LyricFind Logo
LyricFind Logo
Profile image icon
Lyric cover art

Mahiya

Apple Music logo
Deezer logo
Spotify logo
Lyrics
ਅਰਦਾਸੇ ਮੈਨੇ ਤੇਰੀ
ਅੱਖਾਂ ਵਿਚ ਪੜ੍ਹੀ
ਮੇਰੇ ਵਰਗਾ ਤੈਨੂੰ
ਕੋਈ ਚਾਹਵੇਗਾ ਨਹੀ
ਅਰਦਾਸੇ ਮੈਨੇ ਤੇਰੀ
ਅੱਖਾਂ ਵਿਚ ਪੜ੍ਹੀ
ਮੇਰੇ ਵਰਗਾ ਤੈਨੂੰ
ਕੋਈ ਚਾਹਵੇਗਾ ਨਹੀ
ਦਿਖਿਆ ਤੂੰ ਹੀ
ਜਬ ਭੀ ਮੁੰਦੁ ਪਲਕਾਂ
ਖੁਦ ਸੇ ਜ਼ਯਾਦਾ
ਖੈਰ ਤੇਰੀ ਮੈਂ ਮਂੰਗਾਂ
ਮਾਹਿਯਾ ਵੇ ਮਾਹਿਯਾ
ਜੇ ਤੂ ਰੂਸੇਯਾ ਮੈਂ ਮਰ ਜਾਵਾ
ਮਾਹਿਯਾ ਵੇ ਮਾਹਿਯਾ
ਤੇਰੇ ਲਈ ਮੰਗਦੀ ਦੁਆਵਾਂ
ਮਾਹਿਯਾ ਵੇ ਮਾਹਿਯਾ
ਹੋਰ ਕਿੱਵੇਂ ਤੈਨੂ ਚਾਵਾਂ
ਮਾਹਿਯਾ ਵੇ ਮਾਹਿਯਾ
ਕਿੱਵੇਂ ਤੈਨੂ ਮਨਾਵਾਂ

ਵੇਖਣਾ ਤੂ ਬਦਲ ਕ ਕਭੀ
ਆਪਣੀ ਰਾਤੋਂ ਸੇ ਰਾਤਾਂ ਮੇਰੀ
ਵੇਖਣਾ ਤੂ ਬਦਲ ਕ ਕਭੀ
ਆਪਣੀ ਰਾਤੋਂ ਸੇ ਰਾਤਾਂ ਮੇਰੀ
ਆਸਾਂ ਹੈ ਕ੍ਯਾ ਤਨਹਾ ਤਨਹਾ ਜਗਨਾ
ਤਾਰੇ ਗਿਣ ਗਿਣ ਯੂੰ ਪਲਕੋ ਕਾ ਜਲਨਾ
ਮਾਹਿਯਾ ਵੇ ਮਾਹਿਯਾ
ਜੇ ਤੂ ਰੂਸੇਯਾ ਮੈਂ ਮਰ ਜਾਵਾ
ਮਾਹਿਯਾ ਵੇ ਮਾਹਿਯਾ
ਤੇਰੇ ਲਈ ਮੰਗਦੀ ਦੁਆਵਾਂ
ਮਾਹਿਯਾ ਵੇ ਮਾਹਿਯਾ
ਹੋਰ ਕਿੱਵੇਂ ਤੈਨੂ ਚਾਹਵਾ
ਮਾਹਿਯਾ ਵੇ ਮਾਹਿਯਾ
ਕਿੱਵੇਂ ਤੈਨੂ ਮਨਾਵਾਂ

WRITERS

Veer Pandya, Shayra Apoorva, Purva Mantri

PUBLISHERS

Lyrics © IPRS

Share icon and text

Share


See A Problem With Something?

Lyrics

Other