LyricFind Logo
LyricFind Logo
Profile image icon
Lyric cover art

Daur

Apple Music logo
Deezer logo
Spotify logo
Lyrics
No competition bro
Prince the Artist Singh
Aye
Versatile ਤੇਰਾ ਯਾਰ ਕਰੇ ਸਭ
ਜੋ ਮੈਂ drop ਕਰਾਂ ਕਰੇ ਨਾ ਕੋਈ ਹੋਰ ਐ
ਆਈ ਹਾਲੇ ਹੋਇਆ ਵੇ ਮੈਂ start ਜਾਣਾ ਬੋਹਤ ਉੱਤੇ
ਫੁੱਦੂ ਗੱਲਾਂ ਤੇ ਨਾ ਕਰਾਂ ਗੌਰ ਐ
ਲੋਕਾਂ ਦਾ time ਆਉਂਦਾ ਸਾਡਾ ਆਉਣਾ ਦੌਰ ਐ
ਲੋਕਾਂ ਦਾ time ਆਉਂਦਾ ਸਾਡਾ ਆਉਣਾ ਦੌਰ ਐ
ਚਾਰੇ ਪਾਸੇ ਮੱਚੂ ਐਸਾ ਵੇਖੀ ਸ਼ੋਰ ਐ
ਗਾਣੇ back 2 back ਬਣਾਉ ਮੋਰ ਐ
ਲੋਕਾਂ ਦਾ time ਆਉਂਦਾ ਸਾਡਾ ਆਉਣਾ ਦੌਰ ਐ
ਲੋਕਾਂ ਦਾ time ਆਉਂਦਾ ਸਾਡਾ ਆਉਣਾ ਦੌਰ ਐ
ਚਾਰੇ ਪਾਸੇ ਮੱਚੂ ਐਸਾ ਵੇਖੀ ਸ਼ੋਰ ਐ
ਗਾਣੇ back 2 back ਬਣਾਉ ਮੋਰ ਐ
I been killing beats ਗੋਲੀ ਚੱਲੇ ਮੂੰਹ ਤੋਂ clique clack
Every frisking song ਯਾਰ ਕਰੇ ਤੇਰਾ kill track
ਸੋਹਣੀ ਕਹਿੰਦੀ ਆਪਕੇ ਗਾਣੇ ਤੋਂ ਪ੍ਰਿੰਸ ਬੰਬ ਹੈ
ਮੈਂ ਕਿਹਾ ਮੌਜ ਮਾਰੋ ਗਾਣੇ daily ਬਣੇ sit back
Ok Ok
ਜਿੱਥੇ ਤੱਕ ਦੇਖਾ future ਲਾਗੇ super bright
ਮੈਂ ਜਾਣਾ ਬਹੁਤ ਉੱਤੇ ਰੱਬ ਕਹਿੰਦਾ All Right
ਜਿੰਨੀ ਸੋਚ ਓਨਾਂ ਵੱਡਾ ਆਦਮੀ
ਮੈਂ god gifted ਤਾਂ ਮਿਹਨਤਾਂ ਵੀ ਯਾਰਾ ਪੂਰੀ ਲਾਜ਼ਮੀ
7 ਤੋਂ ਵੱਧ ਦੇਸ਼ਾਂ ਤੋਂ ਵੀ ਲੋਕੀ ਫੋਨ ਕਰਨ
ਕਹਿੰਦੇ ਹਾਂਜੀ ਤੁਸੀ ਚੰਡੀਗੜ੍ਹੋ Prince ਬੋਲਦੇ
ਸਿੰਗਰਾਂ ਚ ਮੇਰਾ ਨੰਬਰ smuggle ਹੁੰਦਾ ਰੋਜ਼
Prince ਲਫ਼ਜ਼ਾਂ ਦਾ ਡੀਲਰ ਗਾਣੇ ਬਣ ਦੇ ਨੇ all day
ਕੰਮ ਮਿੱਤਰਾਂ ਦਾ hit ਐ lit ਐ
ਗੱਲਾਂ ਤੋਂ ਨਾ ਕਰਾਂ ਕਦੇ flip ਐ
ਸਾਡੀ ਗੱਲ ਵੀਰੇ ਹੋਰ ਐ ਟੌਰ ਐ
ਮੇਹਰ ਬਾਬੇ ਦੀ ਵੀ ਓਹਦੇ ਹੱਥ ਡੋਰ ਐ
ਲੋਕਾਂ ਦਾ time ਆਉਂਦਾ ਸਾਡਾ ਆਉਣਾ ਦੌਰ ਐ
ਲੋਕਾਂ ਦਾ time ਆਉਂਦਾ ਸਾਡਾ ਆਉਣਾ ਦੌਰ ਐ
