LyricFind Logo
LyricFind Logo
Profile image icon
Lyric cover art

18 SAAL DI

Apple Music logo
Deezer logo
Spotify logo
Lyrics
ਹਾਂ ਟੇਢੀਆਂ ਨਿਗਾਹ ਦੇ ਨਾਲ ਤੱਕਣਾ ਨਾ ਨੀ ਮੈਂ
ਆਸ਼ਿਕਾਂ ਦੇ ਵਾਂਗ ਟਾਈਮ ਚੱਕਣਾ ਨੀ ਮੈਂ
ਮੂਧੀ ਪਾਊ ਬਾਜ਼ੀ ਤੇਰੀ ਪਹਿਲੀ ਚਾਲ ਦੀ
ਕੱਠੇ ਕਰਕੇ ਫੇਰ ਖ਼ਤ ਤੂੰ ਰਹੇਂਗੀ ਬਾਲਦੀ
ਤੱਕੇ ਸ਼ੱਕ ਦੀ ਨਿਗਾਹ ਨਾ ਵੇ ਤੂੰ ਹਾਂ ਭਾਲਦੀ
ਚੁਸਤ ਚਲਾਕੀਆਂ ਤੂੰ 18 ਸਾਲ ਦੀ
ਕਰੇ ਚੁਸਤ ਚਲਾਕੀਆਂ ਤੂੰ 18 ਸਾਲ ਦੀ
ਬਣਨੇ ਨੂੰ ਫਿਰਦੀ ਕਿਉਂ ਮੇਰੇ ਨਾਲ ਦੀ
ਗੱਲ ਕਰਦੀ ਨੀ like ਕਰਦੀ storyਆਂ
ਸੁਣਿਆ ਮੈਂ ਸਹੇਲੀਆਂ ਚ ਗੱਲਾਂ ਹੋ ਰਹੀਆਂ
ਰਹਿੰਦਾ hustle ਚ ਤੇਰਾ ਕਿਉਂ ਖ਼ਿਆਲ ਰੱਖ ਲਾਂ
ਗਲ ਚ ਟੰਗਿਆ ਸਮਾਨ ਲੱਖ ਦਾ
ਮੋਟਰ ਤੇ ਡਈਦਾ ਯਾ ਮੰਜਾ ਬਾਣ ਦਾ
ਯਾਰ ਕਰਦੇ ਜੁਗਾੜ ਕੱਢਣੇ ਨੂੰ ਲਾਹਣ ਦਾ
ਘੁੰਮਣ ਦੇ ਸ਼ੌਕੀ ਨੀਤ ਰਹਿੰਦੇ ਘਰੋਂ ਬਾਹਰ
ਜਦੋਂ ਛੱਡ ਦਿਆਂ beat ਹੋਣ ਡੰਮੀਆਂ ਤਿਆਰ
PSK ਤੇ Sidhu ਕਦੇ ਹਾਰਦੇ ਨਾ ਬਾਜ਼ੀ
ਸੁਣਨੀਆਂ ਹੋਰ ਤੇ studio ਚ ਆਜੀ
ਜੇ ਸੁਣਨੀਆਂ ਹੋਰ ਤੇ studio ਚ ਆਜੀ
ਸੁਣ ਲਵੀਂ ਚਾਰ ਗੱਲਾਂ ਚਾਰ ਤੂੰ ਸੁਣਾ ਜੀ

ਵੇ ਸੋਹਣੀਏ ਨੀ ਕਿਹੜੇ ਕਿਹੜੇ ਸੁਪਨੇ ਚ ਆਉਣੀ ਐਂ
ਨੀ ਕਿਹਨੂੰ ਕਿਹਨੂੰ ਸੁਪਨੇ ਦਿਖਾਉਣੀ ਐਂ
ਕਿਹੜਾ ਕਿਹੜਾ ਦੱਸ ਤੋੜੇ ਤਾਰੇ ਤੇਰੇ ਲਈ
ਕੌਣ ਰੋਵੇ ਦੱਸ ਹੰਝੂ ਖਾਰੇ ਤੇਰੇ ਲਈ
ਕਿਹੜਾ ਪਾਉਣੀ ਐਂ content ਤੂੰ ਸਤਾਉਂਦੀ ਰਹਿਣੀ ਐਂ
ਮੁੰਡਿਆਂ ਨੂੰ ਹੱਥਾਂ ਤੇ ਨਚਾਉਂਦੀ ਰਹਿਣੀ ਐਂ
ਰੱਖਾਂ ਰਫ਼ਲ ਜੋ ਭੰਗੜਾ ਪਵਾਉਂਦੀ ਯਾਰ ਦੀ
ਥੱਲੇ ਸਿੱਟ ਦੀ ਸ਼ਿਕਾਰੀਆਂ ਦੀ ਹਿੱਕ ਸਾੜਦੀ
ਕਿਉਂ ਤੱਕੇ ਸ਼ੱਕ ਦੀ ਨਿਗਾਹ ਨਾ ਫਿਰੇ ਹਾਂ ਭਾਲਦੀ
ਚੁਸਤ ਚਲਾਕੀਆਂ ਤੂੰ 18 ਸਾਲ ਦੀ
ਕਰੇ ਚੁਸਤ ਚਲਾਕੀਆਂ ਤੂੰ 18 ਸਾਲ ਦੀ
ਬਣਨੇ ਨੂੰ ਫਿਰਦੀ ਕਿਉਂ ਮੇਰੇ ਨਾਲ ਦੀ
ਤੱਕੇ ਸ਼ੱਕ ਦੀ ਨਿਗਾਹ ਨਾ ਫਿਰੇ ਹਾਂ ਭਾਲਦੀ
ਚੁਸਤ ਚਲਾਕੀਆਂ ਤੂੰ 18 ਸਾਲ ਦੀ
ਕਰੇ ਚੁਸਤ ਚਲਾਕੀਆਂ ਤੂੰ 18 ਸਾਲ ਦੀ
ਖੜ੍ਹ ਜਾ ਰਕਾਨੇ ਹਜੇ ਘੜੀ ਹਾਲ ਦੀ

WRITERS

VIKASDEEP SIDHU

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other