ਆ ਆ ਜੱਦ ਹੱਸਦੀ ਟੱਕ ਕੇ ਮੈਨੂੰ
ਮੇਰੀ ਰੂਹ ਨੂੰ ਤੂੰ ਛੂਹ ਜਾਵੇ
ਵਾਂਗ ਕ਼ਾਤਿਲ ਬਲਾਵਾਂ ਤੇਰੀ ਤੌਰ ਨੀ
ਕੱਲੀ ਕੱਲੀ ਗੱਲ ਉੱਤੇ ਕਰਾਂ ਗੌਰ ਨੀ
ਦਿਲ ਲੇਕੇ ਜੋ ਉਡਾਰੀ ਮਾਰ ਜਾਂਦੇ ਆ
ਹੋਰ ਹੋਣੇ ਆ ਪਰ ਸਾਡੇ ਜੇਹਾ ਹੋਰ ਨੀ
ਜੱਦ ਇਸ਼ਕੇ ਦਾ ਰੋਗ ਰੱਬ ਲਾਵੇ
ਬੰਦਾ ਅੰਬਰਾਂ ਚ ਉੱਡੂ ਉੱਡੂ ਜਾਵੇ
ਐਸਾ ਚੜ੍ਹ ਦਾ ਵੇ ਨਸ਼ਾ ਏ ਸੱਜਣ ਦਾ