LyricFind Logo
LyricFind Logo
Profile image icon
Lyric cover art

Tere Na Viahi

Apple Music logo
Deezer logo
Spotify logo
Lyrics
ਦੱਸ ਕੀਹਦੇ ਨਾਲ ਕਰਾ ਨੋਕ ਝੋਕ ਵੇ
Shopping ਆ ਤੇ ਲਾਓ
ਮੈਂ ਤਾ ਖੁੱਲੇ ਨੋਟ ਵੇ
ਦੱਸ ਕੀਹਦੇ ਨਾਲ ਕਰਾ ਨੋਕ-ਝੋਕ ਵੇ
Shopping ਆ ਤੇ ਲਾਓ
ਮੈਂ ਤਾ ਖੁੱਲੇ ਨੋਟ ਵੇ
ਲੈ ਦੇ ਪ੍ਯਾਰ ਦੀ ਨਿਸ਼ਾਨੀ
ਤੂ ਐ ਮੇਰਾ ਦਿਲ ਜਾਣੀ
ਪ੍ਯਾਰ ਦੀ ਨਿਸ਼ਾਨੀ
ਤੂ ਐ ਮੇਰਾ ਦਿਲ ਜਾਣੀ
ਲਹਿੰਗੇ ਨੂ ਤੇ ਝਾੰਝਰ’ਆਂ ਨੂ
ਨਾ ਕਿਵੇਈਂ ਕਹੇਂਗਾ
ਵੇ ਤੇਰੇ ਨਾ ਵਿਆਹੀ ਆ ਤਾਂ
ਤੂ ਹੀ ਲੈਕੇ ਦੇਂਗਾ ਵੇ
ਤੇਰੇ ਨਾ ਵਿਆਹੀ ਆ ਤਾਂ
ਤੂ ਹੀ ਲੈਕੇ ਦੇਂਗਾ
ਤੇਰੇ ਨਾ ਵਿਆਹੀ ਆ ਤਾਂ
ਤੂ ਹੀ ਲੈਕੇ ਦੇਂਗਾ ਵੇ
ਤੇਰੇ ਨਾ ਵਿਆਹੀ ਆ ਤਾਂ
ਤੂ ਹੀ ਲੈਕੇ ਦੇਂਗਾ

ਛੇੜ ਦੀ ਹੁਣੀ ਐ ਵੇ
ਗੁੱਸਾ ਕਰ ਲੈਣਾ ਐ
ਬਾਹਰ ਨਾ ਖਾਵਾਵੇ ਮੈਨੂ
ਖਾਨ ਨੂ ਤੂ ਪੈਣਾ ਐ
ਐਂਨੀ ਸੋਹਣੀ ਨਾਰ ਤੇਰੀ
ਰਖ ਲੈ ਸ਼ਿੰਗਾਰ ਕੇ
ਮੇਰਿਆ ਸੁੱਟਾਂ ਦਾ ਚੰਨਾ
ਬੋਝ ਕਾਹਤੋਂ ਲੈਣਾ ਐ
ਵੇ ਮੈਂ dad ਨੂ ਪ੍ਯਾਰੀ
ਵੀਰੇ ਰਿਹਿੰਦੇ ਸਰਦਾਰੀ
Dad ਨੂ ਪ੍ਯਾਰੀ
ਵੀਰੇ ਰਿਹਿੰਦੇ ਸਰਦਾਰੀ
ਕਰ ਦੂੰਗੀ ਫੋਨ ਨਿੱਤ
ਮੱਚਯਾ ਜੇ ਰਹੇਗਾ
ਵੇ ਤੇਰੇ ਨਾ ਵਿਆਹੀ ਆ ਤਾਂ
ਤੂ ਹੀ ਲੈਕੇ ਦੇਂਗਾ ਵੇ
ਤੇਰੇ ਨਾ ਵਿਆਹੀ ਆ ਤਾਂ
ਤੂ ਹੀ ਲੈਕੇ ਦੇਂਗਾ
ਤੇਰੇ ਨਾ ਵਿਆਹੀ ਆ ਤਾਂ
ਤੂ ਹੀ ਲੈਕੇ ਦੇਂਗਾ ਵੇ
ਤੇਰੇ ਨਾ ਵਿਆਹੀ ਆ ਤਾਂ
ਤੂ ਹੀ ਲੈਕੇ ਦੇਂਗਾ

ਰੀਝਾ ਮੈਂ ਪੁਗਾ ਦੁ ਕਿਹ ਕੇ
ਗੱਲਾਂ ਚ ਤੂ ਲਾ ਲੇਯਾ
ਰੰਗ ਤੇਰੇ ਬੜੇ ਨੇ
ਬਦਾਮੀ ਰੰਗ ਵਾਲਿਆਂ
ਹਾਏ ਫੋਨ ਤੈਨੂੰ ਕਰ ਕਰ
ਥਕ ਜਾ ਮੈਂ ਸੋਹਣਿਆਂ
ਚੱਕਦਾ ਨੀ call ਵੇ ਤੂ
ਮੇਰੀ busy ਬਾਲਿਆ

ਕਿਥੇ Paris ਦਾ tour
ਵੇ ਓ ਗੱਲਾਂ ਗਈਆਂ ਦੂਰ
Paris ਦਾ tour
ਵੇ ਓ ਗੱਲਾਂ ਗਈਆਂ ਦੂਰ
ਰਿਕੀ ਖਾਨ ਕਿੰਨਾ ਚਿਰ
ਲਾਰੇ ਲੌਂਦਾ ਰਹੇਗਾ ਵੇ
ਤੇਰੇ ਨਾ ਵਿਆਹੀ ਆ ਤਾਂ
ਤੂ ਹੀ ਲੈਕੇ ਦੇਂਗਾ ਵੇ
ਤੇਰੇ ਨਾ ਵਿਆਹੀ ਆ ਤਾਂ
ਤੂ ਹੀ ਲੈਕੇ ਦੇਂਗਾ

ਲਹਿੰਗੇ ਨੂ ਤੇ ਝਾੰਝਰ’ਆਂ ਨੂ
ਨਾ ਕਿਵੇਈਂ ਕਹੇਂਗਾ
ਵੇ ਤੇਰੇ ਨਾ ਵਿਆਹੀ ਆ ਤਾਂ
ਤੂ ਹੀ ਲੈਕੇ ਦੇਂਗਾ

WRITERS

MASHOOK ALI

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other