ਫਿਰਦਾ ਹੱਥ ਪੈਂਦਾ ਝੱਲੀ ਸਾਡਾ ਜ਼ੋਰ
ਫਿਰਦਾ ਆਪ ਚੁੱਪ ਰਹਿੰਦਾ ਐ ਨੀ ਜੱਟ ਬੱਲੀਏ
ਬੋਲਦਾ ਐ ਜ਼ਿਆਦਾ 32 ਬੋਰ ਫਿਰਦਾ
ਬੰਦੇ ਆ ਨੀ ਗ਼ਦਰ ਤੇ area ਆ border
ਚਾਂਦੀ ਦੀਆਂ ਰੱਖਦੇ ਨੇ ਡੱਬੀਆਂ ਰਕਾਨੇ
ਕਾਲੇ ਸ਼ੀਸ਼ੇ ਕਾਲੀਆਂ ਨੇ ਗੱਡੀਆਂ ਰਕਾਨੇ
ਕਾਰੋਬਾਰ ’ਚ ਮੁਨਾਫ਼ਾ ਜੇਬਾਂ ਵੱਡੀਆਂ ਰਕਾਨੇ
ਸੁੱਟਦਾ ਮਸ਼ੀਨ ਨਾਲ note ਗੱਭਰੂ ਨੀ
Cadillac ਆ ਨੀ ਥੱਲੇ race ਛੱਡੀਆਂ ਰਕਾਨੇ
ਕਾਲੇ ਸ਼ੀਸ਼ੇ ਕਾਲੀਆਂ ਨੇ ਗੱਡੀਆਂ ਰਕਾਨੇ
ਕਾਰੋਬਾਰ ’ਚ ਮੁਨਾਫ਼ਾ ਜੇਬਾਂ ਵੱਡੀਆਂ ਰਕਾਨੇ
ਸੁੱਟਦਾ ਮਸ਼ੀਨ ਨਾਲ note ਗੱਭਰੂ ਨੀ
Cadillac ਆ ਨੀ ਥੱਲੇ race ਛੱਡੀਆਂ ਰਕਾਨੇ
ਗੱਡੀ ਚੱਲੇ ਅੱਗੇ ਨੂੰ, ਪਿੱਛੇ ਨੂੰ ਨੇ ਘੁੰਮਦੇ
Alloy wheel ਪਾਏ ਆ ਨੀ ਮਹਿੰਗੇ ਮੁੱਲ ਦੇ
ਡਿੱਗੀ ਪਾਈ ਐ ਅਸਲੇ ਨਾਲ load ਬੱਲੀਏ
ਖ਼ਤਰੇ ਨੂੰ ਜੱਟ ਲੰਘਦੇ ਆ ਚੁੰਮ ਕੇ
ਮੰਨਦੇ ਆ ਨਾਮ, ਲੋਕੀਂ ਲੈਂਦੇ selfieਆ
ਦਬਦਬਾ ਜੱਟਾਂ ਇੰਨਾ ਰੱਖਿਆ ਰਕਾਨੇ
ਕਾਲੇ ਸ਼ੀਸ਼ੇ ਕਾਲੀਆਂ ਨੇ ਗੱਡੀਆਂ ਰਕਾਨੇ
ਕਾਰੋਬਾਰ ’ਚ ਮੁਨਾਫ਼ਾ ਜੇਬਾਂ ਵੱਡੀਆਂ ਰਕਾਨੇ
ਸੁੱਟਦਾ ਮਸ਼ੀਨ ਨਾਲ note ਗੱਭਰੂ ਨੀ
Cadillac ਆ ਨੀ ਥੱਲੇ race ਛੱਡੀਆਂ ਰਕਾਨੇ
ਕਾਲੇ ਸ਼ੀਸ਼ੇ ਕਾਲੀਆਂ ਨੇ ਗੱਡੀਆਂ ਰਕਾਨੇ
