LyricFind Logo
LyricFind Logo
Profile image icon
Lyric cover art

Dil Dhadke Louder Louder

Apple Music logo
Deezer logo
Spotify logo
Lyrics
ਓ ਕਾਲਾ ਡੋਰੀਆਂ ਕੁੰਡੇ ਨਾਲ ਐਡੀਆਂ ਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੇਡੀਆ ਈ ਓਏ
ਕੁੱਕੜੀ ਉਹ ਲੈਣੀ ਜੇੜੀ ਕੂੜ ਕੂੜ ਕਰਦੀ ਐ
ਕੇ ਸੋਹਰੇ ਨੀ ਜਾਣਾ ਸੱਸ ਤਾਨੇ ਦਿੰਦੀ ਐ
ਕਾਲਾ ਡੋਰੀਆ ..ਕਾਲਾ ਡੋਰੀਆ ..ਕਾਲਾ ਡੋਰੀਆ

ਸ਼ਗਣਨ ਦੀ ਰਾਤ ਅੱਜ ਮਹਿੰਦੀ ਵਾਲੇ ਹੱਥ
ਸੋਹਣੇ ਲੱਗਦੇ ਨੇ ਰੱਜ ਰੱਜ ਕੇ
ਵੱਜਦੇ ਨੇ ਢੋਲ ਕਦੇ ਦੂਰ ਕਦੇ ਕੋਲ
ਅੱਜ ਨੱਚਣਾ ਐ ਸਾਜ਼ ਧਜ ਕੇ
ਸ਼ਗਣਨ ਦੀ ਰਾਤ ਅੱਜ ਮਹਿੰਦੀ ਵਾਲੇ ਹਟ
ਸੋਹਣੇ ਲੱਗਦੇ ਨੇ ਰੱਜ ਰੱਜ ਕੇ
ਵੱਜਦੇ ਨੇ ਢੋਲ ਕਦੇ ਦੂਰ ਕਦੇ ਕੋਲ
ਅੱਜ ਨੱਚਣਾ ਐ ਸਾਜ਼ ਧਜ ਕੇ
ਦਿਨ ਖੁਸ਼ੀਆਂ ਦਾ ਆਇਆ ਜਿਦੇ ਵਾਸਤੇ
ਜਿੰਦਰੀ ਐ ਪਲ ਪਲ ਤਰਸੀ
ਵਾਰੀ ਵਰਸੀ ਖੱਟਣ ਗਿਆ ਸੀ ਵਾਰੀ ਵਰਸੀ ਖੱਟਣ ਗਿਆ ਸੀ
ਵਾਰੀ ਵਰਸੀ ਖੱਟਣ ਗਿਆ ਸੀ
ਖਤ ਕੇ ਲੈਆਂਦਾ Powder
ਵਾਰੀ ਵਰਸੀ ਖੱਟਣ ਗਿਆ ਸੀ
ਖਤ ਕੇ ਲੈਆਂਦਾ Powder
ਜਦ ਤੂੰ ਨੱਚਦੀ ਐ ਦਿਲ ਧੜਕੇ Louder Louder
ਜਦ ਤੂੰ ਨੱਚਦੀ ਐ ਦਿਲ ਧੜਕੇ Louder Louder
ਜਦ ਤੂੰ ਨੱਚਦੀ ਐ ਦਿਲ ਧੜਕੇ Louder Louder

ਮਾਮੇ ਦੇ ਨਾਲ ਮਾਮੀ ਨੱਚੇ ਫੁਫੜ ਦੇ ਨਾਲ ਮਾਸੀ
ਦਾਦੀ ਦੇ ਨਾਲ ਦਾਦੀ ਨੱਚੇ ਹੱਥ ਵਿਚ ਫੜਕੇ ਗਿਲਾਸੀ
ਹੂ .. ਛੱਡ ਗਈ ਅੱਛੀ ਖ਼ਾਸੀ
ਮਾਮੇ ਦੇ ਨਾਲ ਮਾਮੀ ਨੱਚੇ ਫੁਫੜ ਦੇ ਨਾਲ ਮਾਸੀ
ਦਾਦੀ ਦੇ ਨਾਲ ਦਾਦੀ ਨੱਚੇ ਹੱਥ ਵਿਚ ਫੜਕੇ ਗਿਲਾਸੀ
ਸਾਰੀ Family ਠੁਮਕੇ ਮਾਰੇ
ਹਿੱਲੇ ਲੰਡਨ ਤੇ New Jersey
ਵਾਰੀ ਵਰਸੀ ਖੱਟਣ ਗਿਆ ਸੀ ਵਾਰੀ ਵਰਸੀ ਖੱਟਣ ਗਿਆ ਸੀ
ਵਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲੈਆਂਦਾ ਲਾਚਾ
ਵਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲੈਆਂਦਾ ਲਾਚਾ
ਭੰਗੜਾ ਤਾਂ ਸਜਦਾ
ਜੇ ਨੱਚੇ ਮੁੰਡੇ ਦਾ ਚਾਚਾ
ਭੰਗੜਾ ਤਾਂ ਸਜਦਾ
ਜੇ ਨੱਚੇ ਮੁੰਡੇ ਦਾ ਚਾਚਾ
ਭੰਗੜਾ ਤਾਂ ਸਜਦਾ
ਜੇ ਨੱਚੇ ਮੁੰਡੇ ਦਾ ਚਾਚਾ

ਸ਼ਗਣਨ ਦੀ ਰਾਤ ਅੱਜ ਮਹਿੰਦੀ ਵਾਲੇ ਹੱਥ
ਸੋਹਣੇ ਲੱਗਦੇ ਨੇ ਰੱਜ ਰੱਜ ਕੇ
ਵੱਜਦੇ ਨੇ ਢੋਲ ਕਦੇ ਦੂਰ ਕਦੇ ਕੋਲ
ਅੱਜ ਨੱਚਣਾ ਐ ਸਾਜ਼ ਧਜ ਕੇ
ਦਿਨ ਖੁਸ਼ੀਆਂ ਦਾ ਆਇਆ ਜਿਦੇ ਵਾਸਤੇ
ਜਿੰਦਰੀ ਐ ਪਲ ਪਲ ਤਰਸੀ
ਵਾਰੀ ਵਰਸੀ ਖੱਟਣ ਗਿਆ ਸੀ ਬਾਰੀ ਬਰਸੀ ਖੱਟਣ ਗਿਆ ਸੀ
ਵਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲੈਆਂਦਾ ਇਮਲੀ
ਵਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲੈਆਂਦਾ ਇਮਲੀ
ਭੰਗੜਾ ਤਾਂ ਸਜਦਾ ਜੇ ਨੱਚੇ ਸਾਰੀ Family
ਭੰਗੜਾ ਤਾਂ ਸਜਦਾ ਜੇ ਨੱਚੇ ਸਾਰੀ Family
ਭੰਗੜਾ ਤਾਂ ਸਜਦਾ ਜੇ ਨੱਚੇ ਸਾਰੀ Family

WRITERS

Gourov-Roshin

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other