ਜਜ਼ਬਾਤਾਂ ਨਾਲ ਕਿੱਤਾ ਖਿਲਵਾੜ ਕੁੜੇ
ਹਮੱਮ, ਡਰ ਲੱਗਦਾ ਐ ਤੇਰੇ ਉਸ ਰੂਪ ਤੋਂ ਮੈਨੂੰ
ਹਮੱਮ, ਤੈਨੂ ਲੱਭ ਗਿਆ ਹੁਣ ਨਵਾਂ ਯਾਰ ਕੁੜੇ
ਹਮੱਮ, ਕੀ ਕਰਦਾ ਐ ਮੇਰੇ ਜਿੰਨਾ ਪਿਆਰ ਉਹ ਤੈਨੂੰ, ਹਮੱਮ
ਜੇ ਤੂੰ ਖੁਸ਼ ਆਂ ਤੇ ਖੁਸ਼ ਮੈਂ
ਬਸ ਹੰਝੂਆਂ ਦਾ ਡੁਲਣਾ ਨੀ ਰੁਕਦਾ
ਜੇ ਤੂੰ ਖੁਸ਼ ਆਂ ਤੇ ਖੁਸ਼ ਮੈਂ
ਬਸ ਹੰਝੂਆਂ ਦਾ ਡੁਲਣਾ ਨੀ ਰੁਕਦਾ
ਤੇਰੀ ਯਾਦਾਂ ਦੀ ਗਲੀ ਚ ਮੈਂ ਤਾਂ
ਤੇਰੀ ਯਾਦਾਂ ਦੀ ਗਲੀ ਚ ਮੈਂ ਤਾਂ
ਹੋ ਤੇਰੀ ਯਾਦਾਂ ਦੀ ਗਲੀ ਚ ਮੈਂ ਤਾਂ
ਤੇਰੀ ਯਾਦਾਂ ਦੀ ਗਲੀ ਚ ਮੈਂ ਤਾਂ
ਹੋ ਚੱਲਾ ਤੇਰੀ ਯਾਦਾਂ ਦੀ ਗਲੀ ਮੈਂ ਤਾਂ
ਬੇਹਿਸਾਬ ਤੈਨੂੰ ਦਿੱਤਾ ਸਾਰਾ ਕੁਝ
Bad bitches with their ass tight
Grindin' up on me in clubs
I just hope that I could find another you
And I'm slidin' like I'm Michael J on 'em
ਜਿਹੜੇ ਮੁੰਡਿਆਂ ਚ ਲੱਭਦੀ ਤੂੰ validation
And I'm slidin' like I'm Michael J on 'em
ਜਿਹੜੇ ਮੁੰਡਿਆਂ ਚ ਲੱਭਦੀ ਤੂੰ validation