LyricFind Logo
LyricFind Logo
Profile image icon
Lyric cover art

Kala Doriya

Apple Music logo
Deezer logo
Spotify logo
Lyrics
ਮੈ ਕਾਲਾ
Come on
ਮੈ ਕਾਲਾ
Come on

ਹਾਂ ਮੈ ਲੱਗਦੀ queen ਹਾਂ
ਲੱਗਦੀ queen ਹਾਂ
ਚਲ ਮੈਨੂੰ ਦੂਰ ਬਨਾ ਲੈ ਕੋਈ ਸੀਨ
ਬਨਾ ਲੈ ਕੋਈ ਸੀਨ ਲੱਗਦੀ queen ਹਾਂ
ਚਲ ਮੈਨੂੰ ਦੂਰ

ਮੈਂ ਕਾਲਾ ਡੋਰਿਆ friendship ਦਾ ਬਾਣਿਆ ਈ ਓਏ
ਫੀਵਰ ਮੇਨੂ ਤੇਰੇ ਇਸ਼੍ਕ਼ ਦਾ ਚੜ੍ਹਿਆ ਈ ਓਏ
ਮੈਂ ਕਾਲਾ ਡੋਰਿਆ friendship ਦਾ ਬਣਿਆ ਈ ਓਏ
ਫੀਵਰ ਮੇਨੂ ਤੇਰੇ ਇਸ਼੍ਕ਼ ਦਾ ਚੜ੍ਹਿਆ ਈ ਓਏ
ਮੈਂ showroom ਓ ਜਾਣਾ ਜਿਹੜਾ ਮਿਹਾਂਗਾ ਰਾਖਯਾ ਓਏ
ਮੈਂ sandal ਓ ਲੇਨੀ
ਮੈਂ sandal ਓ ਲੇਨੀ
ਮੈਂ sandal ਓ ਲੇਨੀ ਜਿਥੇ Gucci ਲਿਖੇਯਾ ਈ ਓਏ
ਮੈਂ ਕਾਲਾ ਡੋਰੀਆ

ਆਸ਼ਕੀ ਚ mad ਜੇਹਾ ਹੋਇਆ ਫਿਰਿਆ
ਪਿੱਛੇ ਤੇਰੇ ਫੁਲ ਮਾਪਿਆਂ ਦਾ ਕਾਕਾ
ਤੇਰੀ ਅੱਖ ਨੇ ਕਰਾਤਾ ਦਵਾਕਾ
ਕੁਛ ਆਡ ਤੇ ਤੇਰੀ ਗਲੀ ਦੇ ਮਾਰਦੇ ਗੇੜੇ
ਉਹਨਾਂ ਦੀ ਮਾਂ ਨੂੰ ਮੈ ਮਾਸੀ ਆਖਾ
ਇੱਕ shopping ਕਰ ਕਦੇ ਤੂੰ ਥੱਕਦੀ ਨਹੀਂ
ਦੂਜਾ dance floor ਤੋਂ ਕਦੇ ਹਟਦੀ ਨਹੀਂ
ਤੀਜਾ ਪਾਕੇ hashtag ਤੇਰੀ pink ਵਾਲੀ dress
ਤੇ like ਦੀ list ਕਦੀ ਘਟਦੀ ਨਹੀਂ
ਤਿਆਰ ਸ਼ਾਇਰ ਹੋਕੇ ਜਦੋ ਘਰੋਂ ਬਾਹਰ ਨਿਕਲੇ
Kat ,kareena ਫੇਲ ਕਰਦੀ ਨੀ ਤੂੰ
Hand ਤੋਂ hand ਤੇਰਾ ਜਗ ਪਿੱਛੇ
ਕਿਊ ਮੇਰਾ ਪਿੱਛੇ ਓਏ ਕਾਲਾ

ਓਏ ਕਾਲਾ
ਨੀ ਕਾਲਾ
ਹਾਂ ਕਾਲਾ

ਸ਼ਨੈਲ, Prada ਦੀ ਮੇਨੂ dress ਲਿਆਂਦੇ ਵੇ
Diamond ਦਾ ਛੱਲਾ
Diamond ਦਾ ਛੱਲਾ
Diamond ਦਾ ਛੱਲਾ ਆਸ ਆ gift ਪਵਦੇ ਵੇ
ਮੈਂ ਏਨਾਇ ਸੋਹਣੀ ਆ ਨਾ ਮੇਰੇ ਵਰਗੀ ਕੋਈ
ਜੇ ਲੈ ਉੱਡ ਗੇਯਾ ਕੋਈ
ਜੇ ਲੈ ਉੱਡ ਗੇਯਾ ਕੋਈ
ਜੇ ਲੈ ਉੱਡ ਗੇਯਾ ਕੋਈ ਤੂ ਹੈਂਡ ਓਂ ਹੇਡ ਰੱਖ ਰੋਇ
ਊ ਕਾਲਾ ਡੋਰੀਆ
ਨੀ ਕਾਲਾ ਡੋਰੀਆ
ਹਾਂ ਕਾਲਾ ਡੋਰੀਆ
ਊ ਕਾਲਾ ਡੋਰੀਆ

ਨਾ ਨਾ ਨਾ ਨਾ
ਨਾ ਨਾ ਨਾ ਨਾ

ਮਸਕਾਰਾ ਪੈਕ ਦੇ ਲਈ ਮੈ use ਨਾ ਕਰਦੀ ਓਏ
ਫੈਸ਼ਨ ਇਕ ਤੋਂ ਇਕ
ਫੈਸ਼ਨ ਇਕ ਤੋਂ ਇਕ
ਹਾਂ ਫੈਸ਼ਨ ਇਕ ਤੋਂ ਇਕ
ਤੇਰੇ ਲਈ ਕਰਦੀ ਮੈ
ਓਏ ਮੁੰਡੇ ਇੱਕ ਤੋਂ ਇੱਕ ਮੇਰੇ ਉੱਤੇ ਮਰਦੇ ਨੇ
ਮੈ ਗੱਲ ਇੱਕ ਤੋਂ ਇੱਕ
ਮੈ ਗੱਲ ਇੱਕ ਤੋਂ ਇੱਕ
ਮੈ ਗੱਲ ਇੱਕ ਤੋਂ ਇੱਕ
ਤੇਰੇ ਤੇ ਮਰਦੀ ਵੇ
ਊ ਕਾਲਾ ਡੋਰੀਆ
ਨੀ ਕਾਲਾ ਡੋਰੀਆ
ਹਾਂ ਕਾਲਾ ਡੋਰੀਆ

ਹਾਂ ਮੈ ਲੱਗਦੀ queen ਹਾਂ
ਲੱਗਦੀ queen ਹਾਂ
ਚਲ ਮੈਨੂੰ ਦੂਰ ਬਨਾ ਲੈ ਕੋਈ ਸੀਨ
ਬਨਾ ਲੈ ਕੋਈ ਸੀਨ ਲੱਗਦੀ queen ਹਾਂ
ਚਲ ਮੈਨੂੰ ਦੂਰ

WRITERS

APRELL, VINAY VINAYAK

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other