ਨੰਬਰ ਤੇਰਾ save ਹੀ ਰੱਖਿਆ ਖੌਰੇ ਕਾਲ ਹੀ ਆ ਜਾਏ ਵੇ
ਨੰਬਰ ਅੱਜ ਵੀ ਸੇਵ ਹੀ ਰੱਖਿਆ ਖੌਰੇ ਕਾਲ ਹੀ ਆ ਜਾਏ ਵੇ
ਲੱਗੇ ਲੰਬੀਆਂ ਜੁਦਾਈਆਂ ਸਾਲ ਲੰਘ ਗਏ ਪਲਾਂ ਚ
ਦਿਸੇਂ ਅੱਜ ਵੀ ਤੂੰ ਸੁਪਨੇ ਚ ਖੜ੍ਹੀ ਹੋਈ ਫੁੱਲਾਂ ਚ
ਸਭ ਅੜੀਆਂ ਪੁਗਾਈਆਂ ਦੱਸ ਕੀ ਨਾ ਮੰਨੀ ਤੇਰੀ
ਨੀ ਤੂੰ ਮੁੜ ਆ ਹਜੇ ਵੀ ਬਹੁਤੀ ਹੋਈ ਨਾ ਏ ਦੇਰੀ
ਬੂਹਾ ਅੱਜ ਵੀ ਯਾਰ ਨੇ ਖੋਲ੍ਹ ਕੇ ਰੱਖਿਆ
ਨੰਬਰ ਤੇਰਾ ਸੇਵ ਹੀ ਰੱਖਿਆ ਖੌਰੇ ਕਾਲ ਹੀ ਆ ਜਾਏ ਵੇ

ਮਗਰ ਲੱਗੇ ਦੀ ਕਦੇ ਕਦਰ ਨਾ ਪਾਈ
ਸਾਡੇ ਲਈ ਤਾਂ ਬੱਸ ਤੂੰ ਸੀ ਤੇਰੇ ਮਗਰ ਜਹਾਨ
ਦੱਸ ਜਾਂਦੀ ਜੇ ਕੋਈ ਦਿਲ ਵਿੱਚ ਹੋਰ ਵੱਸਦਾ
ਨੀ ਕਿੰਨੇ ਵੱਸਦੇ Snap ਦਾ score ਦੱਸਦਾ
ਉਂਝ ਹੌਸਲਾ ਬਥੇਰਾ ਅਸੀਂ ਜੋੜ ਕੇ ਰੱਖਿਆ
ਨੰਬਰ ਤੇਰਾ ਸੇਵ ਹੀ ਰੱਖਿਆ ਖੌਰੇ ਕਾਲ ਹੀ ਆ ਜਾਏ ਵੇ
ਨੰਬਰ ਤੇਰਾ ਸੇਵ ਹੀ ਰੱਖਿਆ ਖੌਰੇ ਕਾਲ ਹੀ ਆ ਜਾਏ ਵੇ
ਨੰਬਰ ਤੇਰਾ ਸੇਵ ਹੀ ਰੱਖਿਆ ਖੌਰੇ ਕਾਲ ਹੀ ਆ ਜਾਏ ਵੇ
ਮੈਨੂੰ ਵੇਖ ਵੇਖ ਨਈਂ ਸੀ ਥੱਕਦੀ ਨਹੀਂ ਤੂੰ
ਮਾਣ ਕਰਦੇ ਸੀ ਬਾਹਲਾ ਮਾਣ ਰੱਖਦੀ ਨਹੀਂ ਤੂੰ
ਹਾਸੇ ਵੇਚ ਵੱਟੇ ਪੱਲੇ ਬੱਸ ਦੁਖੜੇ ਪਏ ਨੇ
ਮੇਰੇ ਕਮਰੇ ਚ ਕਾਗਜ਼ ਦੇ ਟੁਕੜੇ ਪਏ ਨੇ
ਤੇਰੀ ਇਹੋ ਆ ਨਿਸ਼ਾਨੀ ਧੋਖਾ ਸਾਂਭ ਕੇ ਰੱਖਿਆ
ਨੰਬਰ ਤੇਰਾ ਸੇਵ ਹੀ ਰੱਖਿਆ ਖੌਰੇ ਕਾਲ ਹੀ ਆ ਜਾਏ ਵੇ
ਨੰਬਰ ਤੇਰਾ ਸੇਵ ਹੀ ਰੱਖਿਆ ਖੌਰੇ ਕਾਲ ਹੀ ਆ ਜਾਏ ਵੇ
ਨੰਬਰ ਤੇਰਾ ਸੇਵ ਹੀ ਰੱਖਿਆ ਖੌਰੇ ਕਾਲ ਹੀ ਆ ਜਾਏ ਵੇ
ਹੋ ਕੇ ਦੂਰ ਦੂਰ ਤਾਂ ਵੀ ਲੱਗੇ ਦਿਲ ਦੇ ਰਹਿਣੇ ਆਂ
ਦੋਵੇਂ ਬੋਲਦੇ ਨਹੀਂ ਰਾਤਾਂ ਨੂੰ ਤਾਂ ਮਿਲਦੇ ਰਹਿਣੇ ਆਂ
ਕਰੇ ਨਖਰੇ ਜਿਹੇ ਤੇ ਨਾਲ ਹੱਸਦੀ ਰਹਿਣੀ ਐਂ
ਚੇਤੇ ਕਰਦੀ ਤੂੰ ਸੁਪਨੇ ਚ ਦੱਸਦੀ ਰਹਿਣੀ ਐਂ
Sidhu ਤਾਂ ਨਹੀਂ ਪੈਂਦਾ ਉਂਝ ਸਿੱਧਿਆਂ ਰਾਹਾਂ ਤੇ
ਸਾਨੂੰ ਸੁੱਤਿਆਂ ਹੋਇਆ ਨੂੰ ਜਗਾ ਦੇਵੇ