ਨਾ ਤੇਰੇ ਜੇਹੀ ਰੂਹ ਨੀ, ਮੈਂ ਮੰਗਾਂ ਬੱਸ ਤੂੰ ਨੀ
ਵੇਖ ਤੈਨੂੰ ਮਿਲਦਾ ਸਕੂਨ ਨੀ, ਕਯੂ ਦੇਖੇ ਸਾਨੂੰ ਤੂੰ ਨੀ, ਤੂੰ ਸਾਡਾ ਆਂ ਜਾਨੋਂ ਨੀ
ਖ਼ਾਬਾਂ ਵਿੱਚ ਆਵੇ ਬੱਸ ਤੂੰ ਨੀ
ਨਾ ਸੋਚਾ ਕਿਸੇ ਨੂੰ ਵੀ, ਮੈਂ ਚਾਵਾ ਬੱਸ ਤੂੰ ਹੀ
ਦੂਰ ਸਾਨੂੰ ਕਰੀ ਨਾ ਵੇ ਤੂੰ ਨੀ, ਜਿੱਦ ਇਕ ਦਿਲ ਦੀ ਜੇ
ਪਿਆਰਾ ਵਾਲਾ ਗੱਲਾਂ ਵਿੱਚ ਇਕ ਗੱਲ ਪਾਲਾ, ਸੁੱਖਾ ਵਿੱਚ ਤੇਰੇ ਨਾਲ , ਦੁੱਖਾਂ ਵਿੱਚ ਅਜਮਾਲੇ
ਨੀ ਤੂੰ ਮੰਨ ਮੇਰੀ ਗੱਲ ਮੈਨੂੰ ਆਪਣਾ ਬਣਾਲਾ, ਹਰ ਵੇਲੇ ਤੇਰੇ ਨਾਲ, ਦੂਰ ਹੋ ਕੇ ਤੂੰ ਦਿਖਾਲਾ
ਜੀਦਾ ਇਸ਼ਕੇ ਦੀ ਪਾਈਆਂ, ਤੈਨੂੰ ਆਪਣੀ ਬਣਾਉਣਾ, ਤੇਰੇ ਲਈ ਮੈਂ ਤੇਰਾ ਸਾਥ ਚਾਹੇ ਕੰਡਿਆਂ ਚ ਜਣਾ
ਨਾ ਮੈਂ ਮੁਕਰਾ ਜ਼ੁਬਾਨੋ, ਵਾਦੇ ਪੱਕਿਆ ਚ ਓਹਨਾਂ, ਜੇ ਮੈਂ ਪੂਰੂ ਤੇਰਾ ਪੱਖ,
ਖਾਬਾਂ ਵਿਚ ਆਵੇ ਬੱਸ ਤੂੰ ਨੀ , ਨਾ ਸੋਚਾਂ ਕਿਸੇ ਨੂੰ ਬੀ ਮੈਂ ਚਾਹਵਾਂ ਬੱਸ ਤੂੰ ਹੀ,
ਦੂਰ ਸਾਨੂੰ ਕਰੀ ਨਾ ਵੇ ਤੂੰ ਨੀ , ਜਿੱਦ ਇਕ ਦਿਲ ਦੀ ਜੇ ਹੋਜੇ ਮੇਹਰ ਤੂੰ ਨੀ
ਕਰਗੀ ਦੀਵਾਨਾ ਸਾਨੂੰ ਤੂੰ ਨੀ, ਨਾ ਤੇਰੇ ਜੇਹੀ ਰੂਹ ਨੀ, ਮੈਂ ਮੰਗਾਂ ਬੱਸ ਤੂੰ ਨੀ
ਵੇਖ ਤੈਨੂੰ ਮਿਲਦਾ ਸਕੂਨ ਨੀ, ਕਯੂ ਪੁੱਛੇ ਸਾਨੂੰ ਤੂੰ ਨੀ, ਤੂੰ ਸਾਡਾ ਐ ਜਾਨੋਂ ਨੀ
