LyricFind Logo
LyricFind Logo
Profile image icon
Lyric cover art

Jatt Da Naam

Apple Music logo
Deezer logo
Spotify logo
Lyrics
ਜੱਟ ਦੀ ਦੋਸਤੀ
ਦੇਖੀ ਆ ਪੁੱਤਰਾ
ਓਏ ਦੁਸ਼ਮਣੀ ਵੇਖੇਂਗਾ ਤਾਂ
ਤੈਨੂੰ ਤ੍ਰੇਲੀਆਂ ਆ ਜਾਣਗੀਆਂ

ਪੜ੍ਹੇ ਲਿਖੇ ਪੂਰੇ
ਸਿਰੇ ਦੇ ਸ਼ੌਕੀਨ ਆ
ਸਹੇਲੀ ਵੀ ਹਸੀਨ
ਜ਼ਿੰਦਗੀ ਰੰਗੀਨ ਆ
Business ਚੱਲਦੇ
ਚੱਲਣ ਅਮਰੀਕਾ 'ਚ
ਸਾਡੀ ਜਿਹੜੀ ਜ਼ਿੰਦਗੀ
ਉਹ ਕਈਆਂ ਦਾ dream ਆ
ਖ਼ਬਰਾਂ 'ਚ ਰਹਿੰਦਾ ਜਿਹੜਾ
ਚੱਲੇ ਹਰ ਥਾਂ
ਜੱਟ ਦਾ ਐ ਨਾਂ
ਬਿੱਲੋਂ ਜੱਟ ਦਾ ਐ ਨਾਂ
ਮਿੱਤਰਾਂ ਦਾ ਨਾਂ ਬਿੱਲੋਂ
ਮਿੱਤਰਾਂ ਦਾ ਨਾਂ
ਜੱਟ ਦਾ ਐ ਨਾਂ ਬਿੱਲੋਂ
ਜੱਟ ਦਾ ਐ ਨਾਂ
ਖ਼ਬਰਾਂ 'ਚ ਰਹਿੰਦਾ ਜਿਹੜਾ
ਚੱਲੇ ਹਰ ਥਾਂ
ਜੱਟ ਦਾ ਐ ਨਾਂ
ਬਿੱਲੋਂ ਜੱਟ ਦਾ ਐ ਨਾਂ
ਮਿੱਤਰਾਂ ਦਾ ਨਾਂ ਬਿੱਲੋਂ
ਮਿੱਤਰਾਂ ਦਾ ਨਾਂ
ਜੱਟ ਦਾ ਐ ਨਾਂ ਬਿੱਲੋਂ
ਜੱਟ ਦਾ ਐ ਨਾਂ
ਜ਼ਿੰਦਗੀ ਦੀ game
ਆਪੇ ਮੁੰਡਾ coach ਆ
ਪੈਰ ਮੇਰੇ ਧਰਤੀ ਤੇ
ਰੱਬ ਵੱਲ ਸੋਚ ਆ
Match ਨਹੀਓਂ ਹੁੰਦਾ
Aura ਤੇਰੇ ਜੱਟ ਦਾ
ਜਿਨ੍ਹਾਂ ਦੀ ਤੂੰ fan
ਓਹਨਾਂ ਦਾ ਮੈਂ boss ਆ
ਖ਼ਬਰਾਂ 'ਚ ਰਹਿੰਦਾ ਜਿਹੜਾ
ਚੱਲੇ ਹਰ ਥਾਂ
ਜੱਟ ਦਾ ਐ ਨਾਂ
ਬਿੱਲੋਂ ਜੱਟ ਦਾ ਐ ਨਾਂ
ਮਿੱਤਰਾਂ ਦਾ ਨਾਂ ਬਿੱਲੋਂ
ਮਿੱਤਰਾਂ ਦਾ ਨਾਂ
ਜੱਟ ਦਾ ਐ ਨਾਂ ਬਿੱਲੋਂ
ਜੱਟ ਦਾ ਐ ਨਾਂ
ਖ਼ਬਰਾਂ 'ਚ ਰਹਿੰਦਾ ਜਿਹੜਾ
ਚੱਲੇ ਹਰ ਥਾਂ
ਜੱਟ ਦਾ ਐ ਨਾਂ
ਬਿੱਲੋਂ ਜੱਟ ਦਾ ਐ ਨਾਂ
ਮਿੱਤਰਾਂ ਦਾ ਨਾਂ ਬਿੱਲੋਂ
ਮਿੱਤਰਾਂ ਦਾ ਨਾਂ
ਜੱਟ ਦਾ ਐ ਨਾਂ ਬਿੱਲੋਂ
ਜੱਟ ਦਾ ਐ ਨਾਂ

ਸਾਡੇ ਨਾਲ ਮਹਿਫ਼ਲਾਂ
ਰਹਿੰਦੇ ਆ ਨੀ ਹੱਸਦੇ
ਕਈਆਂ ਦੇ ਨੇ ਘਰ
ਸਾਡੇ ਸਿਰੋਂ ਵੱਸਦੇ
ਜੁੜੇ ਜਿਹੜੇ ਦਿਲ ਤੋਂ
ਓਹੀ ਰਾਜ਼ਦਾਰ ਨੇ
ਗੱਲ ਦਿਲ ਵਾਲੀ
ਸਭ ਨੂੰ ਨਾ ਦੱਸਦੇ
ਖ਼ਬਰਾਂ 'ਚ ਰਹਿੰਦਾ ਜਿਹੜਾ
ਚੱਲੇ ਹਰ ਥਾਂ
Prince ਦਾ ਐ ਨਾਂ
ਬਿੱਲੋਂ ਜੱਟ ਦਾ ਐ ਨਾਂ
ਜਗਤਪੁਰਾ
ਓਹਦਾ ਐ ਘਰਾਂ
ਜੱਟ ਦਾ ਐ ਨਾਂ ਬਿੱਲੋਂ
ਜੱਟ ਦਾ ਐ ਨਾਂ
ਖ਼ਬਰਾਂ 'ਚ ਰਹਿੰਦਾ ਜਿਹੜਾ
ਚੱਲੇ ਹਰ ਥਾਂ
ਜੱਟ ਦਾ ਐ ਨਾਂ
ਬਿੱਲੋਂ ਜੱਟ ਦਾ ਐ ਨਾਂ
ਮਿੱਤਰਾਂ ਦਾ ਨਾਂ ਬਿੱਲੋਂ
ਮਿੱਤਰਾਂ ਦਾ ਨਾਂ
ਜੱਟ ਦਾ ਐ ਨਾਂ ਬਿੱਲੋਂ
ਜੱਟ ਦਾ ਐ ਨਾਂ

WRITERS

upnandandeep singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other