LyricFind Logo
LyricFind Logo
Profile image icon
Lyric cover art

Illusion

Apple Music logo
Deezer logo
Spotify logo
Lyrics
ਚੰਦਰਾ ਇਸ਼ਕ ਨੂੰ ਤੂੰ ਲਾਉਂਦੀ ਫਿਰੇ ਤਾਰੀ
ਸਿਰੇ ਦਾ ਸ਼ਿਕਾਰੀ ਜਿੱਤੋਂ ਦਿਲ ਫਿਰੇ ਹਾਰੀ
ਚੰਡੀਗੜ੍ਹ ਗੇੜਾ ਓਦਾ ਆਮ ਹੀ ਰਹਿੰਦਾ ਏ
ਖੱਬੀ ਸੀਟ ਤੇ ਨੇ ਯਾਰ ਨਾ ਕੋਈ ਹੁਸਨ ਬੈਹੰਦਾ ਏ
ਯਾਰਾਂ ਦੀਆਂ ਨਜ਼ਰਾਂ ਦਾ ਕਿਸੇ ਨੂੰ ਚਲਾਉਣ ਨੀ ਦਿੰਦਾ ਏ
ਚਲਾਉਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ
ਹੱਸਣਾ ਤਾਂ ਦੂਰ ਏਹ ਰੋਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ
ਹੱਸਣਾ ਤਾਂ ਦੂਰ ਏਹ ਰੋਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ

ਫੋਮ ਵਰਗੀ ਏ ਰੰਗ ਦੁੱਧ ਤੇ ਮਿਲਾਈ
ਪੇਜੂ ਘੁੱਟ ਤੇ ਨਿਸ਼ਾਨ ਵਾਂਗ ਜੋਰ ਨਾ ਚੜਾਈ
ਗੱਭਰੂ ਏ ਫੋਰਡ ਦੇ ਫਰਾਟੇ ਵਰਗਾ
ਕੱਢੇ ਵੈਰੀਆਂ ਦੀ ਜਾਨ ਹੈ ਧਮਾਕੇ ਵਰਗਾ
ਲਾਵੇ ਨੀਟ ਕਹਿੰਦੇ ਪਾਣੀ ਵੀ ਓ ਪਾਉਣ ਨੀ ਦਿੰਦਾ
ਪਾਉਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ
ਹੱਸਣਾ ਤਾਂ ਦੂਰ ਏਹ ਰੋਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ
ਹੱਸਣਾ ਤਾਂ ਦੂਰ ਏਹ ਰੋਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ

ਵੱਜਦੀ ਗਿਟਾਰ ਤਾਰਾਂ ਦਿਲਾਂ ਦੀਆਂ ਛੇੜੇ
ਮਾਰ ਦਿਆਂ ਕਈ ਨੇ ਸਾਡੇ ਅੱਗੇ ਪਿੱਛੇ ਗੇੜੇ
ਕਾਹਤੋਂ ਸੰਗਦੀ ਏ ਜੱਗ ਦੀਆਂ ਨਜ਼ਰਾਂ ਕੋਲੋਂ ਤੂੰ
ਛੱਡ ਨਜ਼ਰਾਂ ਨੂੰ ਆ ਜਾ ਨੀ ਤੂੰ ਬੈਠ ਜਾ ਮੇਰੇ ਨੇੜੇ
ਕਹਿੰਦੀ ਯਾਦਾਂ ਨੂੰ ਤੂੰ ਦੂਰ ਕਦੇ ਹੋਣ ਨੀ ਦਿੰਦਾ
ਹੋਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ
ਹੱਸਣਾ ਤਾਂ ਦੂਰ ਏਹ ਰੋਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ
ਹੱਸਣਾ ਤਾਂ ਦੂਰ ਏਹ ਰੋਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ

ਕਰਦੀ ਏ ਫੋਲੋ ਮੈਨੂੰ ਇੰਸਟਾ ਤੇ ਜਾ ਕੇ
ਸੁੰਦੀ ਏ ਗਾਣੇ ਮੇਰੇ ਹੈਡਫੋਨ ਲਾ ਕੇ
ਅੱਖਾਂ ਉੱਤੇ ਲਾਵੇ ਨੀ ਤੂੰ ਗੁੱਚੀ ਵਾਲਾ ਚਸ਼ਮਾ
ਲੂਈ ਵਿਟੌਂ ਮੂੰਡਾ ਪੈਰਾਂ ਵਿੱਚ ਪਾਵੇ
ਕਹਿੰਦੀ ਟਾਕਸਿਕ ਫੋਨ ਕਿਉਂ ਚਲਾਉਣ ਨੀ ਦਿੰਦਾ
ਚਲਾਉਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ
ਹੱਸਣਾ ਤਾਂ ਦੂਰ ਏਹ ਰੋਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ
ਹੱਸਣਾ ਤਾਂ ਦੂਰ ਏਹ ਰੋਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ
ਹੱਸਣਾ ਤਾਂ ਦੂਰ ਏਹ ਰੋਣ ਨੀ ਦਿੰਦਾ
ਚੇਤਾ ਗੱਭਰੂ ਦਾ ਅਲੜਾਂ ਨੂੰ ਸੌਣ ਨੀ ਦਿੰਦਾ

WRITERS

Prince Jagatpuria, Upnandandeep singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other