ਕਰਗੀ ਦੀਵਾਨਾ ਸਾਨੂੰ ਤੂੰ ਨੀ, ਨਾ ਤੇਰੇ ਜੇਹੀ ਰੂਹ ਨੀ, ਮੈਂ ਮੰਗਾਂ ਬੱਸ ਤੂੰ ਨੀ
ਕਰਗੀ ਦੀਵਾਨਾ ਸਾਨੂੰ ਤੂੰ ਨੀ, ਨਾ ਤੇਰੇ ਜੇਹੀ ਰੂਹ ਨੀ, ਮੈਂ ਮੰਗਾਂ ਬੱਸ ਤੂੰ ਨੀ
ਇਕ ਇਕ ਪਲ ਤੈਨੂੰ ਇਸ਼ਕ ਜਤਾਵਾ
ਤੈਨੂੰ ਮੰਨਾ ਰੱਬ ਤੈਨੂੰ ਹਰ ਵੇਲੇ ਮੈਂ ਮਨਾਵਾਂ
ਸਾਰੇ ਜਿੰਦਗੀ ਦੇ ਸੁੱਖ ਤੇਰੇ ਨਾਲ ਮੈਂ ਵੰਡਵਾਂ
ਦੱਸ ਕਿਹੜੀ ਸ਼ੈਅ ਏ ਐਸੀ ਤੇਰੇ ਕਦਮਾਂ 'ਚ ਪਾਵਾਂ
ਤੇਰੀ ਖੂਬਸੂਰਤੀ ਓਹ ਕੋਰੇ ਪੰਨਿਆਂ ਚ ਪਾਵੇ
ਜਿੱਥੋਂ ਜਾਵੇ ਤੈਨੂੰ ਵੇਖ ਤੇਰੇ ਪਿੱਛੇ ਪਿੱਛੇ ਆਵੇ
ਸੱਚਾ ਦਿਲੋਂ ਏ ਪਿਆਰ ਕਦੇ ਕੀਤੇ ਨਾ ਦਿਖਾਵੇ
ਦਿਲ ਵਿੱਚ ਆਵੇ ਬੱਸ ਤੂੰ ਨੀ , ਨਾ ਸੋਚਾ ਕਿਸੇ ਨੂੰ ਬੀ ਮੈਂ ਚਾਹਵਾਂ ਬੱਸ ਤੂੰ ਹੀ,
ਦੂਰ ਸਾਨੂੰ ਕਰੀ ਨਾ ਵੇ ਤੂੰ ਨੀ , ਜਿੱਦ ਇਕ ਦਿਲ ਦੀ ਜੇ ਹੋਜੇ ਮੇਹਰ ਤੂੰ ਨੀ
ਕਰਗੀ ਦੀਵਾਨਾ ਸਾਨੂੰ ਤੂੰ ਨੀ, ਨਾ ਤੇਰੇ ਜੇਹੀ ਰੂਹ ਨੀ, ਮੈਂ ਮੰਗਾਂ ਬੱਸ ਤੂੰ ਨੀ
ਵੇਖ ਤੈਨੂੰ ਮਿਲਦਾ ਸਕੂਨ ਨੀ, ਕਯੂ ਪੁੱਛੇ ਸਾਨੂੰ ਤੂੰ ਨੀ,
ਖਾਬਾਂ ਵਿਚ ਆਵੇ ਬੱਸ ਤੂੰ ਨੀ , ਨਾ ਸੋਚਾਂ ਕਿਸੇ ਨੂੰ ਬੀ ਮੈਂ ਚਾਹਵਾਂ ਬੱਸ ਤੂੰ ਹੀ,
ਦੂਰ ਸਾਨੂੰ ਕਰੀ ਨਾ ਵੇ ਤੂੰ ਨੀ , ਜਿੱਦ ਇਕ ਦਿਲ ਦੀ ਜੇ ਹੋਜੇ ਮੇਹਰ ਤੂੰ ਨੀ