਦਾ ਨੀ
Come on you Jimmy yeah yeah yeah
ਰੌਲਾ ਰੌਲਾ ਪੈਂਦਾ ਨੀ
All I want to do is all night all day
ਰੌਲਾ ਰੌਲਾ ਪੈਂਦਾ ਨੀ
Come on you Jimmy yeah yeah yeah
ਰੌਲਾ ਰੌਲਾ ਪੈਂਦਾ ਨੀ
All I want to do is all night all day
One two three four

WRITERS

DAVY SINGH, ROMY

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other