ਕਿਥੇ ਤੇਰੇ ਝੁਮਕੇ ਤੇ ਸੁੱਟ ਵੇ
ਲਾਰਿਆਂ ਚ ਰੱਖੀ ਤੂੰ ਮਾਸ਼ੂਕ ਵੇ
ਕੀਨੇ ਹੋਰ ਬੋਲੇਗਾ ਤੂੰ ਝੂਠ ਵੇ
ਹਾਂਜੀ ਹਾਂਜੀ ਕਰਦਾ ਸੀ ਓਦੋ ਤਾਂ
ਹੁਣ ਹਾਲ ਮੇਰਾ ਪੁੱਛਦਾ ਵੀ ਨਾ
ਕਿਥੇ ਆਵੇਂ ਜਾਵੇਂ ਕਦੇ ਕੋਲ ਨਾ ਬਿਠਾਵੇਂ
ਸਿਰ ਘੁਮਦਾਏ ਮੇਰਾ ਵੇ ਤੂੰ ਮੈਨੂੰ ਨਾ ਘੁਮਾਮੇ
ਡੇਟਾਂ ਚੋਕਲੇਟਾਂ ਤੈਨੂੰ ਭੁੱਲ ਹੀ ਗਈਆਂ
ਪੈਰ ਝਾਂਜਰਾਂ ਤੋਂ ਰਹਿਗੇ ਨਾ ਤੂੰ ਗਿਫ਼੍ਟ ਲਿਯਾਮੇਂ
ਮੇਰਾ ਉਡਿਆ ਸਕੂਨ ਵੇਖਾਂ ਵਾਰ ਵਾਰ ਫੋਨ
ਹਾਂਜੀ ਹਾਂਜੀ ਕਰਦਾ ਸੀ ਓਦੋ ਤਾਂ
ਹੁਣ ਹਾਲ ਮੇਰਾ ਪੁੱਛਦਾ ਵੀ ਨਾ
ਸਿਫ਼ਤ ਮੇਰੀ ਚ ਹੁਣ ਆਖ਼ਰ ਨੀ ਜੁੜਦੇ
ਕਦੇ ਮੇਰੇ ਬੋਲਤੇ ਪਤਾਸੇ ਸੀ ਗੇ ਭੁਰਦੇ
ਭੁੱਲ ਗਿਆ ਤੂੰ ਸੁਫ਼ਨੇ ਵੇਖਾਏ ਮੁਟਿਆਰ ਨੂੰ
ਵਾਦੇ ਤੇਰੇ ਬਰਫ਼ ਦੀ ਡਲੀ ਵਾਂਗੂ ਖੁਰ ਗਏ
ਸ਼ੋਕ ਦੋ ਚਾਰ ਮੇਰੇ ਗੁਰਜੀਤ ਗਿੱਲ ਜੇੜੇ
ਹਾਂਜੀ ਹਾਂਜੀ ਕਰਦਾ ਸੀ ਓਦੋ ਤਾਂ
ਹੁਣ ਹਾਲ ਮੇਰਾ ਪੁੱਛਦਾ ਵੀ ਨਾ