LyricFind Logo
LyricFind Logo
Profile image icon
Lyric cover art

Ammiye

Apple Music logo
Deezer logo
Spotify logo
Lyrics
ਬਾਪੂ ਤੇਰਾ ਕਰਦਾ ਏ ਅੰਮੀਏ
ਮੇਰੇ ਨਾਲ ਪਿਆਰ ਉਹਨਾ ਕਰਦਾ

ਮਾਏ ਲੱਭਿਆ ਮੈਂ ਮੁੰਡਾ ਮੇਰੇ ਹਾਣ ਦਾ
ਮੇਰੇ ਕਦਮਾ ਚ ਦਿਲ ਜਿਹੜਾ ਧਰ ਦਾ
ਜਿੰਨਾ ਬਾਪੂ ਤੇਰਾ ਕਰਦਾ ਏ ਅੰਮੀਏ
ਓਹ ਵੀ ਮੇਰੇ ਨਾਲ ਪਿਆਰ ਉਹਨਾ ਕਰਦਾ
ਜਿੰਨਾ ਬਾਪੂ ਤੇਰਾ ਕਰਦਾ ਏ ਅੰਮੀਏ
ਓਹ ਵੀ ਮੇਰੇ ਨਾਲ ਪਿਆਰ ਉਹਨਾ ਕਰਦਾ

ਰੱਖੂਗਾ ਬਣਾ ਕੇ ਰਾਣੀ ਰਾਜਾ ਜੱਟ ਦਿਲ ਦਾ
ਅਜ ਕੱਲ੍ਹ ਏਹੋ ਜਿਹਾ ਪਿਆਰ ਕਿੱਥੇ ਮਿਲਦਾ

ਅਜ ਕੱਲ੍ਹ ਏਹੋ ਜਿਹਾ ਪਿਆਰ ਕਿੱਥੇ ਮਿਲਦਾ

ਮੇਰੀ ਸੱਸ ਨਾਲ ਮੈਂ ਗੱਲ ਕੀਤੀ ਫੋਨ ਤੇ
ਕਹਿੰਦੀ ਉਡੀਕੈ ਤੈਨੂੰ ਵੇਹੜਾ ਸਾਡੇ ਘਰ ਦਾ
ਜਿੰਨਾ ਬਾਪੂ ਤੇਰਾ ਕਰਦਾ ਏ ਅੰਮੀਏ
ਓਹ ਵੀ ਮੇਰੇ ਨਾਲ ਪਿਆਰ ਉਹਨਾ ਕਰਦਾ
ਜਿੰਨਾ ਬਾਪੂ ਤੇਰਾ ਕਰਦਾ ਏ ਅੰਮੀਏ
ਓਹ ਵੀ ਮੇਰੇ ਨਾਲ ਪਿਆਰ ਉਹਨਾ ਕਰਦਾ

ਦਿਲ ਦਾ ਵੀ ਸਾਫ ਮਾਏ ਨਾਲ ਖੜਾ ਜਚਦਾ
ਮੈਨੂੰ ਓਹੋ ਸਾਹਾਂ ਤੋਂ ਵੀ ਵੱਧ ਨੇੜੇ ਰੱਖਦਾ

ਮੈਨੂੰ ਓਹੋ ਸਾਹਾਂ ਤੋਂ ਵੀ ਵੱਧ ਨੇੜੇ ਰੱਖਦਾ

ਓਹਦਾ ਜਰ ਲੈਂਦਾ ਗੁੱਸਾ ਮੇਰਾ ਹੱਸ ਕੇ
ਅੱਖਾਂ ਮੇਰੀਆਂ 'ਚ ਹੰਝੂ ਨਹੀਂਓ ਜਰਦਾ
ਜਿੰਨਾ ਬਾਪੂ ਤੇਰਾ ਕਰਦਾ ਏ ਅੰਮੀਏ
ਓਹ ਵੀ ਮੇਰੇ ਨਾਲ ਪਿਆਰ ਉਹਨਾ ਕਰਦਾ
ਜਿੰਨਾ ਬਾਪੂ ਤੇਰਾ ਕਰਦਾ ਏ ਅੰਮੀਏ
ਓਹ ਵੀ ਮੇਰੇ ਨਾਲ ਪਿਆਰ ਉਹਨਾ ਕਰਦਾ

ਬਾਪੂ ਤੇਰਾ ਕਰਦਾ ਏ ਅੰਮੀਏ
ਮੇਰੇ ਨਾਲ ਪਿਆਰ ਉਹਨਾ ਕਰਦਾ

ਨੂਰ ਓਹਦੇ ਮੁਖੜੇ ਤੇ ਸੂਰਜ ਤੋਂ ਵੱਧ ਕੇ
ਨਾਲ ਮੇਰੇ ਤੁੱਰ ਦਾ ਐ ਟੌਰ ਜਦੋ ਕੱਡ ਕੇ

ਨਾਲ ਮੇਰੇ ਤੁੱਰ ਦਾ ਐ ਟੌਰ ਜਦੋ ਕੱਡ ਕੇ

ਮੈਨੂੰ ਦੁਨੀਆਂਦਾਰੀ ਦਾ ਡਰ ਮੁੱਕ ਜੇ
ਗੁਰਜੀਤ ਗਿੱਲ ਕੋਲ ਜਦੋਂ ਖੜਦਾ
ਜਿੰਨਾ ਬਾਪੂ ਤੇਰਾ ਕਰਦਾ ਏ ਅੰਮੀਏ
ਓਹ ਵੀ ਮੇਰੇ ਨਾਲ ਪਿਆਰ ਉਹਨਾ ਕਰਦਾ
ਜਿੰਨਾ ਬਾਪੂ ਤੇਰਾ ਕਰਦਾ ਏ ਅੰਮੀਏ
ਓਹ ਵੀ ਮੇਰੇ ਨਾਲ ਪਿਆਰ ਉਹਨਾ ਕਰਦਾ

WRITERS

HARSHDEEP SINGH

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other