Yeah, that guy have a white baseball cap on?
Not at the time, but she said, they both say mid-twenties
Kinda light blond hair, light brown hair and he had a moustache
Green or a dark Polo sweatshirt
ਗੱਡੀ 2 ਸੀਟਰ ਲਿਆਇਆ ਤੇਰੇ ਕਰਕੇ
ਖੱਬੀ ਸੀਟ ਉੱਤੇ ਬਹਿ ਜਾ ਹੱਥ ਮੇਰਾ ਫੜਕੇ
ਗੱਭਰੂ ਦੇ ਹੁੰਦੇ ਆ ਨੀ ਪਹਿਲੇ ਦਿਨੋਂ ਚਰਚੇ
ਸਿਰਾਂ ਉੱਤੇ ਤਾਜ਼, ਪੈਰਾਂ ’ਚ ਜੋਰਡਨ ਜੜ੍ਹਕੇ
ਦੁਨੀਆਂ ਏ ਜਿੱਤੀ ਦਿਲ ਤੇਰੇ ਉੱਤੋਂ ਹਰਕੇ
ਤੇਰੇ ਮੂੰਹਰੇ ਚੁੱਪ ਜੋ ਕਰਾਉਂਦਾ ਆਇਆ ਖੜ੍ਹਕੇ
ਖੁੱਲ੍ਹਾ ਆ ਨੀ ਸਾਡਾ ਜਿਹੜੇ ਆਉਂਦੇ ਚੜ੍ਹ ਚੜ੍ਹਕੇ
ਖੱਬੀ ਅੱਖ ਸਾਡੀ ਬੜੇ ਚਿਰ ਦੀ ਵ ਫੜ੍ਹਕੇ
ਇੱਕੋ ਆ ਅਸੂਲ ਨਾ ਜਿਉਣਾ ਮਰ ਮਰਕੇ
ਬਡਿਆਂ ਦੇ ਸਾਡੇ ਸਿਰੋਂ ਚਲਦੇ ਆ ਖਰਚੇ
ਚੋਬਰ ਜਿਉਂਦਾ ਨਹੀਓ ਕਿਸੇ ਕੋਲੋਂ ਡਰਕੇ
ਬਹਿੱਲਿਆਂ ਦੇ ਅੱਖਾਂ ਵਿੱਚ ਤਾਂਹੀਂ ਕੁੜੇ ਰੜ੍ਹਕੇ
ਗੱਡੀ 2 ਸੀਟਰ ਲਿਆਇਆ ਤੇਰੇ ਕਰਕੇ
ਖੱਬੀ ਸੀਟ ਉੱਤੇ ਬਹਿ ਜਾ ਹੱਥ ਮੇਰਾ ਫੜਕੇ
ਗੱਭਰੂ ਦੇ ਹੁੰਦੇ ਆ ਨੀ ਪਹਿਲੇ ਦਿਨੋਂ ਚਰਚੇ
ਸਿਰਾਂ ਉੱਤੇ ਤਾਜ਼, ਪੈਰਾਂ ’ਚ ਜੋਰਡਨ ਜੜ੍ਹਕੇ
ਗੱਡੀ 2 ਸੀਟਰ ਲਿਆਇਆ ਤੇਰੇ ਕਰਕੇ
ਖੱਬੀ ਸੀਟ ਉੱਤੇ ਬਹਿ ਜਾ ਹੱਥ ਮੇਰਾ ਫੜਕੇ
ਗੱਭਰੂ ਦੇ ਹੁੰਦੇ ਆ ਨੀ ਪਹਿਲੇ ਦਿਨੋਂ ਚਰਚੇ
ਸਿਰਾਂ ਉੱਤੇ ਤਾਜ਼, ਪੈਰਾਂ ’ਚ ਜੋਰਡਨ ਜੜ੍ਹਕੇ
ਲੀੜੇ ਨੇ ਵਲੈਤੀ , ਤੇਰਾ ਯਾਰ ਜਵਾਂ ਦੇਸੀ ਆ
