ਇਕ ਚੁੰਨੀ ਦੇ-ਦੇ ਸੋਹਣੀਏ ਨੀ ਸਾਡੀ ਲਾਸ਼ ਤੇ ਪਾਉਣ ਦੇ ਕੰਮ ਆਉ

ਹੋ ਜਿਸ ਰਸਤਿਓਂ ਤੇਰੀ ਜੰਜ ਆਉ
ਇਕ ਚੁੰਨੀ ਦੇ-ਦੇ ਸੋਹਣੀਏ ਨੀ ਸਾਡੀ ਲਾਸ਼ ਤੇ ਪਾਉਣ ਦੇ ਕੰਮ ਆਉ
ਨੀ ਨਸ਼ਿਆ ਤੋ ਰੋਕਦੇ ਯਾਰਾਂ ਨੂੰ,ਅੱਜ ਨਸ਼ਿਆ ਵੰਡਾਂਗੇ ਯਾਰ ਨੀ
ਮਹਿਫਿਲ ਵਿਚ ਫੇਰ ਵਿਸਕੀ ਚੱਲੂ
ਮਹਿਫਿਲ ਵਿਚ ਫੇਰ ਵਿਸਕੀ ਚੱਲੂ
ਇਕ ਚੁੰਨੀ ਦੇ-ਦੇ ਸੋਹਣੀਏ ਨੀ ਸਾਡੀ ਲਾਸ਼ ਤੇ ਪਾਉਣ ਦੇ ਕੰਮ ਆਉ
ਇਕ ਚੁੰਨੀ ਦੇ-ਦੇ ਸੋਹਣੀਏ ਨੀ ਸਾਡੀ ਲਾਸ਼ ਤੇ ਪਾਉਣ ਦੇ ਕੰਮ ਆਉ
ਤੇਰੇ ਯਾਰ ਦੇ ਅੰਦਰ ਵਡ ਜਾਊਗੀ , ਏਹ ਦਾਰੂ ਕਾਰਾ ਕਰਜੁਗੀ

ਮਾਧੋਸ਼ ਜੀ ਜਿੰਦਗੀ ਹੋਜੂਗੀ,ਜਦ ਨਬਜ਼ ਨਸ਼ਾ ਜਿਹੜਾ ਫੜ ਜਾਊਗੀ
ਜਿਨੂੰ ਓਰਹਿ ਕੇ ਬੜਾ ਸੁਖੁ ਆਉ
ਇਕ ਚੁੰਨੀ ਇਕ ਚੁੰਨੀ ਦੇ-ਦੇ ਸੋਹਣੀਏ ਨੀ ਸਾਡੀ ਲਾਸ਼ ਤੇ ਪਾਉਣ ਦੇ ਕੰਮ ਆਉ

ਦਿਲ ਨੂੰ ਕੋਈ ਆਸ ਨਾ ਰਹਿਣੀ ਹੈ
ਤੂੰ ਹੋਰ ਦੇ ਰੰਗ ਵਿਚ ਰੰਗ ਜਾਣਾ