ਚਾਰੇ ਪਾਸੇ ਮੱਚੂ ਐਸਾ ਵੇਖੀ ਸ਼ੋਰ ਐ
ਗਾਣੇ back 2 back ਬਣਾਉ ਮੋਰ ਐ
ਲੋਕਾਂ ਦਾ time ਆਉਂਦਾ ਸਾਡਾ ਆਉਣਾ ਦੌਰ ਐ
ਲੋਕਾਂ ਦਾ time ਆਉਂਦਾ ਸਾਡਾ ਆਉਣਾ ਦੌਰ ਐ
ਚਾਰੇ ਪਾਸੇ ਮੱਚੂ ਐਸਾ ਵੇਖੀ ਸ਼ੋਰ ਐ
ਗਾਣੇ back 2 back ਬਣਾਉ ਮੋਰ ਐ
ਸਾਡੇ level ਦਾ ਕੋਈ ਨੀ ਐ
ਸਾਡੇ level ਦਾ ਕੋਈ ਨੀ ਐ
ਸਾਡੇ level ਦਾ ਕੋਈ ਨੀ ਐ
ਜੀਹਨੂੰ ਵਹਿਮ ਆਕੇ ਸਾਹਮਣੇ ਖੜੇ
ਲਿਖੂ ਗੀਤ ਮੈਂ street ਪੇ ਗਾਣੇ ਬਜਤੇ repeat
ਮੂੰਹ ਪੇ sweet ਏ ਢੀਠ ਐ ਕਰੇ ਪਿਠ ਪਿਛੇ cheat
5911 ਵਾਂਗੂ talent ਚ ਹੋਣਾ ਨਈਓਂ beat
ਮੁਝਸੇ ਹਾਰਨਾ ਹੀ ਤੇਰੀ life ਕੀ ਸਬਸੇ ਬੜੀ ਜੀਤ
ਪ੍ਰਿੰਸ ਕੋ ਪੜੀ ਕਭੀ ਗਾਨੋ ਕੀ ਕੋਈ ਕਮੀ ਨਹੀਂ
ਲਕੀਰੇ ਬਦਲੀ ਅਗਰ life ਬਣੀ ਕਮੀਨੀ
Grounded boy and am aiming for the stars
ਖੂਨ ਮੇਂ ਹੀ win win ਕਿਉਂਕਿ ਜ਼ਮੀਨ ਕਭੀ ਜਮੀ
Discuss ਕਰੂ vision ਕਰੂ ਨਾ ਮੈਂ diss cuss
Tsunami water flow blood brother ਸੱਥ wish ਕਾਸ਼
ਬਣੂ ਨਾ ਮੈਂ brand ਵੈਸਾ ਅਰਮਾਨ ਹੀ ਕਭੀ ਨਹੀਂ
Harmonies lit ਤਭੀ ਹਾਰ ਮਾਨੀ ਕਭੀ ਨਹੀਂ
ਦੇਖ ਲੈ ਲੱਖ ਹੁਣ ਵੇਖਣੇ ਕਰੋੜ ਐ
ਬੰਦ ਚ ਜੇੜੇ ਸਾਰੇ ਭੰਨਤੇ ਮੈਂ door ਐ
ਔਰੋ ਕੇ ਕੰਧੋ ਪੇ ਤੋਂ ਉਠਤੇ ਜਨਾਜ਼ੇ
ਕਿਸੇ ਹੋਰ ਸਿਰ ਕੀਤੀ ਕਾਹਦੀ ਚੌੜ ਐ
ਲੋਕਾਂ ਦਾ time ਆਉਂਦਾ ਸਾਡਾ ਆਉਣਾ ਦੌਰ ਐ
ਲੋਕਾਂ ਦਾ time ਆਉਂਦਾ ਸਾਡਾ ਆਉਣਾ ਦੌਰ ਐ
ਚਾਰੇ ਪਾਸੇ ਮੱਚੂ ਐਸਾ ਵੇਖੀ ਸ਼ੋਰ ਐ
ਗਾਣੇ back 2 back ਬਣਾਉ ਮੋਰ ਐ
ਲੋਕਾਂ ਦਾ time ਆਉਂਦਾ ਸਾਡਾ ਆਉਣਾ ਦੌਰ ਐ
ਲੋਕਾਂ ਦਾ time ਆਉਂਦਾ ਸਾਡਾ ਆਉਣਾ ਦੌਰ ਐ
ਚਾਰੇ ਪਾਸੇ ਮੱਚੂ ਐਸਾ ਵੇਖੀ ਸ਼ੋਰ ਐ
ਗਾਣੇ back 2 back ਬਣਾਉ ਮੋਰ ਐ

WRITERS

JASPREET SINGH

PUBLISHERS

Lyrics © IPRS

Share icon and text

Share


See A Problem With Something?

Lyrics

Other