ਕਰਦੇ ਲੜਾਈਆਂ ਸਾਡੇ ਨਾਲ, ਵੇ ਜਾਲਮਾਂ
ਔਖੀ ਹੁਣ ਕੱਟਣੀ ਤੇਰੇ ਨਾਲ, ਵੇ ਜਾਲਮਾਂ
ਔਖੀ ਹੁਣ ਕੱਟਣੀ ਤੇਰੇ ਨਾਲ, ਵੇ ਜਾਲਮਾਂ
ਤੇਰੇ ਲਯੀ person ਬੋਰ ਹੋ ਗਯੀ ਆ
ਪੁਛਹਣੇਆ ਤੈਨੂ ਆਏ ਸਵਾਲ, ਵੇ ਜਾਲਮਾਂ
ਔਖੀ ਹੁਣ ਕੱਟਣੀ ਤੇਰੇ ਨਾਲ, ਵੇ ਜਾਲਮਾਂ
ਔਖੀ ਹੁਣ ਕੱਟਣੀ ਤੇਰੇ ਨਾਲ, ਵੇ ਜਾਲਮਾਂ
ਲੈਕੇ 2 seater bugatti ਸੋਹਣੇਯਾ
ਕਿੱਤਾ ਸੀ ਬਣਾਯਾ ਆਪਣਾ ਹਾਲ, ਵੇ ਜਾਲਮਾਂ
ਔਖੀ ਹੁਣ ਕੱਟਣੀ ਤੇਰੇ ਨਾਲ, ਵੇ ਜਾਲਮਾਂ
ਔਖੀ ਹੁਣ ਕੱਟਣੀ ਤੇਰੇ ਨਾਲ, ਵੇ ਜਾਲਮਾਂ
ਸਿਵੇਯਾ ਤੱਕ ਜੌਂ ਤੇਰੇ ਨਾਲ, ਵੇ ਜਾਲਮਾਂ
ਔਖੀ ਹੁਣ ਕੱਟਣੀ ਤੇਰੇ ਨਾਲ, ਵੇ ਜਾਲਮਾਂ
ਹੰਜੂ ਨੈਨਾ ਦੇ ਲੁਕਯੀ ਜਾਣਿਯਾ
ਤਾਯੋਨ ਹਾਲੇ ਭੀ ਨਿਭਾਯੀ ਜਾਂਦੀ ਹਨ
ਤਾਯੋਨ ਹਾਲੇ ਭੀ ਨਿਭਾਯੀ ਜਾਂਦੀ ਹਨ