ਜੋ ਅੱਗੇ ਪਿੱਛੇ ਤੇਰੇ ਘੁੰਮਦੇ
ਤੈਨੂੰ ਜਾਣ ਜਾਣ ਕਹਿਣ ਤੂੰ ਵੀ ਕਰਦੀ ਨਾ ਰਹਿਮ
ਕਹਿੰਦੇ ਹਿੱਲਦੀ ਨਿਗਾਹ ਨਾ ਹੂਰ ਤੋਂ
ਕਿਹੜਾ ਚੁਣਿਆ ਤੂੰ ਦੱਸ ਸਾਰੀ ਦੁਨੀਆ ਚੋਂ ਦੱਸ
ਠੱਗੀ ਦਿਲਾਂ ਦੀ ਚ ਪੀੜ ਬਹੁਤ ਐ
ਕਾਲਾ ਲਿਖਿਆ ਕਮੀਜ਼ ਤੇ ਨਹੀਂ ਦਿਲ ਚ ਅਮੀਰੀ ਬਹੁਤ ਐ
ਕਾਲਾ ਲਿਖਿਆ ਕਮੀਜ਼ ਤੇ ਨਹੀਂ ਦਿਲ ਚ ਅਮੀਰੀ ਬਹੁਤ ਐ
ਕਾਲਾ ਲਿਖਿਆ ਕਮੀਜ਼ ਤੇ ਨਹੀਂ ਦਿਲ ਚ ਅਮੀਰੀ ਬਹੁਤ ਐ
ਵੱਖਰਾ ਸਟੈਂਡ ਆਉਂਦੇ ਸਾਰਿਆਂ ਚ ਨਹੀਂ
ਪੱਕੀਆਂ ਜ਼ੁਬਾਨਾਂ ਆਉਂਦੇ ਲਾਰਿਆਂ ਚ ਨੀ
ਕਰੀਂ ਨਾ ਤੂੰ worry ਗੱਲ ਕਿਸੇ ਦੀ ਜਰੀ
ਚੇਤੇ ਹਾਸਿਆਂ ਚ ਕਰੀਂ ਹੰਝੂ ਖਾਰਿਆਂ ਚ ਨਹੀਂ
ਕਿਹੜਾ ਲੰਮੇ ਪਾਉਣਾ ਕਿਹੜਾ ਦਿਲ ਚ ਵਸਾਉਣਾ
ਸਭ ਮਿੱਤਰਾਂ ਨੇ ਕੀਤਾ sort ਐ
ਕਾਲਾ ਲਿਖਿਆ ਕਮੀਜ਼ ਤੇ ਨਹੀਂ ਦਿਲ ਚ ਅਮੀਰੀ ਬਹੁਤ ਐ
ਕਾਲਾ ਲਿਖਿਆ ਕਮੀਜ਼ ਤੇ ਨਹੀਂ ਦਿਲ ਚ ਅਮੀਰੀ ਬਹੁਤ ਐ
ਉਹ ਟਪਦੇ ਜੋ ਲਹਿਰ ਚ ਰਕਾਨੇ ਉਹ ਹੋਰ ਨੇ
ਕਾਂਡ ਬੜੇ ਕੀਤੇ ਸਾਡੀ ਲੋਰ ਨੇ
ਜਿਉਂ ਦਿਲ ਤੋੜੇ ਮੁੰਡਿਆਂ ਦੇ ਤੇਰੀ ਤੋਰ ਨੇ
ਪੱਲੇ ਜ਼ੋਰ ਨੇ ਫੁੱਲ ਕੋਲ ਆਉਂਦੇ ਇਸ ਭੌਰ ਦੇ
ਨੀ ਜੇਬਾਂ ਚ cash ਖੁੱਲ੍ਹਾ ਮਾਲ ਵੀ ਪਿਓਰ ਨੇ
ਨਿਸ਼ਾਨੇ ਮਿੱਤਰਾਂ ਦੇ sure ਨੇ
ਹੋਰਾਂ ਵਾਂਗ ਨਹੀਓਂ ਤੇਰੀ ਤੋਰਾਂ ਵਾਂਗ
ਦੇਖ ਪੱਟੇ ਕਿੱਲੇ ਸਾਡੀ ਟੌਹਰ ਨੇ
ਦਿਲ ਚ ਵਸਾਏ ਘਟ ਨੇ circle ਵਿਚ ਬਹੁਤ ਹੈ
ਮੁੱਢ ਤੋਂ ਹੀ ਐਸੇ ਪੱਤੇ ਕੱਟ ਤੇ
ਨੀਅਤਾਂ ਚ ਜਿਨ੍ਹਾਂ ਦੇ ਖੋਟ ਐ
ਕਾਲਾ ਲਿਖਿਆ ਕਮੀਜ਼ ਤੇ ਨਹੀਂ ਸੋਹਣੀਏ