LyricFind Logo
LyricFind Logo
Profile image icon
Lyric cover art

Dilruba

Apple Music logo
Deezer logo
Spotify logo
Lyrics
ਦਿਲ ਰੁਬਾ ਤੇਰੀ ਦਿਲ
ਲਾ ਨਈਓ ਰਹੀ ਵੇ
ਆਉਣੇ ਦੀ ਕੋਲ ਤੇਰੇ
ਛੇਤੀ ਬੜੀ ਪਈ ਵੇ
ਲੈਜਾ ਆਕੇ ਸੰਗ ਵੇ
ਮੇਰੀ ਇਕੋ ਮੰਗ ਵੇ
ਮੰਗਦੀ ਨਾ ਜ਼ਿਆਦਾ
ਛੇਤੀ ਆਵੇਗਾ ਆਵੇਗਾ
ਮੇਰੇ ਨਾਲ ਕਰ ਵਾਅਦਾ
ਤੇਰੇ ਕੋਲੋਂ ਮੰਗਦੀ ਨਾ
ਦਿਲਰੁਬਾ ਤੇਰੀ ਜ਼ਿਆਦਾ
ਛੇਤੀ ਆਵੇਗਾ ਆਵੇਗਾ
ਮੇਰੇ ਨਾਲ ਕਰ ਵਾਅਦਾ
ਤੇਰੇ ਕੋਲੋਂ ਮੰਗਦੀ ਨਾ
ਦਿਲਰੁਬਾ ਤੇਰੀ ਜ਼ਿਆਦਾ

ਚਮਕਾ ਚਮਕਾ ਚਮਕਾ ਚਮਕਾ
ਮਾਰਦਾ ਲਹਿੰਗਾ ਚਮਕਾ
ਪਲਕਾ ਪਲਕਾ ਪਲਕਾ
ਤੈਨੂੰ ਲੱਭਦੀ ਮੇਰੀ ਪਲਕਾ

ਦੇਖੀ ਕਿਤੇ ਦਿਲ ਮੇਰਾ
ਤੋੜ ਨਾ ਤੂੰ ਜਾਈ ਵੇ
ਦੇ ਕੇ ਕਿਸੇ ਹਾਥ ਛੱਲਾ
ਮੋੜ ਨਾ ਤੂੰ ਜਾਈ ਵੇ
ਦੇਖੀ ਕਿਤੇ ਦਿਲ ਮੇਰਾ
ਤੋੜ ਨਾ ਤੂੰ ਜਾਈ ਵੇ
ਦੇ ਕੇ ਕਿਸੇ ਹਾਥ ਛੱਲਾ
ਮੋੜ ਨਾ ਤੂੰ ਜਾਈ ਵੇ
ਸੋਚ ਸੋਚ ਬੀਪੀ ਲੋ ਜੀ
ਜੱਸ ਪੰਨੂ ਕਿੱਥੇ ਹੋ ਜੀ
ਰੁੱਸ ਚੱਲੀ ਰਾਧਾ

ਛੇਤੀ ਆਵੇਗਾ ਆਵੇਗਾ
ਮੇਰੇ ਨਾਲ ਕਰ ਵਾਅਦਾ
ਤੇਰੇ ਕੋਲੋਂ ਮੰਗਦੀ ਨਾ
ਦਿਲ ਰੁਬਾ ਤੇਰੀ ਜ਼ਿਆਦਾ
ਛੇਤੀ ਆਵੇਗਾ ਆਵੇਗਾ
ਮੇਰੇ ਨਾਲ ਕਰ ਵਾਅਦਾ
ਤੇਰੇ ਕੋਲੋਂ ਮੰਗਦੀ ਨਾ
ਦਿਲ ਰੁਬਾ ਤੇਰੀ ਜ਼ਿਆਦਾ

WRITERS

Jass Pannu, ARV

PUBLISHERS

Lyrics © IPRS

Share icon and text

Share


See A Problem With Something?

Lyrics

Other