Hustler mindset ਯਾਰ ਦਾ you know
ਮੱਖਣ ਦੇ ਵਾਂਗ ਚਲੇ cash ਦਾ flow
ਤੇਸੀ ਵਾਲੇ ਬੇਰ ਨਾਲ ਬਿੱਲੋ ਯਾਰੀ ਪਾ ਲਈ
ਜਿੱਥੇ ਕੇਰਾ ਕਹਿ ਦੇ ਯਾਰ ਜਾਂਦੇ ਨੇ ਖਲੋ
ਬਿੱਲੋ ਤੂੰ ਵੀ ਪਾਲੀ ਸਾਂਝ ਸਾਨੂੰ ਨਾ ਕੋਈ ਕਾਹਲੀ
ਤੇਜ਼ ਚਲਦੇ ਖ਼ਿਆਲ, beat ਗੀਤ ਦੀ slow
ਕਿਰਦਾਰ ਉੱਚਾ, ਕੱਦ ਤੋਂ ਤੇ chassis ਭੁੰਜੇ ਲਾ ਲਈ
ਨੀ ਤੂੰ ਕਰਦੀ ਕਮਾਲ, ਮੁੰਡੇ ਪੱਟ ਤੇ ਵਿਚਾਰੇ
ਮੁੰਡੇ ਚੱਕਰਾਂ ’ਚ ਪਏ ਨੀ ਤੂੰ ਸਾਰੇ
ਸਾਡੇ ਲੰਘਦੀ ਰਾਹਾਂ ਦੇ ਵਿਚ ਤੂੰ
ਮੁੜ ਕਦੇ ਵੀ ਨਹੀਂ ਤੱਕਦੀ ਦੁਬਾਰੇ
ਮੈਂ ਵੀ ਇੱਕ ਵਾਰੀ ਦੱਸਾਂ ਗੱਲ, ਦੱਸਾਂ ਨਾ ਦੁਬਾਰੇ
ਬੁੱਝ ਲਾ ਦਿਲਾਂ ਦੀਆਂ, ਮੈਂ ਤੱਕ ਕੇ ਇਸ਼ਾਰੇ
ਨਾਰਾਂ ਤੇ ਪਿਆਰਾਂ ਨੂੰ ਮੈਂ ਦੂਰੋਂ ਹੱਥ ਮਾਰਾਂ
ਵੈਰ ਤੇ ਯਾਰਾਨੇ ਦੋਵੇਂ ਪੈਂਦੇ ਕੁੜੇ ਭਾਰੇ
ਸ਼ਿਕਾਰ ਖੇਡੇ ਅੱਖ, ਕੱਟਾ 32 bore ਡੱਬ
ਖਹਿੰਦਾ ਫਿਰਦਾ ਸਾਹਾਂ, ਨਾ ਝੱਟ ਮੁਕਦੇ ਪਵਾੜੇ
ਹੱਸ ਕੇ ਨਾ ਸੰਗ ਵੇ, ਤੂੰ ਮੂੰਹੋਂ ਕੇਰਾ ਮੰਗ
ਤੈਨੂੰ ਕਰਦੇ ਜੋ ਤੰਗ , ਵਾਢੂ ਖੁੰਝਿਆਂ ’ਚ ਸਾਰੇ