ਹਾਂ ਮੱਠੀ-ਮੱਠੀ ਚੱਲਦੀ ਹਵਾ ਹੋਵੇ
ਬੁੱਲ੍ਹਾਂ ਉੱਤੇ ਬੱਸ ਤੇਰਾ ਨਾਂ ਹੋਵੇ
ਹਾਂ ਮੱਠੀ-ਮੱਠੀ ਚੱਲਦੀ ਹਵਾ ਹੋਵੇ
ਆ ਬੁੱਲ੍ਹਾਂ ਉੱਤੇ ਬੱਸ ਤੇਰਾ ਨਾਂ ਹੋਵੇ
ਬੱਸ ਚੱਲ ਮੇਰੇ ਨਾਲ ਕੇਰਾ (ਹਾਂ ਹਾਂ)
ਹਾਂ ਇੱਕ ਤਾਂ ਮੈਂ ਚਮਕਦਾ ਚੰਨ ਵੇਖਿਆ
ਤੇ ਦੂਜਾ ਦੇਖਿਆ ਮੈਂ ਤੇਰਾ ਚਿਹਰਾ
ਹਾਂ ਇੱਕ ਤਾਂ ਮੈਂ ਚਮਕਦਾ ਚੰਨ ਵੇਖਿਆ
ਤੇ ਦੂਜਾ ਦੇਖਿਆ ਮੈਂ ਤੇਰਾ ਚਿਹਰਾ
ਜਦ ਖ਼ੁਆਬ ਆਨ ਤੇਰੇ ਮੈਨੂੰ (ਹਾਂ ਹਾਂ)
ਹਾਂ ਇੱਕ ਤਾਂ ਮੈਂ ਚਮਕਦਾ ਚੰਨ ਵੇਖਿਆ
ਤੇ ਦੂਜਾ ਦੇਖਿਆ ਮੈਂ ਤੇਰਾ ਚਿਹਰਾ
ਹਾਂ ਇੱਕ ਤਾਂ ਮੈਂ ਚਮਕਦਾ ਚੰਨ ਵੇਖਿਆ
ਤੇ ਦੂਜਾ ਦੇਖਿਆ ਮੈਂ ਤੇਰਾ ਚਿਹਰਾ
ਤੇਰੇ ਨਾਲ ਜੀਣ ਦੇ ਨੇ ਸੁਪਨੇ ਮੇਰੇ
ਅੱਜ ਤੋਂ ਨੇ ਸਾਰੇ ਤੇਰੇ ਦੁਖੜੇ ਮੇਰੇ
ਤੇਰੀ ਹਰ ਗੱਲ ਤੇ ਮੇਰੀ ਹਾਂ ਹੀ ਹੋਵੇ
ਮੈਨੂੰ ਜਿੰਨਾ ਉਹਨਾ ਤੈਨੂੰ ਚਾਅ ਵੀ ਹੋਵੇ
ਤੇਰੇ ਨਾਲ ਜੀਣ ਦੇ ਨੇ ਸੁਪਨੇ ਮੇਰੇ
ਅੱਜ ਤੋਂ ਨੇ ਸਾਰੇ ਤੇਰੇ ਦੁਖੜੇ ਮੇਰੇ
ਤੇਰੀ ਹਰ ਗੱਲ ਤੇ ਮੇਰੀ ਹਾਂ ਹੀ ਹੋਵੇ
ਮੈਨੂੰ ਜਿੰਨਾ ਉਹਨਾ ਤੈਨੂੰ ਚਾਅ ਵੀ ਹੋਵੇ
ਲਾਵਾਂ ਲੈ ਕੇ ਮੈਂ ਬਣਾ ਲੂੰ ਮੇਰਾ
ਹਾਂ ਇੱਕ ਤਾਂ ਮੈਂ ਚਮਕਦਾ ਚੰਨ ਵੇਖਿਆ
ਤੇ ਦੂਜਾ ਦੇਖਿਆ ਮੈਂ ਤੇਰਾ ਚਿਹਰਾ
ਹਾਂ ਇੱਕ ਤਾਂ ਮੈਂ ਚਮਕਦਾ ਚੰਨ ਵੇਖਿਆ
ਤੇ ਦੂਜਾ ਦੇਖਿਆ ਮੈਂ ਤੇਰਾ ਚਿਹਰਾ