ਨੀ ਤੂੰ ਕਰ ਕਰ ਕੀ ਕੀ ਦਖੋਨੀ ਐ
ਨਿੱਤ ਨਵੇਂ ਹੀ ਬਹਾਨੇ ਸਾਨੂ ਲਾਉਣੀ ਐ
ਨੀ ਤੂੰ ਕਰ ਕਰ ਕੀ ਕੀ ਦਖੋਨੀ ਐ
ਨਿੱਤ ਨਵੇਂ ਹੀ ਬਹਾਨੇ ਸਾਨੂ ਲਾਉਣੀ ਐ
ਤੈਨੂੰ ਚੜਜਾਨਗੀ ਅੱਧ ਵਿਚਕਾਰ ਮੈਂ
ਗੱਲ ਸੁਣ ਸੁਣ ਹੋਗੇ ਅੱਸੀ ਬੋਰ ਸੋਹਣੀਏ
ਨੀ ਮੇਰਾ ਪਿਆਰ ਨੀ ਸਾਡਾ ਪਿਆਰ
ਸਾਡਾ ਪਿਆਰ ਨਾ ਤਰੱਜ਼ੂਆਂ ਚ ਢੋਲ ਸੋਹਣੀਏ
ਮੇਰਾ ਪਿਆਰ ਨਾ ਤਰੱਜ਼ੂਆਂ ਚ ਢੋਲ ਸੋਹਣੀਏ
ਨੀ ਸੋਹਣੀਏ ਤੂੰ ਮਾਨ ਜਿਯਾ ਨਾ ਕਰੀ ਨੀ
ਹੁਣ ਸਾਡੀ ਵੀ ਸਿਫਤ ਹੁੰਦੀ ਬੜੀ ਨੀ
ਨੀ ਸੋਹਣੀਏ ਤੂੰ ਮਾਨ ਜਿਯਾ ਨਾ ਕਰੀ ਨੀ
ਹੁਣ ਸਾਡੀ ਵੀ ਸਿਫਤ ਹੁੰਦੀ ਬੜੀ ਨੀ
ਦੇਖ look ਬਿੱਲੋ ਹੈ ਨੀ ਤੇਰੇ ਯਾਰ ਦੀ
ਹਰ ਇਕ ਕੁੜੀ ਜਾਂਦੀ ਢੋਲ ਸੋਹਣੀਏ
ਨੀ ਮੇਰਾ ਪਿਆਰ ਨੀ ਸਾਡਾ ਪਿਆਰ
ਸਾਡਾ ਪਿਆਰ ਨਾ ਤਰੱਜ਼ੂਆਂ ਚ ਢੋਲ ਸੋਹਣੀਏ
ਸਾਡਾ ਪਿਆਰ ਨਾ ਤਰੱਜ਼ੂਆਂ ਚ ਢੋਲ ਸੋਹਣੀਏ
ਨੀ ਤੂੰ ਲੜਦੇ ਮੇਰੇ ਨਾਲ ਗੱਲ ਠੀਕ ਨੀ
ਲੈਕੇ Gift ਮੈਂ ਦੇਵਾਂ ਹਰ ਵੀਕ ਨੀ
ਨੀ ਤੂੰ ਲੜਦੇ ਮੇਰੇ ਨਾਲ ਗੱਲ ਠੀਕ ਨੀ
ਲੈਕੇ Gift ਮੈਂ ਦੇਵਾਂ ਹਰ Week ਨੀ
ਇਕ ਸਾਡੀ ਜਿਹੀ ਘੜੀ ਲੈਕੇ ਦਿੱਤੀ ਯਾਰ ਨੂੰ
ਨੀ ਉਹ ਵੀ ਲੜਕੇ ਦਿੰਦੀ ਮੇਰੀ ਮੋੜ ਸੋਹਣੀਏ
ਨੀ ਮੇਰਾ ਪਿਆਰ ਨੀ ਸਾਡਾ ਪਿਆਰ
ਸਾਡਾ ਪਿਆਰ ਨਾ ਤਰੱਜ਼ੂਆਂ ਚ ਢੋਲ ਸੋਹਣੀਏ
ਮੇਰਾ ਪਿਆਰ ਨਾ ਤਰੱਜ਼ੂਆਂ ਚ ਢੋਲ ਸੋਹਣੀਏ
ਬਿਦਵਾਲੀਏ ਦੀ ਹੋਗੀ ਗਈ ਤਬਾਹਈ ਐ
ਬਿਦਵਾਲੀਏ ਦੀ ਹੋਗੀ ਗਈ ਤਬਾਹਈ ਐ
ਅੱਸੀ ਦਿਲ ਵਿਚ ਰੱਖੀ ਕੋਈ ਭੈੜੀ ਨਾ
ਗਿੱਲ ਮੂੰਹ ਤੇ ਦੇਂਦਾ ਹਰ ਗੱਲ ਬੋਲ ਸੋਹਣੀਏ
ਨੀ ਮੇਰਾ ਪਿਆਰ ਨੀ ਸਾਡਾ ਪਿਆਰ
ਸਾਡਾ ਪਿਆਰ ਨਾ ਤਰੱਜ਼ੂਆਂ ਚ ਢੋਲ ਸੋਹਣੀਏ
ਮੇਰਾ ਪਿਆਰ ਨਾ ਤਰੱਜ਼ੂਆਂ ਚ ਢੋਲ ਸੋਹਣੀਏ