LyricFind Logo
LyricFind Logo
Profile image icon
Lyric cover art

Gal Sun Ve

Apple Music logo
Deezer logo
Spotify logo
Lyrics
ਲੁਕ ਕੇ ਤੂੰ ਲੇਗਿਆ ਖੋ ਕੇ
ਰੱਖ ਲਿਆ ਹੁਣ ਕੀਤੇ ਲਕੋ ਕੇ
ਕਿੱਥੇ ਰੱਖਿਆ ਯਾ ਦੱਸਜਾ
ਗੱਲ ਸੁਣ ਵੇ ਛੋਰਾ ਚੋਰੀ
ਤੂੰ ਮੇਰਾ ਦਿਲ ਕਰ ਲਿਆ
ਕਰ ਕੇ ਹੁਣ ਚੋਰੀ
ਕਿੰਨਾ ਸਾਊ ਜਾ ਤੂੰ ਬਣ ਗਿਆ
ਗੱਲ ਸੁਣ ਵੇ ਛੋਰਾ ਚੋਰੀ
ਤੂੰ ਮੇਰਾ ਦਿਲ ਕਰ ਲਿਆ
ਕਰ ਕੇ ਹੁਣ ਚੋਰੀ
ਕਿੰਨਾ ਸਾਊ ਜਾ ਤੂੰ ਬਣ ਗਿਆ
ਗੱਲ ਸੁਣ ਵੇ
ਖੁਸ਼ੀ ਵੀ ਹੁੰਦੀ ਆ
ਚੋਰੀ ਦਿਲ ਹੋਗਿਆ ਮੇਰਾ
ਸਾਡਾ ਦਿਲ ਚੋਰੀ ਕਰਲਿਆ
ਚਲ ਜੱਟਾ thank you ਤੇਰਾ
ਅਸੀਂ ਵੀ ਕਿਸੇ ਨਾਲ ਹੁਣ
ਲਵਾਂਗੇ ਸ਼ਹਿਰ ਚ ਗੇੜਾ
ਛੋਰੀ ਤੇਰੀ ਸਾਬਿਤ ਹੋਗੀ
ਜਦ ਵੇ ਤੂੰ ਅਗੋ ਹੱਸਪੇਯਾ
ਗੱਲ ਸੁਣ ਵੇ ਛੋਰਾ ਚੋਰੀ
ਤੂੰ ਮੇਰਾ ਦਿਲ ਕਰ ਲਿਆ
ਕਰ ਕੇ ਹੁਣ ਚੋਰੀ
ਕਿੰਨਾ ਸਾਊ ਜਾ ਤੂੰ ਬਣ ਗਿਆ
ਗੱਲ ਸੁਣ ਵੇ ਛੋਰਾ ਚੋਰੀ
ਤੂੰ ਮੇਰਾ ਦਿਲ ਕਰ ਲਿਆ
ਕਰ ਕੇ ਹੁਣ ਚੋਰੀ
ਕਿੰਨਾ ਸਾਊ ਜਾ ਤੂੰ ਬਣ ਗਿਆ
ਗੱਲ ਸੁਣ ਵੇ

ਰੱਖੀ ਹੁਣ ਸਾਂਭ ਕੇ ਇਹਨੂੰ
ਦਿਲ ਜੇ ਤੂੰ ਲੈਕੇ ਚੱਲਿਆ
Love ਵੀ ਫੇਰ ਕਰਲੀ ਦਿਲ ਤੋਂ
Love u ਜੇ ਕਹਿ ਚਲਿਆ
ਤੈਨੂੰ ਕਿਵੇਂ ਬੋਲ ਕੇ ਦਸਾ
ਤੇਰੇ ਤੋਂ ਆਸਾਂ ਕੀ ਨੀਂ
ਤੈਨੂੰ ਵੀ ਪੱਤਾ ਯਾ ਸੁਪਨਿਆਂ
ਤੋਂ ਸੱਚ ਦੀਆ ਵਾਟਾ ਕੀ ਨੇ
ਜਾਵੀਂ ਮੈਨੂੰ ਤੂੰ ਠੱਗ ਨਾ
ਗੱਲ ਸੁਣ ਵੇ ਛੋਰਾ ਚੋਰੀ
ਤੂੰ ਮੇਰਾ ਦਿਲ ਕਰ ਲਿਆ
ਕਰ ਕੇ ਹੁਣ ਚੋਰੀ
ਕਿੰਨਾ ਸਾਊ ਜਾ ਤੂੰ ਬਣ ਗਿਆ
ਗੱਲ ਸੁਣ ਵੇ ਛੋਰਾ ਚੋਰੀ
ਤੂੰ ਮੇਰਾ ਦਿਲ ਕਰ ਲਿਆ
ਕਰ ਕੇ ਹੁਣ ਚੋਰੀ
ਕਿੰਨਾ ਸਾਊ ਜਾ ਤੂੰ ਬਣ ਗਿਆ
ਗੱਲ ਸੁਣ ਵੇ

WRITERS

Mani Moudgill

PUBLISHERS

Lyrics © IPRS

Share icon and text

Share


See A Problem With Something?

Lyrics

Other