LyricFind Logo
LyricFind Logo
Profile image icon
Lyric cover art

Naah

Apple Music logo
Deezer logo
Spotify logo
Lyrics
ਮੈਂ ਦੂਧ ਤੇ ਤੂ ਪੱਤੀ ਵੇ
ਗੁਲਾਬਾਂ ਜੇਹੀ ਮੈਂ ਜੱਟੀ ਵੇ
ਸ਼ਹਿਰ ਪਟਿਆਲਾ ਮੇਰਾ
ਸੂਟਾ ਦੀ ਮੈਂ ਪੱਟੀ ਵੇ
ਤੇਰੀ ਮੇਰੀ ਨਿਭਣੀ ਨੀ
ਕਾਹਤੋਂ ਅੱਤ ਚੱਕੀ ਵੇ
ਗਲ ਐਥੇ ਬਨ ਨੀ
ਜਿਤੇ ਅਖ ਰਖੀ ਵੇ
ਮੈਣੁ ਮਾਰੁ ਮੇਰੀ ਮਾਂ
ਤੈਨੂ ਵੇਖ ਲਿਆ ਏਥੇ ਇਕ ਵਾਰ ਵੇ
ਮੇਰੇ ਵਲੋਂ ਨਾਹਿ
ਨਈਓ ਹੋਣਾ ਮੈਨੂੰ ਤੇਰੇ ਨਾਲ ਪਿਆਰ ਵੇ
ਨਾ ਗਲੀ ਸਾਡੀ ਆ
ਗੇੜੇ ਮਾਰੀ ਜਾਵੇ ਐਥੇ ਬਾਰ
ਚੰਨਾ ਮੇਰੇ ਵਲੌਂ ਨਾਹ

ਹੋ ਵੇ ਮੈਂ ਗੁੱਡ ਨਾਲੋ ਮੀਠੀ
ਤੇ ਤੂ ਜ਼ੇਹਰ ਵਰਗਾ
ਤੇਰਾ ਮੁੰਡਿਆ ਹੁਸਨ ਮੇਰੇ ਪੈਰ ਵਰਗਾ
ਜਿਹਨੂੰ ਇਕ ਵਾਰਿ ਤੱਕਾਂ
ਦੂਜੈ ਸਾਹ ਨਾ ਲਵੇ
ਮੇਰੀ ਅੱਖ ਦਾ ਈਸ਼ਾਰਾ
ਨੀਰਾ fire ਵਰਗਾ
ਕਿਉ ਨੀ ਪਿਆਰੀ ਤੈਨੂ ਜਾਨ
ਮੇਰੇ ਪਿਛੇ ਘੁੰਮੀ ਜਾਵੇ
ਬਾਰ ਬਾਰ ਵੇ
ਮੇਰੈ ਵਲੋਂ ਨਾਹਿ
ਨਈਓ ਹੋਣਾ ਮੈਨੂੰ ਤੇਰੇ ਨਾਲ ਪਿਆਰ ਵੇ
ਨਾ ਗਲੀ ਸਾਡੀ ਆ
ਗੇੜੇ ਮਾਰੀ ਜਾਵੇ ਐਥੇ ਬਾਰ
ਚੰਨਾ ਮੇਰੇ ਵਲੌਂ ਨਾਹ

ਥੋੜੇ ਦੀਨਾ ਦਾ ਹੁੰਦਾ ਆ
ਮੁੰਡਿਆਂ ਦੇ ਆਸ਼ਕੀ ਦਾ ਚਾਅ
ਛੇਤੀ ਤੂ ਅਕ ਜਾਏਂਗਾ
ਤੇਰੇ ਤੋ ਨੀ ਹੋਣਾ ਏ ਨਿਭਾਹ
ਨਖਰੇ ਤੇਰੇ ਤੋ ਨਈਓ
ਹੋਣੇ ਮੇਰੇ ਚੱਕ ਵੇ
ਮੈਣੁ ਨਈ ਪਸੰਦ ਕੋਈ ਕਰੇ
ਮੇਰੇ ਤੇ ਸ਼ੱਕ ਵੇ
ਮਿੰਟਾਂ ਕਰਾਵੇਂਗਾ ਤੂ
ਮਾਣਕਾ ਹਾਏ ਲਖ ਵੇ
ਪਿਆਰ ਵਾਲੇ ਜਾਣਾ ਨੀ ਮੈਂ ਰਾਹ
ਮੇਰੀ ਗਲ ਮਨ ਲਾਂ
ਹੋਰ ਲਭ ਲੈ ਕੋਈ
ਕੁੜੀਆਂ ਹਜ਼ਾਰ ਵੇ

ਮੇਰੇ ਵਲੌਂ ਨਾਹ
ਨਈਓ ਹੋਣਾ ਮੈਨੂੰ ਤੇਰੇ ਨਾਲ ਪਿਆਰ ਵੇ
ਨਾ ਗਲੀ ਸਾਡੀ ਆ
ਗੇੜੇ ਮਾਰੀ ਜਾਵੇ ਐਥੇ ਬਾਰ
ਚੰਨਾ ਮੇਰੇ ਵਲੌਂ ਨਾਹ

WRITERS

Jass Manak

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other