ਤੇਰੇ ਬਿਨਾ ਤੇਰੇ ਬਿਨਾ ਹੋਵੇ ਨਾ ਗੁਜ਼ਾਰਾ
ਜ਼ਿੰਦਗੀ ਬਿਤਾਣੀ ਮੈਨੂੰ ਤੇਰੇ ਸੰਗ ਯਾਰਾ
ਤੇਰੇ ਬਿਨਾ ਤੇਰੇ ਬਿਨਾ ਹੋਵੇ ਨਾ ਗੁਜ਼ਾਰਾ
ਜ਼ਿੰਦਗੀ ਬਿਤਾਣੀ ਮੈਨੂੰ ਤੇਰੇ ਸੰਗ ਯਾਰਾ
ਤੇਰੀਆਂ ਉਦਾਸੀ ਮੈਨੂੰ ਕਦੇ ਨਾ ਗਵਾਰਾ
ਲੱਗਦਾ ਏ ਲੱਗਦਾ ਏ ਸਭ ਤੋਂ ਤੂੰ ਪਿਆਰਾ
ਇੱਕ ਪਾਸੇ ਹੋਵੇ ਜੇ ਤੂੰ ਇੱਕ ਪਾਸੇ ਦੁਨੀਆ
ਦਰਦ ਮਿਲੇ ਜਾਂ ਮਿਲੇ ਮੈਨੂੰ ਲੱਖ ਖੁਸ਼ੀਆਂ
ਇਸ਼ਕ ਤੇਰਾ ਵੇ ਕਦੇ ਦਿਲ ਤੋਂ ਨਾ ਕੱਢਣਾ
ਸਾਰੀਆਂ ਵਫਾਵਾਂ ਮੇਰੀ ਤੇਰੇ ਲਈ ਯਾਰਾ
ਤੇਰੇ ਬਿਨਾ ਤੇਰੇ ਬਿਨਾ ਕੋਈ ਨਾ ਹਮਾਰਾ
ਤੂੰ ਹੀ ਉਜਿਆਰਾ ਮੇਰਾ ਤੂੰ ਹੀ ਚੰਨ ਤਾਰਾ
ਲੱਗਦਾ ਏ ਲੱਗਦਾ ਏ ਸਭ ਤੋਂ ਤੂੰ ਪਿਆਰਾ
ਜਗ ਰੁੱਸ ਜਾਵੇ ਚਾਹੇ ਬਦਲੇ ਜ਼ਮਾਨਾ
ਮਾਹੀਆ ਵੇ ਕਦੇ ਵੀ ਤੂੰ ਦੂਰ ਨਈਓ ਜਾਣਾ
ਹਰ ਕੋਈ ਲੱਗਦਾ ਏ ਮੁਝਕੋ ਬੇਗਾਨਾ
ਤੁਝਕੋ ਹੀ ਜਾਣਾ ਮੈਨੇ ਤੈਨੂੰ ਹੀ ਮਾਣਾ
ਮੇਰੀ ਜ਼ਿੰਦਗੀ ਦਾ ਇਕ ਤੂੰ ਹੀ ਹੈ ਸਹਾਰਾ
ਦਿਲ ਦੀਆਂ ਲਹਿਰਾਂ ਦਾ ਤੂੰ ਹੀ ਹੈ ਕਿਨਾਰਾ
ਤੇਰੀਆਂ ਉਦਾਸੀ ਮੈਨੂੰ ਕਦੇ ਨਾ ਗਵਾਰਾ
ਲੱਗਦਾ ਹੈ ਲੱਗਦਾ ਹੈ ਸਭ ਤੋਂ ਤੂੰ ਪਿਆਰਾ