LyricFind Logo
LyricFind Logo
Profile image icon
Lyric cover art

Bolero

Apple Music logo
Deezer logo
Spotify logo
Lyrics
ਮੰਨੇ Thar ਤੋਂ ਪਸੰਦ ਲੱਖਾਂ ਵਾਰ ਕਹਿ ਲਈ
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ
ਓ ਮੰਨੇ thar ਤੋਂ ਪਸੰਦ ਲੱਖਾਂ ਵਾਰ ਕਹਿ ਲਈ
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ

ਅੱਖਾਂ ਉੱਤੇ cartier ਡੱਬ ਚ clip ਹੈ
ਉੱਤੇ ਕਾਲੀ ਰਾਤ ਏ ਤੇ ਚਲੇ ਚਿੱਟੀ whip ਹੈ
ਵੈਰੀ ਸਾਰੇ rip ਏ ਨੀ ਮੁੰਡਾ ਆਇਆ game ਚ ਨੀ Russian weapon ਏ ਨੀ ਕਿੱਥੇ equip ਹੈ

ਬੰਦਾ cloud ਬਿੱਲੋ ਸਾਡੇ ਮਾਰੇ fire ਦਾ
ਮੁੰਡਾ ਬਿੱਲੋ ਵੱਜਦਾ ਸ਼ਿਕਾਰੀ ਤੇਰੇ ਸ਼ਹਿਰ ਦਾ
ਮੇਰੇ ਆਲਾ ਭਰਿਆ ਏ ਹੀਰੇ ਜੇਹਾ ਯਾਰ ਨੀ
ਬਣਾ ਕੇ ਦੇ ਦੂੰ ਕੋਕਾ ਬਿੱਲੋ ਤੇਰੇ ਨੱਕ size ਦਾ

ਕਿਉਂ ਰੱਖੇ ਸੇ ਦਿਲ ਮੇਲਾ ਕਿਉਂ ਗੱਡੀ ਨਾ ਮੈਲੀ
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ
ਮੰਨੇ thar ਤੋਂ ਪਸੰਦ ਲੱਖਾਂ ਵਾਰ ਕਹਿ ਲਈ
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ

ਮੰਨੇ thar ਤੋਂ ਪਸੰਦ ਲੱਖਾਂ ਵਾਰ ਕਹਿ ਲਈ
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ

ਤੂੰ ਕਾਫਲੇ ਵਿੱਚ ਆਵੇ ਤੇਰੀ ਖਬਰ ਆਵੇ ਅਖਬਾਰਾਂ ਵਿੱਚ
ਗੱਡੀ ਕੇ ਭੀੱਤਰ ਹਾਡੇ ਸੇ ਯਾਰਾ ਗੈਲ ਤੂੰ ਦੀਆਰਾ ਵਿੱਚ
ਰਈਸ ਮੈਂ ਤੁਝਸੇ ਰੂਠ ਗਈ ਨਾ ਲਿਖ ਕੇ ਮੰਨੇ ਮਨਾਵੇ ਤੂੰ
ਗੈਲ ਰੱਖੇ weapon ਮੈਂ ਡੱਬਣ ਕੇ ਪਾਸ ਨਾ ਆਵੇ ਤੂੰ

tyre ਜਾਵੇ ਫੂਕਡੀ ਨੀ car ਜਾਵੇ ਸ਼ੂਕਡੀ
ਰੋਂਦਾ ਦੀ fragrance ਮਾਰਦਾ ਸੰਡੂਕ ਨੀ
ਮੂੰਛਾਂ ਸੱਡੀ ਖੜੀਆਂ ਅੱਖਾਂ ਸੱਡੀ ਚੜ੍ਹੀਆਂ
ਗੱਟ ਨਾਲ ਲੱਗੀਆਂ ਨੇ ਮਹਿੰਗੀਆਂ ਮਹਿੰਗੀਆਂ ਘੜੀਆਂ
ਭੰਨ ਦਿੰਦੇ ਅੱਡੀਆਂ ਤੇ ਭੰਨ ਦੇ ਗੁਰੂਰ ਬਿੱਲੋ
ਮਾਲ ਪਿਆ ਖਿਡਿਆ ਤੇ ਚਿਹਰੇ ਉੱਤੇ ਨੂਰ ਬਿੱਲੋ
ਸਾਰੇ ਦਿਨ ਭੱਜੇ ਰਹਿੰਦੇ ਯਾਰੀਆਂ ਦੇ ਕੱਮ ਨੂੰ
ਨੀ ਸਾਡੇ ਕੋਲੋਂ ਰਹਿੰਦੀਆਂ ਨੇ ਆਲਸਾਂ ਵੀ ਦੂਰ ਬਿੱਲੋ

ਮੇਰੀ rail ਬਣਾ ਕੇ ਤੂੰ ਯਾਰਾ ਗੈਲ ਜਾਵੇ raili
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ
ਓ ਮੰਨੇ thar ਤੋਂ ਪਸੰਦ ਲੱਖਾਂ ਵਾਰ ਕਹਿ ਲਈ
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ

ਸੁਭ billboard ਵਿੱਚ ਰੇ ਸ਼ਾਮ ਨੇ ਵਿਵਾਦਾਂ ਵਿੱਚ
ਛੋਰੀਆਂ ਕੇ ਦਿਲਾਂ ਵਿੱਚ ਦਰੋਗਾ ਗੇਰੀ ਕਾਡਾ ਵਿੱਚ
ਛੋਰਾ ਹਰਿਆਣੇ ਵਾਲਾ ਪੈਸਾ ਬੋਲੇ ਖਾਤਾਂ ਵਿੱਚ
ਬੋਲੇ म्हारा ਨਾਮ ਛੋਰੀ ਬੋਲੂੰ ਕੋਨੀ ਜ਼ਿਆਦਾ ਮੈਂ
ਭੈਚਾਰਾ ਸਾਥ ਮੇਰੇ ਲਾਥ ਲੇ ਰੇ ਹੱਥ ਵਿੱਚ
ਵੈਰੀ ਅੱਗੇ ਸ਼ਹਿਰ ਮੇਰੇ ਰਾਤ ਛੋਰੇ ਕਾਟ ਰੇ
engine v8 ਦਾ ਯੋ ਮਾਰੇ ਦੇਖ ਲਾਟ ਰੇ
ਦੇਖ ਤੂੰ ਵਜਨ ਛੋਰੀ ਕੱਲੀ ਕੱਲੀ ਬਾਤ ਵਿੱਚ

ਛੋਰੇ ਹੋਵੇ ਚਰਚੇ ਵਿੱਚ ਛੋਰੇ ਹੋਵੇ ਪਰਚੇ ਵਿੱਚ
ਕਰੇ ਨਾ ਕੰਜੂਸੀ ਕੋਈ ਛੋਰਾ ਕੱਢੇ ਖਰਚੇ ਵਿੱਚ
ਛੋਰੀਆਂ ਕਾ ਨਾਮ ਬੋਲੇ ਛੋਰੀਆਂ ਕਾ ਕਾਮ ਬੋਲੇ hello hi ਬੋਲਤੇ ਨਾ ਛੋਰੇ ram ram ਬੋਲੇ

Faridabad ਤੋਂ Chandigarh ਤਕ ਬਾਤ ਫੈਲੀ
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ
ਓ ਮੰਨੇ thar ਤੋਂ ਪਸੰਦ ਲੱਖਾਂ ਵਾਰ ਕਹਿ ਲਈ
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ

ਤੋਲਾ ਹੱਥਾਂ ਚ ਤੇ ਜੇਬ ਚ staang ਨੀ
ਤਾ ਬਾਜਣ ਤੋਂ ਵੀ ਉੱਚੀਆਂ ਉਡਾਰੀਆਂ
ਪਤਾ ਲੱਗ ਜਾਂਦਾ ਬਿੱਲੋ Chandigarh ਨੂੰ
ਤੇ ਅਸੀਂ ਫਿਰਨੀ ਤੋਂ ਮੋੜ ਲਈ ਫਰਾਰੀਆਂ

ਨਾਰਾਂ ਜਚ ਕੇ ਆਉਂਦੀਆਂ ਜੱਟਾਂ ਵਾਸਤੇ
ਸੰਪਰਕ ਬਣਾਉਣ ਨਾ ਆ ਫਿਰਦੀ
ਜਿਦੇ ਪਿੱਛੇ ਏ ਨੀ Bombay ਸਾਰਾ ਕਮਲਾ fan ਮਿੱਤਰਾਂ ਦੀ ਹੋਈ ਬੜੇ ਚਿਰ ਦੀ

ਲੱਗੇ pent house ਵਿੱਚ ਕੁੜੇ ਮਹਿਫ਼ਲਾਂ
ਨੇੜੇ ਬੱਦਲਾਂ ਦੇਖੁੱਲੇ balvenie ਨੀ
ਅੱਜ ਓ ਹੀ ਬਿੱਲੋ ਨਾਲ ਸਾਡੇ ਬਹਿੰਦੇ ਆ school ਬਹਿੰਦੇ ਸੀ ਜੋ ਨਾਲ canteen ਨੀ

ਇਤਵਾਰ ਪੀਵੇ whisky ਹੁੱਕਾ ਚਾਲੇ daily
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ
ਓ ਮੰਨੇ thar ਤੋਂ ਪਸੰਦ ਲੱਖਾਂ ਵਾਰ ਕਹਿ ਲਈ
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ
ਓ ਮੰਨੇ thar ਤੋਂ ਪਸੰਦ ਲੱਖਾਂ ਵਾਰ ਕਹਿ ਲਈ
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ
ਓ ਮੰਨੇ thar ਤੋਂ ਪਸੰਦ ਲੱਖਾਂ ਵਾਰ ਕਹਿ ਲਈ
ਮੇਰੇ ਸੈਯਾ ਜੀ ਨੇ ਫਿਰ ਤੇ bolero ਲੈ ਲਈ

WRITERS

Raees

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other