ਕਾਰੋਬਾਰ ’ਚ ਮੁਨਾਫ਼ਾ ਜੇਬਾਂ ਵੱਡੀਆਂ ਰਕਾਨੇ
Gym ਦੇ ਸ਼ੌਕੀਨ, ਛਾਤੀਆਂ ਨੇ ਚੌੜੀਆਂ
ਮੁੰਡਾ success ਦੀਆਂ ਚੜ੍ਹੇ ਪੌੜੀਆਂ
ਦਰਸ਼ਨ ਮਹਿੰਗੇ, ਗੱਲਬਾਤ ਵੱਡੀ ਐ
ਮਹਿੰਗਾ ਮਾਰਕਾ ਜੋ ਰੱਖੀਆਂ ਨੇ ਘੋੜੀਆਂ
ਦੇਸੀ ਆ ਨੀ ਬੰਦੇ, modern look ਆ
ਦੇਖਿਆ ਨੀ ਫ਼ਾਇਦਾ ਜਿੱਥੇ ਲੱਗਿਆ ਰਕਾਨੇ
ਕਾਲੇ ਸ਼ੀਸ਼ੇ ਕਾਲੀਆਂ ਨੇ ਗੱਡੀਆਂ ਰਕਾਨੇ
ਕਾਰੋਬਾਰ ’ਚ ਮੁਨਾਫ਼ਾ ਜੇਬਾਂ ਵੱਡੀਆਂ ਰਕਾਨੇ
ਸੁੱਟਦਾ ਮਸ਼ੀਨ ਨਾਲ note ਗੱਭਰੂ ਨੀ
Cadillac ਆ ਨੀ ਥੱਲੇ race ਛੱਡੀਆਂ ਰਕਾਨੇ
ਦੇਖੀ ਚੱਲ time ਸਾਡਾ ਆਉਣ ਲੱਗਿਆ
ਲਿਖਦਾ ਸੀ ਪਹਿਲਾਂ ਹੁਣ ਗਾਉਣ ਲੱਗਿਆ
ਦੇਖੇ ਚੰਗੇ ਮਾੜੇ ਬੜੇ time ਜੱਟ ਨੇ
Prince ਦੇ ਲੇਖਾਂ ਦਾ ਸਿੱਕਾ ਸ਼ਾਉਣ ਲੱਗਿਆ
Border ਦੇ ਨੇੜੇ ਪਿੰਡ ਜਗਤਪੁਰਾ ਐ
ਜਿੱਥੇ ਨੀਹਾਂ ਪੱਕੀਆਂ ਨੇ ਰੱਖੀਆਂ ਰਕਾਨੇ
ਕਾਲੇ ਸ਼ੀਸ਼ੇ ਕਾਲੀਆਂ ਨੇ ਗੱਡੀਆਂ ਰਕਾਨੇ
ਕਾਰੋਬਾਰ ’ਚ ਮੁਨਾਫ਼ਾ ਜੇਬਾਂ ਵੱਡੀਆਂ ਰਕਾਨੇ
ਸੁੱਟਦਾ ਮਸ਼ੀਨ ਨਾਲ note ਗੱਭਰੂ ਨੀ
Cadillac ਆ ਨੀ ਥੱਲੇ race ਛੱਡੀਆਂ ਰਕਾਨੇ
ਕਾਲੇ ਸ਼ੀਸ਼ੇ ਕਾਲੀਆਂ ਨੇ ਗੱਡੀਆਂ ਰਕਾਨੇ
ਕਾਰੋਬਾਰ ’ਚ ਮੁਨਾਫ਼ਾ ਜੇਬਾਂ ਵੱਡੀਆਂ ਰਕਾਨੇ
ਸੁੱਟਦਾ ਮਸ਼ੀਨ ਨਾਲ note ਗੱਭਰੂ ਨੀ
Cadillac ਆ ਨੀ ਥੱਲੇ race ਛੱਡੀਆਂ ਰਕਾਨੇ