ਕਦੇ ਲਾਵੇ ਲੋਈ, ਕਦੇ ਲੂਈ ਵਾਲੀ ਖੇਸੀ ਆ
ਪਿੰਡੇ ਉੱਤੇ ਟੱਕ ਨੇ, ਤੇ ਯਾਰ ਫੱਟੇਚੱਕ ਨੇ
ਆਉਂਦੇ ਸੋਮਵਾਰ ਮੈਕਸੀਕੋ ਵਿੱਚ ਪੇਸ਼ੀ ਆ
ਡੰਡ ਮਾਰ ਮਾਰ ਛਾਤੀ ਪਈ ਦੇਖ ਗੁੰਡੀ ਆ
ਅੱਜ ਤੱਕ ਉਂਗਲੀ ’ਚ ਪਈ ਨਾ ਕੋਈ ਮੁੰਦੀ ਆ
ਰੱਖਾਂ ਬੋਰ fifty ਅੜ੍ਹਾਕੇ ਬੈਗੀ ਜੀਨ ’ਚ
ਐਵੇਂ ਕਿੱਥੇ ਸੋਚੀਂ ਨਾ ਤੂੰ ਡੱਬੀਂ ਪਈ ਤੁੰਬੀ ਆ
ਗੱਡੀ 2 ਸੀਟਰ ਲਿਆਇਆ ਤੇਰੇ ਕਰਕੇ
ਖੱਬੀ ਸੀਟ ਉੱਤੇ ਬਹਿ ਜਾ ਹੱਥ ਮੇਰਾ ਫੜਕੇ
ਗੱਭਰੂ ਦੇ ਹੁੰਦੇ ਆ ਨੀ ਪਹਿਲੇ ਦਿਨੋਂ ਚਰਚੇ
ਸਿਰਾਂ ਉੱਤੇ ਤਾਜ਼, ਪੈਰਾਂ ’ਚ ਜੋਰਡਨ ਜੜ੍ਹਕੇ
ਗੱਡੀ 2 ਸੀਟਰ ਲਿਆਇਆ ਤੇਰੇ ਕਰਕੇ
ਖੱਬੀ ਸੀਟ ਉੱਤੇ ਬਹਿ ਜਾ ਹੱਥ ਮੇਰਾ ਫੜਕੇ
ਗੱਭਰੂ ਦੇ ਹੁੰਦੇ ਆ ਨੀ ਪਹਿਲੇ ਦਿਨੋਂ ਚਰਚੇ
ਸਿਰਾਂ ਉੱਤੇ ਤਾਜ਼, ਪੈਰਾਂ ’ਚ ਜੋਰਡਨ ਜੜ੍ਹਕੇ
ਮਾਮਿਆਂ ਦੇ ਪੈਂਦੇ ਰਹਿੰਦੇ ਪੱਟੂ ਉੱਤੇ ਘੇਰੇ ਨੀ
ਕੱਲਾ ਫਿਰਾਂ ਘੁੰਮਦਾ, ਤੂੰ ਦੇਖ ਕੁੜੇ ਜੇਰੇ ਨੀ
ਬਦਲਦੇ ਦਿਨ ਕਦੇ ਤੇਰੇ, ਕਦੇ ਮੇਰੇ ਨੀ
ਸਮਾਂ ਚਾਹੇ ਬਦਲੇ, ਨਾ ਬਦਲਦੇ ਚਿਹਰੇ ਨੀ
ਓ ਭਰਮ ਭੁਲੇਖੇ ਪਾਲੀ ਫਿਰਦੇ ਆ ਜੇਹੜੇ ਨੀ
ਜਦੋਂ ਕਿੱਥੇ ਟੱਕਰੇ, ਖਵਾਉਂਦਾ ਵੇਖੀ ਗੇੜੇ ਨੀ
ਮੈ ਜਦੋ ਕੁੜੇ ਦੇਹੜੇ ਨੀ ਹਾਏ ਉੱਡਦੇ ਦਿਖਾਉਂ ਤੈਨੂੰ
ਜਿਵੇਂ ਹੁੰਦੇ ਕਾਂ ਜਾਂਦੇ ਸਾਡਿਓ ਬਨੇਰੇ ਨੀ
ਗੱਡੀ 2 ਸੀਟਰ ਲਿਆਇਆ ਤੇਰੇ ਕਰਕੇ
ਖੱਬੀ ਸੀਟ ਉੱਤੇ ਬਹਿ ਜਾ ਹੱਥ ਮੇਰਾ ਫੜਕੇ
ਗੱਭਰੂ ਦੇ ਹੁੰਦੇ ਆ ਨੀ ਪਹਿਲੇ ਦਿਨੋਂ ਚਰਚੇ
ਸਿਰਾਂ ਉੱਤੇ ਤਾਜ਼, ਪੈਰੀ ਜੋਰਡਨ ਜੜ੍ਹਕੇ